ਗੁਪਤ ਵੰਸ਼ ਦੀ ਸਥਾਪਨਾ: ਸਮੁੰਦਰਗੁਪਤ ਅਤੇ ਚੰਦਰਗੁਪਤ ਦੂਜੇ ਅਧੀਨ ਗੁਪਤ ਵੰਸ਼ ਦਾ ਵਿਸਥਾਰ ਅਤੇ ਗੁਪਤ ਵੰਸ਼ ਦਾ ਪਤਨ
1. | ਮੌਰੀਆ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? | ਬ੍ਰਿਹਦਰਥ |
2. | ਯੂ-ਚੀ ਕਬੀਲੇ ਨੂੰ ਪੱਛਮੀ ਚੀਨ ਵਿੱਚੋਂ ਕਿਸਨੇ ਕੱਢਿਆ ਸੀ? | ਹੂਣਾਂ ਨੇ |
3. | ਬ੍ਰਿਹਦਰਥ ਦੀ ਹੱਤਿਆ ਕਿਸਨੇ ਕੀਤੀ? | ਪੁਸ਼ਯਾਮਿੱਤਰ ਸ਼ੁੰਗ |
4. | ਬ੍ਰਿਹਦਰਥ ਦੀ ਹੱਤਿਆ ਕਦੋਂ ਕੀਤੀ ਗਈ? | 184 ਈ:ਪੂ: |
5. | ਪੁਸ਼ਯਾਮਿਤਰ ਸ਼ੁੰਗ ਨੇ ਕਿਸ ਵੰਸ਼ ਦੀ ਸਥਾਪਨਾ ਕੀਤੀ? | ਸ਼ੁੰਗ ਵੰਸ਼ ਦੀ |
6. | ਸ਼ੁੰਗ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ? | ਪ੍ਰਸ਼ਯਾਮਿਤਰ ਸ਼ੁੰਗ |
7. | ਸ਼ੁੰਗ ਵੰਸ਼ ਦੀ ਰਾਜਧਾਨੀ ਕਿੱਥੇ ਸੀ? | ਵਿਦਿਸਾ |
8. | ਕਿਸ ਰਿਸ਼ੀ ਨੇ ਪੁਸ਼ਯਾਮਿੱਤਰ ਸ਼ੁੰਗ ਲਈ ਅਸ਼ਵਮੇਧ ਯੱਗ ਕੀਤਾ? | ਪਾਤੰਜਲੀ |
9. | ਸ਼ੁੰਗ ਵੰਸ਼ ਨੇ ਕਿੰਨਾ ਸਮਾਂ ਰਾਜ ਕੀਤਾ? | 112 ਸਾਲ |
10. | ਪੁਸ਼ਯਾਮਿੱਤਰ ਸ਼ੁੰਗ ਕਿਸ ਧਰਮ ਦਾ ਕੱਟੜ ਪੈਰੋਕਾਰ ਸੀ? | ਹਿੰਦੂ ਧਰਮ ਦਾ |
11. | ਕਾਲੀਦਾਸ ਦੇ ਕਿਸ ਨਾਟਕ ਵਿੱਚ ਸ਼ੁੰਗ ਵੰਸ਼ ਦੇ ਰਾਜਿਆਂ ਸੰਬੰਧੀ ਜਾਣਕਾਰੀ ਮਿਲਦੀ ਹੈ? | ਮਾਲਵਿਕਾਅਗਨੀਮਿੱਤਰ |
12. | ਮਾਲਵਿਕਾ ਅਗਨੀਮਿਤਰ ਨਾਟਕ ਦਾ ਨਾਇਕ ਕੌਣ ਹੈ? | ਅਗਨੀਮਿੱਤਰ |
13. | ਕਾਲੀਦਾਸ ਦੀ ਕਿਸ ਰਚਨਾ ਤੌਂ ਆਂਧਰਾ ਸ਼ਾਸਕਾਂ ਸੰਬੰਧੀ ਜਾਣਕਾਰੀ ਮਿਲਦੀ ਹੈ? | ਮਾਲਵਿਕਾਅਗਨੀਮਿੱਤਰ |
14. | ਸ਼ੁੰਗ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? | ਦੇਵਭੂਮੀ |
15. | ਸ਼ੁੰਗ ਵੰਸ਼ ਦੇ ਸਮੇਂ ਕਿਸ ਧਰਮ ਦਾ ਪੁਨਰਉੱਥਾਨ ਹੋਇਆ? | ਬ੍ਰਾਹਮਣ/ਹਿੰਦੂ ਧਰਮ |
16. | ਸੁੰਗ ਸ਼ਾਸਕ ਭਾਗ ਨੇ ਕਿਸ ਥਾਂ ਤੇ ਗਰੁੜ ਸਤੰਭ ਬਣਵਾਇਆ? | ਬੇਸਨਗਰ |
17. | ਸੁੰਗ ਸ਼ਾਸਕਾਂ ਦਾ ਅਸਲ ਘਰ ਕਿਸ ਸਥਾਨ ਨੂੰ ਕਿਹਾ ਜਾਂਦਾ ਹੈ? | ਵਿਦਿਸ਼ਾ ਨੂੰ |
18. | ਦੇਵਭੂਮੀ ਨੂੰ ਖਤਮ ਕਰਕੇ ਕੰਨਵ ਵੰਸ਼ ਦੀ ਨੀਂਹ ਕਿਸਨੇ ਰੱਖੀ? | ਵਸੁਦੇਵ ਨੇ |
19. | ਕੰਨਵ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? | ਸੁਸ਼ਰਮ |
20. | ਕੰਨਵ ਵੰਸ਼ ਨੂੰ ਖਤਮ ਕਰਕੇ ਕਿਹੜਾ ਵੰਸ਼ ਸਥਾਪਿਤ ਕੀਤਾ ਗਿਆ? | ਆਂਧਰਾ |
21. | ਯੂਨਾਨੀਆਂ ਨੇ ਕਿੰਨਾ ਸਮਾਂ ਭਾਰਤ ਤੇ ਰਾਜ ਕੀਤਾ? | ਲੱਗਭਗ 200 ਸਾਲ |
22. | ਯੂਨਾਨੀਆਂ ਦਾ ਸਭ ਤੋਂ ਪ੍ਰਸਿੱਧ ਤੇ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ? | ਮੀਨਾਂਡਰ |
23. | ਮੀਨਾਂਡਰ ਨੇ ਕਿੰਨਾ ਸਮਾਂ ਰਾਜ ਕੀਤਾ? | 25 ਸਾਲ |
24. | ਮੀਨਾਂਡਰ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਮਿÇਲੰਦ |
25. | ਮੀਨਾਂਡਰ ਦੀ ਰਾਜਧਾਨੀ ਦਾ ਨਾਂ ਕੀ ਸੀ? | ਸ਼ਾਕਲ (ਸਿਆਲਕੋਟ) |
26. | ਮਿÇਲੰਦ ਦਾ ਕਿਹੜੇ ਪ੍ਰਸਿੱਧ ਬੋਧੀ ਫਿਲਾਸਫਰ ਨਾਲ ਸੰਵਾਦ ਹੋਇਆ? | ਨਾਗਸੈਨ ਨਾਲ |
27. | ਮਿÇਲੰਦ ਅਤੇ ਨਾਗਸੈਨ ਦੇ ਸੰਵਾਦ ਦਾ ਕੀ ਨਾਂ ਹੈ? | ਮਿਲਿੰਦ –ਪਨ੍ਹੋ |
28. | ਭਾਰਤੀਆਂ ਨੇ ਸਿੱਕੇ ਬਣਾਉਣਾ ਅਤੇ ਸਿੱਕਿਆਂ ਤੇ ਚਿੱਤਰ ਅੰਕਤ ਕਰਨਾ ਕਿਸਤੋਂ ਸਿੱਖਿਆ? | ਯੂਨਾਨੀਆਂ ਤੋਂ |
29. | ਯੂਨਾਨੀਆਂ ਦੇ ਸਮੇਂ ਕਿਹੜੇ ਧਰਮਾਂ ਦਾ ਜਿਆਦਾ ਵਿਕਾਸ ਹੋਇਆ? | ਹਿੰਦੂ ਅਤੇ ਬੁੱਧ ਧਰਮ ਦਾ |
30. | ਪਾਰਥੀਅਨ ਵੰਸ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਪਹਲਵ |
31. | ਪਾਰਥੀਅਨਾਂ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ? | ਗੌਂਡੇਫ਼ਰਨੀਜ਼ |
32. | ‘ਪੱਛਮ ਦਾ ਸਾਧੂ’ ਕਿਸਨੂੰ ਕਿਹਾ ਜਾਂਦਾ ਹੈ? | ਸੇਂਟ ਥਾਮਸ ਨੂੰ |
33. | ਸੇਂਟ ਥਾਮਸ ਕਿਸਦੇ ਸ਼ਾਸਨਕਾਲ ਵਿੱਚ ਆਇਆ ਸੀ? | ਗੋਂਡਫਰਨੀਜ਼ |
34. | ਸੇਂਟ ਥਾਮਸ ਕਿਹੜੇ ਸ਼ਾਸਕਾਂ ਦੇ ਰਾਜਕਾਲ ਵਿੱਚ ਭਾਰਤ ਆਇਆ? | ਪਾਰਥੀਅਨਾਂ ਦੇ |
35. | ਸੇਂਟ ਥਾਮਸ ਦੀ ਮੌਤ ਕਿੱਥੇ ਹੋਈ? | ਮਦਰਾਸ |
36. | ਸ਼ਕ ਮੂਲ ਰੂਪ ਵਿੱਚ ਕਿੱਥੋਂ ਦੇ ਰਹਿਣ ਵਾਲੇ ਸਨ? | ਮੱਧ ਏਸ਼ੀਆ ਦੇ |
37. | ਸ਼ਕਾਂ ਨੂੰ ਮੱਧ ਏਸ਼ੀਆ ਵਿੱਚੋਂ ਕਿਸਨੇ ਕੱਢਿਆ? | ਚੀਨ ਦੀ ਯੂ ਚੀ ਜਾਤੀ ਨੇ |
38. | ਸ਼ਕਾਂ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ? | ਰੁਦਰਦਮਨ ਪਹਿਲਾ |
39. | ਰੁਦਰਦਮਨ ਪਹਿਲੇ ਨੇ ਕਿਹੜੀ ਪ੍ਰਸਿੱਧ ਝੀਲ ਦੀ ਮੁਰੰਮਤ ਕਰਵਾਈ? | ਸੁਦਰਸ਼ਨ ਝੀਲ |
40. | ਰੁਦਰਦਮਨ ਪਹਿਲੇ ਦੀਆਂ ਪ੍ਰਾਪਤੀਆਂ ਬਾਰੇ ਸਾਨੂੰ ਕਿਹੜੇ ਅਭਿਲੇਖ ਤੋਂ ਜਾਣਕਾਰੀ ਮਿਲਦੀ ਹੈ? | ਜੂਨਾਗੜ੍ਹ ਦੇ ਅਭਿਲੇਖ ਤੋਂ |
41. | ਕਿਹੜੇ ਸ਼ਕ ਸ਼ਾਸਕ ਬਾਰੇ ਮੰਨਿਆ ਜਾਂਦਾ ਹੈ ਕਿ ਉਸਨੇ ਸਹੁੰ ਖਾਧੀ ਸੀ ਕਿ ਉਹ ਯੁੱਧ ਤੋਂ ਇਲਾਵਾ ਕਦੇ ਵੀ ਕਿਸੇ ਵਿਅਕਤੀ ਦੀ ਹੱਤਿਆ ਨਹੀਂ ਕਰੇਗਾ? | ਨਾਹਪਾਨ |
42. | ਕੁਸ਼ਾਨ ਵੰਸ਼ ਦੀ ਨੀਂਹ ਕਿਸਨੇ ਰੱਖੀ? | ਕਜ਼ੂਲ ਕੈਡਫਿਸ਼ਿਜ ਨੇ |
43. | ਕੁਸ਼ਾਨ ਕਾਲ ਦਾ ਅੰਤ ਕਿਸ ਵੰਸ਼ ਨੇ ਕੀਤਾ? | ਹਿੰਦੂ ਸ਼ਾਹੀ ਵੰਸ਼ ਨੇ |
44. | ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ? | ਕਨਿਸ਼ਕ |
45. | ਕਨਿਸ਼ਕ ਦੀ ਰਾਜਧਾਨੀ ਦਾ ਨਾਂ ਕੀ ਸੀ? | ਪੁਰਸ਼ਪੁਰ (ਪਿਸ਼ਾਵਰ) |
46. | ਕਨਿਸ਼ਕ ਨੂੰ ਬੁੱਧ ਧਰਮ ਵਿੱਚ ਕਿਸਨੇ ਸ਼ਾਮਿਲ ਕੀਤਾ? | ਅਸ਼ਵਘੋਸ਼ ਨੇ |
47. | ਕਿਹੜੇ ਕੁਸ਼ਾਨ ਰਾਜੇ ਨੇ ‘ਸਾਰੇ ਸੰਸਾਰ ਦਾ ਬਾਦਸ਼ਾਹ’ ਦੀ ਉਪਾਧੀ ਧਾਰਨ ਕੀਤੀ? | ਕੈਡਫਿਸ਼ਿਜ ਦੂਜੇ ਨੇ |
48. | ਕੈਡਫਿਸ਼ਿਜ ਦੂਜੇ ਦਾ ਅਸਲ ਨਾਂ ਕੀ ਸੀ? | ਵੀਮਾ ਕੈਡਫਿਸ਼ਿਜ |
49. | ਕਨਿਸ਼ਕ ਨੇ ਬੁੱਧ ਧਰਮ ਦੀ ਕਿਹੜੀ ਸਭਾ ਬੁਲਵਾਈ? | ਚੌਥੀ ਸਭਾ |
50. | ਦੂਜਾ ਅਸ਼ੋਕ ਕਿਸਨੂੰ ਕਿਹਾ ਜਾਂਦਾ ਹੈ? | ਕਨਿਸ਼ਕ ਨੂੰ |
51. | ਕਨਿਸ਼ਕ ਨੂੰ ਦੂਜਾ ਅਸ਼ੋਕ ਕਿਉਂ ਕਿਹਾ ਜਾਂਦਾ ਹੈ? | ਉਸਨੇ ਬੁੱਧ ਧਰਮ ਨੂੰ ਅਸ਼ੋਕ ਵਾਂਗ ਸਰਪ੍ਰਸਤੀ ਦਿੱਤੀ ਸੀ |
52. | ਕਿਹੜਾ ਪ੍ਰਸਿੱਧ ਚਿਕਿਤਸਕ ਕਨਿਸ਼ਕ ਦੇ ਦਰਬਾਰ ਵਿੱਚ ਰਹਿੰਦਾ ਸੀ? | ਚਰਕ |
53. | ਚਰਕ ਨੇ ਕਿਹੜੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ? | ਚਰਕਸੰਹਿਤਾ |
54. | ਅਸ਼ਵਘੋਸ਼ ਕਿਸ ਪ੍ਰਸਿੱਧ ਸ਼ਾਸਕ ਦਾ ਸਮਕਾਲੀਨ ਸੀ? | ਕਨਿਸ਼ਕ ਦਾ |
55. | ਸੁਸ਼ਰਤ ਕਿਸ ਕਾਲ ਦਾ ਵਿਦਵਾਨ ਸੀ? | ਗੁਪਤ ਕਾਲ |
56. | ‘ਭਾਰਤੀ ਦਵਾਈ ਦਾ ਪਿਤਾਮਾ’ ਕਿਸਨੂੰ ਕਿਹਾ ਜਾਂਦਾ ਹੈ? | ਸੁਸ਼ਰਤ |
57. | ‘ਪਲਾਸਟਿਕ ਸਰਜਰੀ ਦਾ ਪਿਤਾਮਾ’ ਕਿਸਨੂੰ ਕਿਹਾ ਜਾਂਦਾ ਹੈ? | ਸੁਸ਼ਰਤ |
58. | ਭਾਰਤ ਦਾ ਆਈਨਸਟਾਈਨ ਕਿਸਨੂੰ ਕਿਹਾ ਜਾਂਦਾ ਹੈ? | ਨਾਗਾਰਜੁਨ ਨੂੰ |
59. | ਨਾਗਾਰਜੁਨ ਨੇ ਕਿਹੜਾ ਪ੍ਰਸਿੱਧ ਸਿਧਾਂਤ ਪੇਸ਼ ਕੀਤਾ? | ਸ਼ੂਨਯਵਾਦ |
60. | ਬੁੱਧ ਧਰਮ ਦੀ ਚੌਥੀ ਸਭਾ ਕਿੱਥੇ ਬੁਲਾਈ ਗਈ? | ਕਸ਼ਮੀਰ ਵਿੱਚ |
61. | ਕੁਸ਼ਾਨ ਕਾਲ ਵਿੱਚ ਕਿਹੜੀ ਕਲਾ ਸ਼ੈਲੀ ਦਾ ਜਨਮ ਹੋਇਆ? | ਗੰਧਾਰ ਕਲਾ ਸ਼ੈਲੀ |
62. | ਕਨਿਸ਼ਕ ਨੇ ਕਿਸ ਸਥਾਨ ਨੂੰ ਆਪਣੀਆਂ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਬਣਾਇਆ? | ਪੁਰਸ਼ਪੁਰ ਨੂੰ |
63. | ਪੁਰਸ਼ਪੁਰ ਨੂੰ ਅੱਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | ਪੇਸ਼ਾਵਰ |
64. | ਸ਼ਕ ਸੰਮਤ ਕਿਸਨੇ ਸ਼ੁਰੂ ਕੀਤਾ? | ਕਨਿਸ਼ਕ ਨੇ |
65. | ਸ਼ਕ ਸੰਮਤ ਕਦੋਂ ਸ਼ੁਰੂ ਕੀਤਾ ਗਿਆ? | 78 ਈ:ਪੂ: |
66. | ਉੜੀਸਾ ਦਾ ਸਭ ਤੋਂ ਮਹਾਨ ਰਾਜਾ ਕਿਸਨੂੰ ਮੰਨਿਆ ਜਾਂਦਾ ਹੈ? | ਖਾਰਵੇਲ ਨੂੰ |
67. | ਖਾਰਵੇਲ ਬਾਰੇ ਜਾਣਕਾਰੀ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ? | ਹਾਥੀਗੁਫਾ ਦੇ ਅਭਿਲੇਖ ਤੋਂ |
68. | ਵਿੰਧਿਆ ਪਰਬਤ ਸ਼੍ਰੇਣੀ ਦੇ ਦੱਖਣ ਵੱਲ ਕਿਹੜਾ ਪਹਿਲਾ ਵੱਡਾ ਰਾਜ ਸਥਾਪਿਤ ਹੋਇਆ? | ਸਤਵਾਹਨ |
69. | ਸਤਵਾਹਨ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? | ਸੀਮੁਕ ਨੇ |
70. | ਸਤਵਾਹਨ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ? | ਗੌਤਮੀਪੁੱਤਰ ਸਤਕਰਨੀ |
71. | ਸਤਵਾਹਨ ਸ਼ਾਸਕਾਂ ਨੇ ਕਿੰਨਾਂ ਸਮਾਂ ਰਾਜ ਕੀਤਾ? | ਲੱਗਭਗ 450 ਸਾਲ |
72. | ਸਤਵਾਹਨਾਂ ਦੇ ਘਰੇਲੂ ਵਪਾਰ ਦਾ ਕੇਂਦਰ ਕਿਹੜਾ ਨਗਰ ਸੀ? | ਤਗਾਰਾ |
73. | ਸਤਵਾਹਨ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ? | ਸਿਮੁਕਾ |
74. | ਦੱਕਣ ਵਿੱਚ ਸਤਵਾਹਨਾਂ ਤੋਂ ਬਾਅਦ ਕਿਹੜਾ ਵੰਸ਼ ਸੱਤਾ ਵਿੱਚ ਆਇਆ? | ਵਾਕਟਕ |
75. | ਵਾਕਟਕ ਕਾਲ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ? | ਪ੍ਰਵਰਸੈਨ ਪਹਿਲਾ |
76. | ਮਗਧ ਤੇ ਸ਼ਾਸਨ ਕਰਨ ਵਾਲਾ ਅੰਤਮ ਮਹਾਨ ਵੰਸ਼ ਕਿਹੜਾ ਸੀ? | ਗੁਪਤ |
77. | ਪ੍ਰਾਚੀਨ ਭਾਰਤ ਦਾ ਸੁਨਹਿਰੀ ਕਾਲ ਕਿਸ ਸਮੇਂ ਨੂੰ ਕਿਹਾ ਜਾਂਦਾ ਹੈ? | ਗੁਪਤ ਕਾਲ ਨੂੰ |
78. | ਗੁਪਤ ਸਾਮਰਾਜ ਦੀ ਸਥਾਪਨਾ ਕਿਸਨੇ ਕੀਤੀ? | ਸ਼੍ਰੀ ਗੁਪਤ ਨੇ |
79. | ਸ੍ਰੀ ਗੁਪਤ ਨੇ ਚੀਨੀ ਯਾਤਰੀਆਂ ਲਈ ਕਿੱਥੇ ਮੰਦਰ ਬਣਵਾਇਆ? | ਗਯਾ ਵਿਖੇ |
80. | ਗੁਪਤ ਸਾਮਰਾਜ ਕਿਹੜੇ ਵਰਤਮਾਨ ਖੇਤਰ ਵਿੱਚ ਫੈਲਿਆ ਸੀ? | ਪੂਰਬੀ ਉੱਤਰ ਪ੍ਰਦੇਸ਼, ਬਿਹਾਰ |
81. | ਗੁਪਤ ਸਾਮਰਾਜ ਦੀ ਸਥਾਪਨਾ ਕਦੋਂ ਕੀਤੀ ਗਈ? | 240 ਈ: |
82. | ਸ੍ਰੀ ਗੁਪਤ ਤੋਂ ਬਾਅਦ ਗੱਦੀ ਤੇ ਕੌਣ ਬੈਠਾ? | ਘਟੋਤਕਚ |
83. | ਗੁਪਤ ਵੰਸ਼ ਦਾ ਅਸਲ ਮੋਢੀ ਕਿਸਨੂੰ ਮੰਨਿਆ ਜਾਂਦਾ ਹੈ? | ਚੰਦਰਗੁਪਤ ਪਹਿਲੇ ਨੂੰ |
84. | ਚੰਦਰਗੁਪਤ ਪਹਿਲਾ ਕਦੋਂ ਗੱਦੀ ਤੇ ਬੈਠਾ? | 320 ਈ: |
85. | ਚੰਦਰਗੁਪਤ ਦੇ ਪਿਤਾ ਦਾ ਨਾਂ ਕੀ ਸੀ? | ਘਟੋਤਕਚ |
86. | ਚੰਦਰਗੁਪਤ ਨੇ ਕਿਸ ਵੰਸ਼ ਦੀ ਰਾਜਕੁਮਾਰੀ ਨਾਲ ਵਿਆਹ ਕਰਵਾਇਆ? | ਲਿੱਛਵੀ ਵੰਸ਼ ਦੀ (ਕੁਮਾਰਦੇਵੀ) |
87. | ਸਮੁੰਦਰਗੁਪਤ ਦਾ ਸ਼ਾਸਨ ਕਾਲ ਕੀ ਸੀ? | 335 ਈ: ਤੋਂ 375 ਈ: ਤੱਕ |
88. | ਸਮੁੰਦਰਗੁਪਤ ਦੀਆਂ ਜਿੱਤਾਂ ਬਾਰੇ ਜਾਣਕਾਰੀ ਦਾ ਮੁੱਖ ਸ੍ਰੋਤ ਕੀ ਹੈ? | ਇਲਾਹਾਬਾਦ ਦਾ ਸਤੰਭ ਲੇਖ |
89. | ਇਲਾਹਾਬਾਦ ਦਾ ਸਤੰਭ ਲੇਖ ਕਿਸਨੇ ਲਿਖਿਆ? | ਹਰੀਸੈਨ ਨੇ |
90. | ਹਰੀਸੈਨ ਕੌਣ ਸੀ? | ਸਮੁੰਦਰਗੁਪਤ ਦਾ ਰਾਜ ਕਵੀ |
91. | ਸਮੁੰਦਰਗੁਪਤ ਕਿਸ ਦੇਵਤਾ ਦਾ ਪੈਰੋਕਾਰ ਸੀ? | ਭਗਵਾਨ ਵਿਸ਼ਨੂੰ ਦਾ |
92. | ਦੱਖਣ ਵਿੱਚ ਸਮੁੰਦਰਗੁਪਤ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਧਰਮਵਿਜੇ |
93. | ਸਮੁੰਦਰਗੁਪਤ ਨੇ ਪ੍ਰਸਿੱਧ ਵਿਦਵਾਨ ਵਾਸੂਬੰਧੂ ਨੂੰ ਸਰਪ੍ਰਸਤੀ ਦਿੱਤੀ। | ਬੁੱਧ |
94. | ਸਮੁੰਦਰਗੁਪਤ ਨੇ ਦੱਖਣ ਵਿੱਚ ਕਿੰਨੇ ਸ਼ਾਸਕਾਂ ਨੂੰ ਹਰਾਇਆ? | 12 |
95. | ਸਮੁੰਦਰਗੁਪਤ ਨੂੰ ਇਤਿਹਾਸਕਾਰਾਂ ਨੇ ਕਿਹੜੀ ਉਪਾਧੀ ਦਿੱਤੀ ਹੈ? | ਭਾਰਤ ਦਾ ਨੈਪੋਲੀਅਨ |
96. | ਸਮੁੰਦਰਗੁਪਤ ਨੂੰ ਪਹਿਲੀ ਵਾਰ ਭਾਰਤ ਦਾ ਨੈਪੋਲੀਅਨ ਕਿਸਨੇ ਕਿਹਾ? | ਵੀ ਏ ਸਮਿਥ |
97. | ਨੈਪੋਲੀਅਨ ਕਿੱਥੋਂ ਦਾ ਸ਼ਾਸਕ ਸੀ? | ਫਰਾਂਸ ਦਾ |
98. | ਕਿਹੜੇ ਗੁਪਤ ਸ਼ਾਸਕ ਨੂੰ ਸਿੱਕਿਆਂ ਤੇ ਵੀਣਾ ਵਜਾਉਂਦੇ ਹੋਏ ਵਿਖਾਇਆ ਗਿਆ ਹੈ? | ਸਮੁੰਦਰਗੁਪਤ ਨੂੰ |
99. | ਨੈਪੋਲੀਅਨ ਦੀਆਂ ਜਿੱਤਾਂ ਦਾ ਅੰਤ ਕਿਹੜੀ ਲੜਾਈ ਵਿੱਚ ਹੋਇਆ? | ਵਾਟਰਲੂ ਦੀ ਲੜਾਈ ਵਿੱਚ |
100. | ਵਿਸ਼ਾਖਾਦੱਤ ਦਾ ਨਾਟਕ ਦੇਵੀਚੰਦਰਗੁਪਤਮ ਕਿਸਦੇ ਬਾਰੇ ਹੈ? | ਚੰਦਰਗੁਪਤ ਦੂਜੇ ਬਾਰੇ |
101. | ਵਿਕਰਮਾਦਿੱਤ ਦੀ ਉਪਾਧੀ ਕਿਸਨੇ ਧਾਰਨ ਕੀਤੀ? | ਚੰਦਰਗੁਪਤ ਦੂਜੇ ਨੇ |
102. | ਚੰਦਰਗੁਪਤ ਦੂਜੇ ਦੀ ਮਾਤਾ ਦਾ ਨਾਂ ਕੀ ਸੀ? | ਦੱਤਾਦੇਵੀ |
103. | ਗੁਪਤ ਵੰਸ਼ ਦੇ ਕਿਹੜੇ ਸ਼ਾਸਕ ਨੇ ਵਿਕਰਮਾਦਿੱਤ ਦੀ ੳਪਾਧੀ ਧਾਰਨ ਕੀਤੀ? | ਚੰਦਰਗੁਪਤ ਦੂਜੇ ਨੇ |
104. | ਗੁਪਤ ਵੰਸ਼ ਦੇ ਕਿਹੜੇ ਸਾਸਕ ਨੇ ਸ਼ੱਕਾਂ ਨੂੰ ਹਰਾਇਆ? | ਚੰਦਰਗੁਪਤ ਦੂਜੇ ਨੇ |
105. | ਚੰਦਰਗੁਪਤ ਦੂਜੇ ਨੇ ਕਿਹੜੇ ਸ਼ਹਿਰ ਨੂੰ ਰਾਜਧਾਨੀ ਬਣਾਇਆ? | ਉਜੈਨ |
106. | ਚੰਦਰਗੁਪਤ ਦੂਜੇ ਨੇ ਨਾਗਵੰਸ਼ ਦੀ ਕਿਸ ਰਾਜਕੁਮਾਰੀ ਨਾਲ ਵਿਆਹ ਕਰਵਾਇਆ? | ਕੁਬੇਰਨਾਗ |
107. | ਮਹਿਰੋਲੀ ਲੋਹ ਸਤੰਭ ਤੇ ਕਿਸਦੀਆਂ ਜਿੱਤਾਂ ਦਾ ਵਰਣਨ ਹੈ? | ਚੰਦਰਗੁਪਤ ਦੂਜੇ ਨਾਲ |
108. | ਪ੍ਰਭਾਵਤੀ ਕੌਣ ਸੀ? | ਚੰਦਰਗੁਪਤ ਦੂਜੇ ਦੀ ਬੇਟੀ |
109. | ਪ੍ਰਭਾਵਤੀ ਦਾ ਵਿਆਹ ਕਿਸ ਵਾਕਟਕ ਰਾਜਕੁਮਾਰ ਨਾਲ ਹੋਇਆ? | ਰੁਦਰਸੇਨ ਦੂਜੇ ਨਾਲ |
110. | ਫਾਹੀਯਾਨ ਕਿਸਦੇ ਰਾਜਕਾਲ ਵਿੱਚ ਭਾਰਤ ਆਇਆ? | ਚੰਦਰਗੁਪਤ ਦੂਜੇ ਦੇ |
111. | ਚੰਦਰਗੁਪਤ ਦੂਜੇ ਦੀ ਮੌਤ ਤੋਂ ਬਾਅਦ ਕੌਣ ਗੱਦੀ ਤੇ ਬੈਠਾ? | ਕੁਮਾਰਗੁਪਤ ਪਹਿਲਾ |
112. | ਕੁਮਾਰਗੁਪਤ ਪਹਿਲੇ ਨੇ ਕਿਹੜੀ ਉਪਾਧੀ ਧਾਰਨ ਕੀਤੀ? | ਮਹੇਂਦਰਦਿੱਤ ਦੀ |
113. | ਕੁਮਾਰਗੁਪਤ ਪਹਿਲੇ ਨੇ ਕਿਸ ਦੇਵਤਾ ਦੀ ਪੂਜਾ ਸ਼ੁਰੂ ਕੀਤੀ? | ਭਗਵਾਨ ਕਾਰਤੀਕੇਯ ਦੀ |
114. | ਕੁਮਾਰਗੁਪਤ ਪਹਿਲੇ ਨੇ ਕਿਸ ਵਿਸ਼ਵਵਿਦਿਆਲੇ ਦੀ ਸਥਾਪਨਾ ਕੀਤੀ? | ਨਾਲੰਦਾ |
115. | ਕੁਮਾਰਗੁਪਤ ਪਹਿਲੇ ਤੋਂ ਬਾਅਦ ਗੱਦੀ ਕਿਸਨੂੰ ਮਿਲੀ? | ਸਕੰਦਗੁਪਤ ਨੂੰ |
116. | ਸਕੰਦਗੁਪਤ ਨੇ ਕਿਸ ਪ੍ਰਸਿੱਧ ਝੀਲ ਦੀ ਮੁਰੰਮਤ ਕਰਵਾਈ? | ਸੁਦਰਸ਼ਨ ਝੀਲ |
117. | ਪਿਛਲੇ ਗੁਪਤ ਸ਼ਾਸਕਾਂ ਵਿੱਚੋਂ ਕਿਸ ਸ਼ਾਸਕ ਨੇ ਅਸ਼ਵਮੇਧ ਯੱਗ ਕਰਕੇ ਮਹਾਰਾਜਾਧਿਰਾਜ ਦੀ ਉਪਾਧੀ ਧਾਰਨ ਕੀਤੀ? | ਅਦਿੱਤਿਆਸੇਨ |
118. | ਗੁਪਤ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ? | ਭਾਨੂਗੁਪਤ |
119. | ਗੁਪਤ ਸਾਮਰਾਜ ਵਿੱਚ ਸੰਧੀ ਵਿਗ੍ਰਹਿਕ ਕੌਣ ਸੀ? | ਯੁੱਧ ਅਤੇ ਸ਼ਾਂਤੀ ਮੰਤਰੀ |
120. | ਗੁਪਤ ਕਾਲ ਦੇ ਕਿਸ ਵਿਦਵਾਨ ਨੂੰ ਮੈਡੀਕਲ ਖੇਤਰ ਵਿੱਚ ਯੋਗਦਾਨ ਲਈ ਜਾਣਿਆ ਜਾਂਦਾ ਹੈ? | ਸੁਸ਼ਰਤ ਨੂੰ |
121. | ਗੁਪਤਕਾਲ ਵਿੱਚ ਲਿਖੇ ਸੰਸਕ੍ਰਿਤ ਨਾਟਕਾਂ ਵਿੱਚ ਇਸਤਰੀਆਂ ਅਤੇ ਸ਼ੂਦਰ ਕਿਹੜੀ ਭਾਸ਼ਾ ਬੋਲਦੇ ਸਨ? | ਪ੍ਰਾਕ੍ਰਿਤ |
122. | ਮਹਾਂਦੰਡਨਾਇਕ ਕਿਸਨੂੰ ਕਿਹਾ ਜਾਂਦਾ ਸੀ? | ਮੁੱਖ ਨਿਆਂ ਮੰਤਰੀ ਨੂੰ |
123. | ਪੁਲੀਸ ਵਿਭਾਗ ਦੇ ਉੱਚ ਅਧਿਕਾਰੀ ਨੂੰ ਕੀ ਕਿਹਾ ਜਾਂਦਾ ਸੀ? | ਦੰਡ ਪਾਸ਼ਿਕ |
124. | ਮਹਾਂਪੀਲੂਪਤੀ ਕਿਸ ਸੈਨਾ ਦਾ ਪ੍ਰਧਾਨ ਸੀ? | ਹਾਥੀ ਸਵਾਰ ਸੈਨਾ ਦਾ |
125. | ਪੈਦਲ ਫੌਜ ਦੇ ਮੁੱਖੀ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਮਹਾਂਬਾਲਾਧਿਕਾਕਿਰਤਾ |
126. | ਪ੍ਰਾਂਤਾਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਭੁਕਤੀ ਜਾਂ ਪ੍ਰਦੇਸ |
127. | ਪ੍ਰਾਂਤ ਦਾ ਮੁੱਖੀ ਕੌਣ ਹੁੰਦਾ ਸੀ? | ਉਪਾਰਿਕ ਜਾਂ ਕੁਮਾਰਾਮਾਤਯ |
128. | ਜਿਲ੍ਹੇ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? | ਵਿਸ਼ਯ |
129. | ਵਿਸ਼ ਦਾ ਮੁੱਖੀ ਕੌਣ ਹੁੰਦਾ ਸੀ? | ਵਿਸ਼ਪਤੀ |
130. | ਵਿਸ਼ਪਤੀ ਦੀ ਨਿਯੁਕਤੀ ਕੌਣ ਕਰਦਾ ਸੀ? | ਉਪਾਰਿਕ |
131. | ਸ਼ਹਿਰ ਦੇ ਮੁੱਖ ਅਧਿਕਾਰੀ ਨੂੰ ਕੀ ਕਹਿੰਦੇ ਸਨ? | ਪੁਰਪਾਲ |
132. | ਗੁਪਤ ਕਾਲ ਵਿੱਚ ਪਿੰਡ ਦੇ ਮੁੱਖੀ ਨੂੰ ਕੀ ਕਹਿੰਦੇ ਸਨ? | ਗ੍ਰਾਮਿਕ |
133. | ਗ੍ਰਾਮਿਕ ਦੀ ਸਹਾਇਤਾ ਲਈ ਕਿਸਦੀ ਨਿਯੁਕਤੀ ਕੀਤੀ ਜਾਂਦੀ ਸੀ? | ਮਹਾਤਰ ਦੀ |
134. | ਗੁਪਤ ਕਾਲ ਵਿੱਚ ਖੇਤੀ ਅਧੀਨ ਭੂਮੀ ਨੂੰ ਕੀ ਕਿਹਾ ਜਾਂਦਾ ਸੀ? | ਕਸ਼ੇਤਰ |
135. | ਜਿਸ ਭੂਮੀ ਦੇ ਹਰ ਕਿਸਮ ਦੀ ਫਸਲ ਉਗਾਈ ਜਾ ਸਕਦੀ ਸੀ, ਉਸਨੂੰ ਕੀ ਕਿਹਾ ਜਾਂਦਾ ਸੀ? | ਅਮਰਕੋਸ |
136. | ਖੀਲਾ ਕਿਸ ਪ੍ਰਕਾਰ ਦੀ ਭੂਮੀ ਸੀ? | ਅਣਉਪਜਾਊ |
137. | ਘਰਾਂ ਲਈ ਵਰਤੀ ਜਾਂਦੀ ਭੂਮੀ ਨੂੰ ਕੀ ਕਿਹਾ ਜਾਂਦਾ ਸੀ? | ਵਸਤੀ |
138. | ਅਸ਼ਟਅਧਿਆਈ ਕਿਸਨੇ ਲਿਖੀ? | ਪਾਣਿਨੀ ਨੇ |
139. | ਗੁਪਤ ਸ਼ਾਸਕਾਂ ਨੇ ਆਪਣੀ ਸੈਨਾ ਨੂੰ ਕਿੰਨੇ ਅੰਗਾਂ ਵਿੱਚ ਵੰਡਿਆ ਸੀ? | 6 |
140. | ਭਾਰਤ ਦਾ ਸ਼ੇਕਸਪੀਅਰ ਕਿਸਨੂੰ ਕਿਹਾ ਜਾਂਦਾ ਹੈ? | ਕਾਲੀਦਾਸ ਨੂੰ |
141. | ਕਾਲੀਦਾਸ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ। | ਸ਼ਕੁੰਤਲਾ, ਮੇਘਦੂਤ, ਰਘੂਵੰਸ਼, ਵਿਕਰਮੋਰਵਸ਼ੀ, ਰਿਤੂ ਸੰਹਾਰ ਆਦਿ |
142. | ਮੁਦਰਾਰਾਖਸ਼ਸ ਦਾ ਲੇਖਕ ਕੌਣ ਸੀ? | ਵਿਸ਼ਾਖਾਦੱਤ |
143. | ਅਜੰਤਾਂ ਗੁਫ਼ਾਵਾਂ ਦੀਆਂ ਛੱਤਾਂ ਤੇ ਬਣੇ ਚਿੱਤਰ ਕਿਸ ਕਾਲ ਦੀ ਕਲਾ ਨਾਲ ਸੰਬੰਧਤ ਹਨ? | ਗੁਪਤ ਕਾਲ |
144. | ਕਿਹੜੇਗੁਫ਼ਾ ਮੰਦਰਾਂ ਵਿੱਚ 28 ਨਵੀਆਂ ਗੁਫ਼ਾਵਾਂ ਹੋਰ ਖੋਜੀਆਂ ਗਈਆਂ ਹਨ? | ਐਲੀਫੈਂਟਾ |
145. | ਪੰਚਤੰਤਰ ਦੀ ਰਚਨਾ ਕਿਸਨੇ ਕੀਤੀ? | ਵਿਸ਼ਨੂੰ ਸ਼ਰਮਾ ਨੇ |
146. | ਸ਼ੂਦਰਕ ਨੇ ਕਿਹੜਾ ਪ੍ਰਸਿੱਧ ਨਾਟਕ ਲਿਖਿਆ? | ਮ੍ਰਿਛਕਟਿਕ |
147. | ਮ੍ਰਿਛਕਟਿਕ ਵਿੱਚ ਕਿਸਦੀ ਪ੍ਰੇਮ ਕਹਾਣੀ ਦਾ ਵਰਣਨ ਹੈ? | ਚਾਰੂਦੱਤ ਅਤੇ ਵਸੰਤਸੇਨ ਦੀ |
148. | ਦੱਖਣੀ ਭਾਰਤ ਦਾ ਜਿਆਦਾਤਰ ਸਾਹਿਤ ਕਿਸ ਭਾਸ਼ਾ ਵਿੱਚ ਲਿਖਿਆ ਹੈ? | ਤਾਮਿਲ |
149. | ਦੱਖਣੀ ਭਾਰਤ ਦੇ ਤਾਮਿਲ ਸਾਹਿਤ ਨੂੰ ਕਿਸ ਨਾਂ ਨਾਲ ਜਾਣਿਆ ਗਿਆ? | ਸੰਗਮ |
150. | ਵਿਸ਼ਣੂ ਦੇ ਵਰਾਹਅਵਤਾਰ ਦੀ ਮੂਰਤੀ ਕਿੱਥੋਂ ਮਿਲੀ ਹੈ? | ਉਦੈਗਿਰੀ ਤੋਂ |
151. | ਅਵਿਲੋਕਿਤੇਸ਼ਵਰ ਬੋਧੀਸੱਤਵ ਦਾ ਚਿੱਤਰ ਕਿੱਥੋਂ ਪ੍ਰਾਪਤ ਹੋਇਆ ਹੈ? | ਅਜੰਤਾ ਦੀ ਗੁਫ਼ਾ ਵਿੱਚੋਂ |
152. | ਅਜੰਤਾ ਦੇ ਕਿਹੜੇ ਗੁਫ਼ਾ ਚਿੱਤਰ ਗੁਪਤ ਕਾਲ ਨਾਲ ਸੰਬੰਧਤ ਹਨ? | 16ਵਾਂ ਅਤੇ 17ਵਾਂ |
153. | ਗੁਪਤ ਕਾਲ ਦੌਰਾਨ ਬਣਾਇਆ ਗਿਆ ਵਿਸ਼ਣੂ ਮੰਦਰ ਕਿੱਥੇ ਸਥਿਤ ਹੈ? | ਦੇਓਗੜ੍ਹ, ਉੱਤਰ ਪ੍ਰਦੇਸ਼ |
154. | ਕਿਹੜਾ ਗੁਪਤ ਰਾਜਾ ਆਪ ਉੱਚ ਕੋਟੀ ਦਾ ਸੰਗੀਤਕਾਰ ਸੀ? | ਸਮੁੰਦਰਗੁਪਤ |
155. | ਆਰੀਆ ਭੱਟ ਨੇ ਕਿਹੜਾ ਪ੍ਰਸਿੱਧ ਗ੍ਰੰਥ ਲਿਖਿਆ? | ਆਰੀਆ ਭੱਟੀਅਮ |
156. | ਪੰਚਤੰਤਰ ਦੀ ਰਚਨਾ ਕਿਸਨੇ ਕੀਤੀ? | ਵਿਸ਼ਣੂ ਸ਼ਰਮਾ ਨੇ |
157. | ਵਰਾਹਮਿਹਰ ਦੀ ਪ੍ਰਸਿੱਧ ਰਚਨਾ ਕਿਹੜੀ ਹੈ? | ਬ੍ਰਹਮ ਸੰਹਿਤਾ |
158. | ਵਰਾਹ ਮਿਹਰ ਦੀ ਪੁਸਤਕ ਪੰਚ ਸਿਧਾਂਤਮ ਕਿਸ ਵਿਸ਼ੇ ਨਾਲ ਸੰਬੰਧਤ ਹੈ? | ਤਾਰਾ ਵਿਗਿਆਨ |
159. | ਵਰਾਹ ਮਿਹਰ ਕੌਣ ਸੀ? | ਜੋਤਿਸ਼ੀ |
160. | ਅਸ਼ਟਾਂਗ ਸੰਗ੍ਰਿਹਿ ਕਿਸਨੇ ਲਿਖਿਆ? | ਵਾਗਭੱਟ ਨੇ |
161. | ਗੁਪਤ ਕਾਲ ਵਿੱਚ ਪਸ਼ੂ- ਇਲਾਜ ਨਾਲ ਸਬੰਧਤ ਕਿਹੜੀ ਪੁਸਤਕ ਲਿਖੀ ਗਈ? | ਹਸਤਿਆਯੁਰਵੇਦ |
162. | ਮਹਿਰੌਲੀ ਦਾ ਲੋਹ ਸਤੰਭ ਕਿੰਨਾ ਉੱਚਾ ਹੈ? | 23 ਫੁੱਟ |
163. | ਹਿੰਦੂ ਪੁਨਰਜਾਗਰਣ ਦਾ ਸਮਾਂ ਕਿਸ ਕਾਲ ਨੂੰ ਕਿਹਾ ਜਾਂਦਾ ਹੈ? | ਗੁਪਤ ਕਾਲ ਨੂੰ |
164. | ਭਾਰਤ ਦਾ ਸੁਨਿਹਰੀ ਕਾਲ ਕਿਸ ਕਾਲ ਨੂੰ ਕਿਹਾ ਜਾਂਦਾ ਹੈ? | ਗੁਪਤ ਕਾਲ ਨੂੰ |
165. | ਅਜੰਤਾ ਦੀ ਚਿੱਤਰਕਾਰੀ ਕਿਸ ਕਾਲ ਨਾਲ ਸੰਬੰਧਤ ਹੈ? | ਗੁਪਤ ਕਾਲ ਨਾਲ |
166. | ਮਿÇਲੰਦ-ਪਨ੍ਹੋ ਕਿਸ ਭਾਸ਼ਾ ਵਿੱਚ ਲਿਖਿਆ ਗਿਆ? | ਪਾਲੀ |
167. | ਬਿਲਹਣ ਕਿਸਦਾ ਦਰਬਾਰੀ ਕਵੀ ਸੀ? | ਵਿਕਰਮਾਦਿੱਤ ਦਾ |
168. | ਹਰੀਸੇਨ ਕਿਸ ਰਾਜਾ ਦਾ ਰਾਜਕਵੀ ਸੀ? | ਸਮੁੰਦਰਗੁਪਤ ਦਾ |
169. | ਗੁਪਤ ਸ਼ਾਸਕਾਂ ਦੀ ਰਾਜਭਾਸ਼ਾ ਕਿਹੜੀ ਸੀ? | ਸੰਸਕ੍ਰਿਤ |
170. | ਗੁਪਤ ਸ਼ਾਸਕਾਂ ਦੁਆਰਾ ਜਾਰੀ ਕੀਤੇ ਗਏ ਚਾਂਦੀ ਦੇ ਸਿੱਕਿਆਂ ਨੂੰ ਕੀ ਕਿਹਾ ਜਾਂਦਾ ਹੈ? | ਰੂਪਕ |
171. | ਵਿਕਰਮਾਦਿੱਤ ਦੀ ਉਪਾਧੀ ਕਿਸਨੇ ਧਾਰਨ ਕੀਤੀ? | ਚੰਦਰਗੁਪਤ ਦੂਜੇ ਨੇ |
172. | ਗੁਪਤ ਕਾਲ ਵਿੱਚ ਉੱਤਰ ਭਾਰਤੀ ਵਪਾਰ ਦਾ ਮੁੱਖ ਕੇਂਦਰ ਕਿਹੜਾ ਨਗਰ ਸੀ? | ਤਾਮਰਲਿਪਤੀ |
173. | ਗੰਧਾਰ ਸਕੂਲ ਆਫ਼ ਆਰਟ ਕਿਸਦੇ ਸ਼ਾਸਨ ਕਾਲ ਨਾਲ ਸੰਬੰਧਤ ਹੈ? | ਕਨਿਸ਼ਕ ਦੇ |
174. | ‘ਦੂਜਾ ਅਸ਼ੋਕ’ ਕਿਸਨੂੰ ਕਿਹਾ ਜਾਂਦਾ ਹੈ? | ਕਨਿਸ਼ਕ ਨੂੰ |
175. | ਭਾਰਤ ਲਈ ‘ਸਿਲਕ ਮਾਰਗ’ ਕਿਸਨੇ ਸ਼ੁਰੂ ਕਰਵਾਇਆ? | ਕਨਿਸ਼ਕ ਨੇ |
176. | ਭਾਰਤ ਵਿੱਚ ਪਹਿਲੀ ਵਾਰ ਸੋਨੇ ਦੇ ਸਿੱਕੇ ਕਿਸ ਸ਼ਾਸਕ ਦੁਆਰਾ ਜਾਰੀ ਕੀਤੇ ਗਏ? | ਮੀਨਾਂਡਰ ਦੁਆਰਾ |
177. | ਭਾਰਤ ਵਿੱਚ ਪਹਿਲੀ ਵਾਰ ਸੋਨੇ ਦੇ ਸਿੱਕੇ ਕਿਸ ਕਾਲ ਵਿੱਚ ਜਾਰੀ ਕੀਤੇ ਗਏ? | ਹਿੰਦ-ਯੁਨਾਨੀ ਕਾਲ ਵਿੱਚ |
178. | ਭਾਰਤ ਵਿੱਚ ਸਭ ਤੋਂ ਵੱਧ ਸੋਨੇ ਦੇ ਸਿੱਕੇ ਕਿਸ ਕਾਲ ਵਿੱਚ ਜਾਰੀ ਕੀਤੇ ਗਏ? | ਕੁਸ਼ਾਣ ਕਾਲ ਵਿੱਚ |
179. | ਕੁਤਬਮੀਨਾਰ ਦੇ ਕੋਲ ਸਥਿਤ ਲੋਹ ਸਤੰਭ ਕਿਸਨੇ ਬਣਵਾਇਆ ਸੀ? | ਚੰਦਰਗੁਪਤ ਦੂਜੇ ਨੇ |
180. | ਪ੍ਰਸਿੱਧ ਚਿਕਿਤਸਕ ਧਨਵੰਤਰੀ ਕਿਸਦੇ ਰਾਜ ਦਰਬਾਰ ਵਿੱਚ ਸੀ? | ਚੰਦਰਗੁਪਤ ਦੂਜੇ ਦੇ |
181. | ਅਲਾਹਾਬਾਦ ਦੇ ਸਤੰਭ ਤੇ ਕਿਸਦੀਆਂ ਪ੍ਰਾਪਤੀਆਂ ਦਾ ਵਰਣਨ ਹੈ? | ਸਮੁੰਦਰਗੁਪਤ |
182. | ਫਾਹੀਯਾਨ ਕਿਸ ਗੁਪਤ ਰਾਜੇ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ? | ਚੰਦਰਗੁਪਤ ਦੂਜੇ ਦੇ |
183. | ਅਜੰਤਾ ਦੇ ਜਿਆਦਾਤਰ ਚਿੱਤਰ ਕਿਸ ਕਾਲ ਨਾਲ ਸੰਬੰਧਤ ਹਨ? | ਗੁਪਤ ਕਾਲ ਨਾਲ |
184. | ਆਰੀਆ ਭੱਟ ਕੌਣ ਸੀ? | ਪ੍ਰਸਿੱਧ ਗਣਿਤ ਅਤੇ ਖਗੋਲ ਵਿਗਿਆਨੀ |
185. | ਦਸ਼ਮਲਵ ਅਤੇ ਸਿਫ਼ਰ ਦੀ ਕਾਢ ਕਿਸਨੇ ਕੱਢੀ? | ਆਰੀਆ ਭੱਟ ਨੇ |
186. | ਭਾਰਤ ਵਿੱਚ ਸੋਨੇ ਦੇ ਸਿੱਕੇ ਜਾਰੀ ਕਰਨ ਵਾਲੇ ਪਹਿਲੇ ਸ਼ਾਸਕ ਕੌਣ ਸਨ? | ਭਾਰਤੀ-ਰੋਮਨ ਸ਼ਾਸਕ/ਕੁਸ਼ਾਨ |
187. | ਇਲਾਬਾਦ ਸਤੰਭ ਲੇਖ ਕਿਸਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੰਦਾ ਹੈ? | ਸਮੁੰਦਰਗੁਪਤ ਦੀਆਂ |
188. | ਸਭ ਤੋਂ ਪੁਰਾਣੀ ਯੂਨੀਵਰਸਟੀ ਕਿਹੜੀ ਹੈ? | ਤਕਸ਼ਿਲਾ |
189. | ਅਪੋਲੋਡੋਟਸ ਕਿਸਦਾ ਸੈਨਾਪਤੀ ਸੀ? | ਡੀਮਾਟਰਸ ਦਾ |
190. | ਦਸ਼ਮਲਵ ਦੀ ਕਾਢ ਕਿਸਨੇ ਕੱਢੀ? | ਆਰੀਆ ਭੱਟ ਨੇ |
191. | ਸਿਫ਼ਰ ਦੀ ਖੋਜ ਕਿਸਨੇ ਕੀਤੀ ਸੀ? | ਆਰੀਆਭੱਟ ਨੇ |
192. | ਅਭਿਜਨਾਸ਼ਕੁੰਤਲਮ ਕਿਸਦੀ ਰਚਨਾ ਹੈ? | ਕਾਲੀਦਾਸ ਦੀ |
193. | ਭਾਰਤ ਦਾ ਸ਼ੇਕਸਪੀਅਰ ਕਿਸਨੂੰ ਕਿਹਾ ਜਾਂਦਾ ਹੈ? | ਕਾਲੀਦਾਸ ਨੂੰ |