ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-7
1. | ਫਲਾਪੀ ਡਿਸਕ ਦਾ ਅਕਾਰ ਕੀ ਹੁੰਦਾ ਹੈ? | 3.25”, 5. 25” |
2. | Spread Sheet ਦੇ ਜਿਸ ਪੁਆਇੰਟ ਤੇ Column ਅਤੇ Row ਇੱਕ ਦੂਜੇ ਨਾਲ ਮਿਲਦੇ ਹਨ, ਉਸਨੂੰ ਕੀ ਕਹਿੰਦੇ ਹਨ? | Cell |
3. | ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਕੰਪਿਊਟਰ ਨੂੰ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਦੇ ਕ੍ਰਮਵਾਰ ਸਮੂਹ ਨੂੰ ਕੀ ਕਹਿੰਦੇ ਹਨ? | ਪ੍ਰੋਗਰਾਮ |
4. | ਪ੍ਰੋਗਰਾਮਾਂ ਦੇ ਉਹ ਸੈੱਟ ਜਿਹੜੇ CPU ਨਾਲ ਜੁੜੇ ਹੋਰ ਯੰਤਰਾਂ ਨੂੰ ਕੰਟਰੌਲ ਕਰਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? | ਸਿਸਟਮ ਸਾਫ਼ਟਵੇਅਰ |
5. | ਸਿਸਟਮ ਸਾਫ਼ਟਵੇਅਰ ਦਾ ਕਿਹੜਾ ਭਾਗ ਹਾਰਡਵੇਅਰ ਅਤੇ ਐਪਲੀਕੇਸ਼ਨ ਸਾਫ਼ਟਵੇਅਰ ਵਿਚਕਾਰ ਕੰਮ ਕਰਦਾ ਹੈ? | ਆਪਰੇਟਿੰਗ ਸਿਸਟਮ |
6. | ਐਕਸਲ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ? | ਇਲੈਕਟ੍ਰਾਨਿਕ ਸਪ੍ਰੈਡਸ਼ੀਟ ਪ੍ਰੋਗਰਾਮ |
7. | ‘ਅਲਫ਼ਾ ਕੀ’ ਕਿਹੜੀਆਂ ਹੁੰਦੀਆਂ ਹਨ? | A to Z |
8. | ‘ਅਲਫ਼ਾ ਕੀ’ ਗਿਣਤੀ ਵਿੱਚ ਕਿੰਨੀਆਂ ਹੁੰਦੀਆਂ ਹਨ? | 26 |
9. | ਕਿਸੇ ਫੰਕਸ਼ਨ ਨੂੰ ON ਜਾਂ OFF ਕਰਨ ਵਾਲੀਆਂ Keys ਨੂੰ ਕੀ ਕਹਿੰਦੇ ਹਨ? | Toggle Keys |
10. | ਅੱਖਰਾਂ ਨੂੰ Upper Case ਜਾਂ Lower Case ਵਿੱਚ ਟਾਈਪ ਕਰਨ ਲਈ ਕਿਹੜੀ Key ਵਰਤੀ ਜਾਂਦੀ ਹੈ? | Caps Lock Key |
11. | Key Board ਤੇ Number Key Board ਨੂੰ ਚਲਾਉਣ ਜਾਂ ਬੰਦ ਕਰਨ ਲਈ ਕਿਹੜੀ Key ਦੀ ਵਰਤੋਂ ਕੀਤੀ ਜਾਂਦੀ ਹੈ? | Num Lock |
12. | Digital Signature ਕਰਨ ਲਈ ਕਿਸ Device ਦੀ ਵਰਤੋਂ ਕੀਤੀ ਜਾਂਦੀ ਹੈ? | Lightpen |
13. | ਟਾਈਪ ਕਰਦੇ ਸਮੇਂ ਸੱਜੇ ਪਾਸੇ ਵਾਲੇ ਅੱਖਰ ਨੂੰ ਡਿਲੀਟ ਕਰਨ ਲਈ ਕਿਹੜੀ Key ਦੀ ਵਰਤੋਂ ਕੀਤੀ ਜਾਂਦੀ ਹੈ? | Backspace Key |
14. | ਟਾਈਪ ਕਰਦੇ ਸਮੇਂ ਖੱਬੇ ਪਾਸੇ ਵਾਲੇ ਅੱਖਰ ਨੂੰ ਡਿਲੀਟ ਕਰਨ ਲਈ ਕਿਹੜੀ Key ਦੀ ਵਰਤੋਂ ਕੀਤੀ ਜਾਂਦੀ ਹੈ? | Delete Key |
15. | ਨਵਾਂ ਪੈਰ੍ਹਾ ਸ਼ੁਰੂ ਕਰਨ ਲਈ ਕਿਹੜੀ Key ਦੀ ਵਰਤੋਂ ਕੀਤੀ ਜਾਂਦੀ ਹੈ? | Enter Key |
16. | Function Keys ਕਿੱਥੇ ਸਥਿਤ ਹੁੰਦੀਆਂ ਹਨ? | Key Board ਤੇ ਸਭ ਤੋਂ ਉੱਪਰ |
17. | Function Keys ਕਿੰਨੀਆਂ ਹੁੰਦੀਆਂ ਹਨ? | 12 |
18. | ਕਿਹੜੀ Function Key ਦੀ ਸਹਾਇਤਾ ਨਾਲ ਕਿਸੇ ਵੀ ਫੋਲਡਰ ਜਾਂ ਫਾਈਲ ਦਾ ਨਾਂ ਬਦਲਿਆ ਜਾ ਸਕਦਾ ਹੈ? | F2 |
19. | ਕਿਸੇ ਫਾਈਲ ਜਾਂ ਫੋਲਡਰ ਨੂੰ ਲੱਭਣ ਲਈ ਕਿਹੜੀ Function Key ਦੀ ਵਰਤੋਂ ਕੀਤੀ ਜਾਂਦੀ ਹੈ? | F3 |
20. | ਕੰਪਿਊਟਰ ਨੂੰ Refresh ਕਰਨ ਲਈ ਕਿਹੜੀ Function Key ਦੀ ਵਰਤੋਂ ਕੀਤੀ ਜਾਂਦੀ ਹੈ? | F5 |