ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-6
1. | ਹਾਰਡ ਡਿਸਕ ਦੀ ਗਤੀ ਕਿਸ ਵਿੱਚ ਮਾਪੀ ਜਾਂਦੀ ਹੈ? | RPM ਵਿੱਚ |
2. | ਲੈਪਟਾਪ ਦੀ ਖੋਜ ਕਿਸਨੇ ਕੀਤੀ? | ਮੋਗਰੀਜ |
3. | ਆਪਸ ਵਿੱਚ ਸੰਬੰਧਤ ਫਾਈਲਾਂ ਦੇ ਸਮੂਹ ਨੂੰ ਕੀ ਕਹਿੰਦੇ ਹਨ? | Record |
4. | ਆਪਸ ਵਿੱਚ ਸੰਬੰਧਤ Records ਦੇ ਸਮੂਹ ਨੂੰ ਕੀ ਕਹਿੰਦੇ ਹਨ? | Data Base |
5. | Backup ਕੀ ਹੁੰਦਾ ਹੈ? | System Information ਦੀ ਕਾਪੀ |
6. | ਕੰਪਿਊਟਰ ਵਾਇਰਸ ਕਿਹੋ ਜਿਹਾ ਪ੍ਰੋਗਰਾਮ ਹੁੰਦਾ ਹੈ? | ਇੱਕ ਵਿਨਾਸ਼ਕਾਰੀ ਪ੍ਰੋਗਰਾਮ |
7. | ਕੰਪਿਊਟਰ ਬੰਦ ਕਰਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ? | Shut Down |
8. | ਕੰਪਿਊਟਰ ਚਲਾਉਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ? | Boot Up |
9. | ਕੰਪਿਊਟਰ ਵਿੱਚ ਕੋਈ ਨਵਾਂ ਪ੍ਰੋਗਰਾਮ Install ਕਰਨ ਸਮੇਂ ਕੰਪਿਊਟਰ ਨੂੰ ਬੰਦ ਕਰਕੇ ਦੁਬਾਰਾ ਚਲਾਉਣਾ ਪੈਂਦਾ ਹੈ। ਇਸਨੂੰ ਕੀ ਕਹਿੰਦੇ ਹਨ? | Reboot |
10. | ਫੋਰਟ੍ਰਾਨ, ਕੋਬੋਲ, ਬੇਸਿਕ, ਅਲਗੋਲ, ਪਾਸਕਲ ਆਦਿ ਕਿਹੋ ਜਿਹੀਆਂ ਭਾਸ਼ਾਵਾਂ ਹਨ? | High Level |
11. | ਇੱਕ ਸਟੈਂਡਰਡ ਕੀ—ਬੋਰਡ ਵਿੱਚ ਆਮ ਤੌਰ ਤੇ ਕਿੰਨੇ ਬਟਨ ਹੁੰਦੇ ਹਨ? | 101 |
12. | Magnetic Disk ਤੇ ਕਿਸਦੀ ਪਰਤ ਚੜ੍ਹੀ ਹੁੰਦੀ ਹੈ? | Iron Oxide |
13. | ਇੱਕ ਸਟੈਂਡਰਡ ਕੀ—ਬੋਰਡ ਵਿੱਚ ਆਮ ਤੌਰ ਤੇ ਕਿੰਨੀਆਂ Function Keys ਹੁੰਦੀਆਂ ਹਨ? | 12 |
14. | ਇੰਟਰਨੈਟ ਤੇ Server ਤੋਂ ਕੰਪਿਊਟਰ ਦੁਆਰਾ ਸੂਚਨਾਵਾਂ ਪ੍ਰਾਪਤ ਕਰਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ? | Downloading |
15. | ਕਿਸੇ Device ਦੁਆਰਾ ਵਰਤੇ ਜਾਣ ਵਾਲੇ ਸਾਰੇ Characters ਦੇ ਸਮੂਹ ਨੂੰ ਕੀ ਕਹਿੰਦੇ ਹਨ? | Character Set |
16. | ਸਲਾਈਡ ਸ਼ੋਅ ਬਣਾਉਣ ਲਈ ਕਿਹੜੀ ਐਪਲੀਕੇਸ਼ਨ ਦੀ ਵਰਤੋਂ ਹੁੰਦੀ ਹੈ? | ਪਾਵਰ ਪੁਆਇੰਟ |
17. | Task Bar ਕਿੱਥੇ ਸਥਿਤ ਹੁੰਦਾ ਹੈ? | ਸਕ੍ਰੀਨ ਦੇ ਹੇਠਲੇ ਪਾਸੇ |
18. | ਇੰਟਰਨੈਟ ਤੇ ਭੇਜੇ ਜਾਣ ਵਾਲੇ ਸੰਦੇਸ਼ਾਂ ਨੂੰ ਕੀ ਕਹਿੰਦੇ ਹਨ? | ਈ—ਮੇਲ |
19. | ਕੰਪਿਊਟਰ ਦੇ Monitor ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | Visual Display Unit |
20. | URL ਕੀ ਹੁੰਦਾ ਹੈ? | World Wide Web ਤੇ ਡਾਕੂਮੈਂਟ ਜਾਂ ਪੇਜ਼ ਦਾ ਅਡ੍ਰੈਸ |