ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-20

1.      

ਮੋਬਾਇਲ ਨੈਟਵਰਕ ਸਥਾਪਿਤ ਕਰਨ ਦੀ ਵਿਵਸਥਾ ਨੂੰ ਕੀ ਕਿਹਾ ਜਾਂਦਾ ਹੈ?

CDMA

2.     

CDMA  ਦੀ full form  ਕੀ ਹੈ?

Code Division Multiple Access

3.     

ਪੁਸਤਕ the Road Ahaead  ਦਾ ਲੇਖਕ ਕੌਣ ਹੈ?

ਬਿਲ ਗੇਟਸ

4.     

ਮੁਫ਼ਤ ਈਮੇਲ ਸੇਵਾ ਹਾਟਮੇਲ ਦੀ ਸਥਾਪਨਾ ਕਿਸਨੇ ਕੀਤੀ?

ਸਬੀਰ ਭਾਟੀਆ

5.        

WIFI  ਦਾ ਕੀ ਭਾਵ ਹੈ?

Wireless Fidelity

6.        

WIFI  ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ?

ਬਿਨਾਂ ਤਾਰ ਤੋਂ ਕੰਪਿਊਟਰ ਦੇ ਦੋ ਉਪਕਰਨਾਂ ਵਿੱਚ ਸੰਪਰਕ ਸਥਾਪਿਤ ਕਰਨ ਲਈ

7.        

WAP  ਕੀ ਹੈ?

Wireless Access Point

8.        

WAP ਕੀ ਕੰਮ ਕਰਦਾ ਹੈ?

ਵੱਖੋ—ਵੱਖ ਸੰਚਾਰ ਮਾਧਿਅਮਾਂ ਨੂੰ ਜੋੜਕੇ ਇੱਕ wireless network ਬਣਾਉਂਦਾ ਹੈ

9.     

Blog ਸ਼ਬਦ ਕਿਹੜੇ ਦੋ ਸ਼ਬਦਾਂ ਨੂੰ ਜੋੜ ਕੇ ਬਣਿਆ ਹੈ?

Web ਅਤੇ  Log

10.   

ਮਾਈਕਰੋਪ੍ਰੋਸੈਸਰ ਦੀ ਖੋਜ ਕਿਸ ਕੰਪਨੀ ਨੇ ਕੀਤੀ ਸੀ?

Intel

11.    

Key Board  ਦੀ ਕਾਢ ਕਿਸਨੇ ਕੱਢੀ?

C L Sholes

12.   

INTEL  ਕੰਪਨੀ ਦੀ ਸਥਾਪਨਾ ਕਿਸਨੇ ਕੀਤੀ?

Bob Noyee, Gorden Moore

13.   

ਪੈਂਟੀਅਮ, ਸੈਲਰੋਨ ਆਦਿ ਕਿਸਦੇ ਬ੍ਰਾਂਡ ਹਨ?

ਮਾਈਕਰੋ ਪ੍ਰੋਸੈਸਰ ਦੇ

14.   

MS Word  ਵਿੱਚ ਚਾਰ ਮੁੱਖ ਪ੍ਰੋਗਰਾਮ ਕਿਹੜੇ ਹੁੰਦੇ ਹਨ?

MS Word, MS Power Point, MS Excel, MS Access 

15.    

MS Power Point  ਕਿਸ ਪ੍ਰਕਾਰ ਦਾ ਪ੍ਰੋਗਰਾਮ ਹੈ?

Presentation

16.    

MS Access ਕਿਸ ਪ੍ਰਕਾਰ ਦਾ ਪ੍ਰੋਗਰਾਮ ਹੈ?

Data Base Program

17.   

MS Word  ਵਿਚਲਾ ਕਿਹੜਾ ਪ੍ਰੋਗਰਾਮ ਇਲੈਕਟ੍ਰਾਨਿਕ ਸਪ੍ਰੈਡਸ਼ੀਟ ਹੁੰਦਾ ਹੈ?

MS Excel

18.   

MS Office ਵਿੱਚ ਟਾਈਪਿੰਗ ਕਰਦੇ ਸਮੇਂ ਪੈਰੇ੍ ਦੇ ਆਲੇ ਦੁਆਲੇ ਖਾਲੀ ਥਾਂ ਛੱਡਣ ਲਈ ਕਿਹੜੀ ਕਮਾਂਡ ਵਰਤੀ ਜਾਂਦੀ ਹੈ?

Margins

19.   

Margins  ਕਮਾਂਡ ਕਿੱਥੇ ਹੁੰਦੀ ਹੈ?

Page Layout ਵਿੱਚ

20.  

MS Office  ਵਿੱਚ ਕਿਸੇ ਕੰਟੈਂਟ ਦੀ ਕਾਪੀ ਕਰਨ ਲਈ ਕਿਸ ਸ਼ਾਰਟਕੱਟ ਕੁੰਜੀ ਦੀ ਵਰਤੋਂ ਕੀਤੀ ਜਾਂਦੀ ਹੈ?

Ctrl + C

21.   

MS Office  ਵਿੱਚ ਸਾਰੇ ਕੰਟੈਂਟ ਨੂੰ ਇਕੱਠਾ ਸਿਲੈਕਟ ਕਰਨ ਲਈ ਕਿਸ ਸ਼ਾਰਟਕੱਟ ਕੁੰਜੀ ਦੀ ਵਰਤੋਂ ਕੀਤੀ ਜਾਂਦੀ ਹੈ?

Ctrl + A

22.   

MS Office  ਵਿੱਚ ਪੇਸਟ ਕਰਨ ਲਈ ਕਿਸ ਸ਼ਾਰਟਕੱਟ ਕੁੰਜੀ ਦੀ ਵਰਤੋਂ ਕੀਤੀ ਜਾਂਦੀ ਹੈ?

Ctrl + V

Leave a Comment

Your email address will not be published. Required fields are marked *

error: Content is protected !!