ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-1

1.      

ਕੰਪਿਊਟਰ ਸਾਖ਼ਰਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ?

2 ਦਸੰਬਰ

2.     

ਕੰਪਿਊਟਰ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ?

ਚਾਰਲਸ ਬੈਬੇਜ

3.     

ਕੰਪਿਊਟਰ ਦਾ ਦਿਮਾਗ ਕਿਸਨੂੰ ਕਿਹਾ ਜਾਂਦਾ ਹੈ?

CPU

4.     

CPU ਦੀ full form ਕੀ ਹੁੰਦੀ ਹੈ?

Central Processing Unit

5.     

ਕੰਪਿਊਟਰ ਦੇ ਕਿਹੜੇ ਭਾਗ ਨੂੰ ਇਸਦਾ ਨਾੜੀ ਤੰਤਰ (Nervous System) ਕਿਹਾ ਜਾਂਦਾ ਹੈ?

Control Unit

6.     

ਕੰਪਿਊਟਰ ਵਿੱਚ ਵਰਤੇ ਜਾਂਦੇ IC ਚਿਪ ਕਿਸਦੇ ਬਣੇ ਹੁੰਦੇ ਹਨ?

ਸਿਲੀਕਾਨ

7.     

ਇੱਕ ਨਿਬਲ ਕਿੰਨੇ ਬਿਟ ਦੇ ਬਰਾਬਰ ਹੁੰਦਾ ਹੈ?

4

8.     

ਇੱਕ ਬਾਈਟ ਵਿੱਚ ਕਿੰਨੇ ਬਿਟ ਹੁੰਦੇ ਹਨ?

8

9.     

ਇੱਕ ਕਿਲੋਬਾਈਟ ਵਿੱਚ ਕਿੰਨੇ ਬਾਈਟ ਹੁੰਦੇ ਹਨ?

1024

10.   

ਇੱਕ ਮੈਗਾਬਾਈਟ ਵਿੱਚ ਕਿੰਨੇ ਕਿਲੋਬਾਈਟ ਹੁੰਦੇ ਹਨ?

1024

11.    

ਇੱਕ ਗੀਗਾਬਾਈਟ ਵਿੱਚ ਕਿੰਨੇ ਮੈਗਾਬਾਈਟ ਹੁੰੰਦੇ ਹਨ?

1024

12.   

ਇੱਕ ਟੈਰਾਬਾਈਟ ਵਿੱਚ ਕਿੰਨੇ ਗੀਗਾਬਾਈਟ ਹੁੰਦੇ ਹਨ?

1024

13.   

ਭਾਰਤ ਵਿੱਚ ਬਣਾਇਆ ਗਿਆ ਪਹਿਲਾ ਕੰਪਿਊਟਰ ਕਿਹੜਾ ਸੀ?

ਸਿਧਾਰਥ

14.   

ਭਾਰਤ ਦੇ ਪਹਿਲੇ ਸੁਪਰ ਕੰਪਿਊਟਰ ਦਾ ਕੀ ਨਾਂ ਸੀ?

ਪਰਮ 8000

15.   

ਸੰਸਾਰ ਦੇ ਪਹਿਲੇ ਇਲੈਕਟ੍ਰਾਨਿਕ ਡਿਜੀਟਲ ਕੰਪਿਊਟਰ ਦਾ ਕੀ ਨਾਂ ਸੀ?

ENIAC

16.   

ਸੰਸਾਰ ਦੇ ਪਹਿਲੇ ਸੁਪਰ ਕੰਪਿਊਟਰ ਦਾ ਨਾਂ ਕੀ ਸੀ?

ਕ੍ਰੇ ,ਕੇ, 1-S

17.    

World Wide Web  (WWW) ਦੀ ਖੋਜ ਕਿਸਨੇ ਕੀਤੀ?

ਟਿਮ ਬਰਨਰਜ਼ ਲੀ

18.   

ਬਾਈਨਰ ਪ੍ਰਣਾਲੀ ਵਿੱਚ ਕਿਹੜੇ ਅੰਕਾਂ ਦੀ ਵਰਤੋਂ ਹੁੰਦੀ ਹੈ?

0 ਅਤੇ 1

19.   

ਪਹਿਲੀ ਵਿਕਸਿਤ ਕੀਤੀ ਗਈ ਕੰਪਿਊਟਰ ਭਾਸ਼ਾ ਕਿਹੜੀ ਸੀ?

ਫੋਰਟ੍ਰੋਨ

20.  

ਕਿਹੜੀ ਕੰਪਨੀ ਨੇ ਵਿਸ਼ਵ ਦਾ ਪਹਿਲਾ ਲੈਪਟਾਪ ਬਜਾਰ ਵਿੱਚ ਉਤਾਰਿਆ?

ਏਪਸਨ

Leave a Comment

Your email address will not be published. Required fields are marked *

error: Content is protected !!