ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-18
1. | ਕਿਸੇ ਫੋਲਡਰ ਦੇ ਅੰਦਰ ਬਣੇ ਫੋਲਡਰ ਨੂੰ ਕੀ ਕਿਹਾ ਜਾਂਦਾ ਹੈ? | ਸਬਫੋਲਡਰ |
2. | ਸੂਚਨਾ ਨੂੰ ਸਾਂਝਾ ਕਰਨ ਲਈ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਣਾ ਕੀ ਅਖਵਾਉਂਦਾ ਹੈ? | ਨੈਟਵਰਕਿੰਗ |
3. | ਜਿਸ ਗਤੀ ਨਾਲ Monitor ਡਾਟਾ ਸਵੀਕਾਰ ਕਰਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈ? | Bandwidth |
4. | ਇੰਟਰਨੈਟ ਦੀ ਸਹਾਇਤਾ ਨਾਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣਾ ਕੀ ਅਖਵਾਉਂਦਾ ਹੈ? | E-Governance |
5. | Software Code ਵਿੱਚ Error ਲੱਭਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? | Debugging |
6. | ਕਿਸੇ ਫਾਈਲ ਨੂੰ ਨਵੇਂ ਨਾਮ ਜਾਂ ਨਵੀਂ ਲੋਕੇਸ਼ਨ ਤੇ ਸੇਵ ਕਰਨ ਲਈ ਕਿਸ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ? | Save As |
7. | ਕਿਸੇ ਪ੍ਰੋਗਰਾਮ ਵਿਚਲੀ ਕੋਈ ਕਮੀ ਜਿਸ ਕਾਰਨ ਗਲਤ ਨਤੀਜੇ ਪ੍ਰਾਪਤ ਹੋਣ, ਕੀ ਅਖਵਾਉਂਦੀ ਹੈ? | Bug |
8. | ਇੱਕ MB ਵਿੱਚ ਕਿੰਨੀਆਂ Bytes ਹੁੰਦੀਆਂ ਹਨ? | ਲੱਗਭਗ 10 ਲੱਖ |
9. | ਟਾਈਪ ਕਰਦੇ ਸਮੇਂ ਦੋਂ ਅੱਖਰਾਂ ਵਿਚਕਾਰ ਸਪੇਸ ਦੇਣ ਲਈ ਕਿਹੜੀ Key ਦੀ ਵਰਤੋਂ ਕੀਤੀ ਜਾਂਦੀ ਹੈ? | Spacebar Key |
10. | Windows ਵਿੱਚ ਡਿਲੀਟ ਕੀਤੀਆਂ ਹੋਈਆਂ ਫਾਈਲਾਂ ਕਿੱਥੇ ਜਾਂਦੀਆਂ ਹਨ? | Recycle Bin |
11. | Ctrl + B ਕਮਾਂਡ ਦੀ ਵਰਤੋਂ ਨਾਲ ਵਕਘਵ ਵਿੱਚ ਕੀ ਤਬਦੀਲੀ ਆਉਂਦੀ ਹੈ? | Bold ਹੋ ਜਾਂਦਾ ਹੈ |
12. | ਜਿਹੜੇ ਈਮੇਲ ਲਿਖਣੇ ਸ਼ੁਰੂ ਕਰ ਦਿੱਤੇ ਗਏ ਪਰ ਅਜੇ ਭੇਜੇ ਨਹੀਂ ਗਏ, ਕਿਸ ਫੋਲਡਰ ਵਿੱਚ ਸਟੋਰ ਹੁੰਦੇ ਹਨ? | ਡਰਾਫਟ |
13. | ਜਦੋਂ search ਕਰਦੇ ਸਮੇਂ ਜਰੂਰਤ ਦੇ ਨਤੀਜੇ ਪ੍ਰਾਪਤ ਨਹੀਂ ਹੁੰਦੇ ਤਾਂ key words ਨੂੰ ਬਦਲਕੇ ਦੁਬਾਰਾ search ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? | refine |
14. | ਮੋਬਾਈਲ ਫੋਨ ਵਿੱਚ ਕਾਲ ਕਰਨ ਜਾਂ ਰਿਸੀਵ ਕਰਨ ਲਈ ਕਿਸ frequencey ਦੀ ਵਰਤੋਂ ਕੀਤੀ ਜਾਂਦੀ ਹੈ? | Radio Frequency |
15. | ਮਾਊਸ ਦੀ ਕਾਢ ਕਿਸਨੇ ਕੱਢੀ? | Dr. Douglas Engelbert |
16. | ਮਾਊਸ ਦੀ ਕਾਢ ਕਦੋਂ ਕੱਢੀ ਗਈ? | 1964 |
17. | ਕਿਸ ਪ੍ਰਕਾਰ ਦੇ ਮਾਊਸ ਵਿੱਚ ਮਾਊਸ ਪੈਡ ਦੀ ਲੋੜ ਨਹੀਂ ਹੁੰਦੀ? | ਆਪਟੀਕਲ ਮਾਊਸ |
18. | GSM Technology ਵਿੱਚ GSM ਦੀ full form ਕੀ ਹੁੰਦੀ ਹੈ? | Global System for Mobile Communication |
19. | GSM ਨੂੰ ਕਿਸ ਕੰਪਨੀ ਦੁਆਰਾ ਵਿਕਸਿਤ ਕੀਤਾ ਗਿਆ? | ETSI |
20. | GSM ਕਿਸ ਮੋਬਾਈਲ ਤਕਨੀਕ ਲਈ ਵਿਕਸਿਤ ਕੀਤੀ ਗਈ? | 2G |