ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-17

1.      

ਇੱਕ ਡਾਇਰੈਕਟਰੀ ਵਿੱਚ ਸ਼ਾਮਿਲ ਦੂਜੀ ਡਾਇਰੈਕਟਰੀ ਨੂੰ ਕੀ ਕਿਹਾ ਜਾਂਦਾ ਹੈ?

ਸਬ—ਡਾਇਰੈਕਟਰੀ

2.     

ਜਦੋਂ ਅਸੀਂ ਕਿਸੇ ਸੂਚਨਾ ਨੂੰ cut/copy  ਕਰਦੇ ਹਾਂ ਤਾਂ ਇਹ ਕਿੱਥੇ ਰੱਖੀ ਜਾਂਦੀ ਹੈ?

ਕਲਿਪਬੋਰਡ ਤੇ

3.     

ਕਿਸੇ ਵੀ ਡਾਟਾ ਦੀ ਇਲੈਕਟ੍ਰਾਨਿਕ ਕਾਪੀ ਨੂੰ ਕੀ ਕਿਹਾ ਜਾਂਦਾ ਹੈ?

ਸੌਫਟ ਕਾਪੀ

4.     

ਜਦੋਂ ਅਸੀਂ ਵਿਅਕਤੀ ਦੁਆਰਾ ਭੇਜੀ ਤਸਵੀਰ ਨੂੰ ਮੋਬਾਈਲ ਜਾਂ ਕੰਪਿਊਟਰ ਸਕਰੀਨ ਤੇ ਵੇਖਦੇ ਹਾਂ ਤਾਂ ਇਸਨੂੰ ਕੀ ਕਿਹਾ ਜਾਵੇਗਾ?

ਸੌਫਟ ਕਾਪੀ

5.     

ਕੰਪਿੳਟਰ ਤੇ ਇੱਕੋ ਜਿਹੇ ਰਿਕਾਰਡਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ?

ਫੀਲਡ

6.     

ਕਿਸ ਕੰਪਿਊਟਰ ਸ਼ਾਰਟ ਕੱਟ ਦੀ ਸਹਾਇਤਾ ਨਾਲ ਕਿਸੇ ਡਾਕੂਮੈਂਟ ਦੇ ਸਾਰੇ text ਨੂੰ ਇੱਕੋ ਵਾਰ ਸਿਲੈਕਟ ਕੀਤਾ ਜਾ ਸਕਦਾ ਹੈ?

Ctrl + A

7.     

RAM ਤੋਂ ਵਾਰ—ਵਾਰ ਵਰਤੋਂ ਵਿੱਚ ਆਉਣ ਵਾਲੀ ਸੂਚਨਾ ਨੂੰ ਕਿਸ ਮੈਮਰੀ ਵਿੱਚ ਸਟੋਰ ਕੀਤਾ ਜਾਂਦਾ ਹੈ?

Cache Memory

8.     

CD-R  ਵਿੱਚ R ਕੀ ਹੈ?

Rocordable

9.     

ਡਿਸਕ ਵਿੱਚ ਗੋਲ ਛੱਲੇ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜਿਹਨਾਂ ਵਿੱਚ ਡਾਟਾ ਸਟੋਰ ਕੀਤਾ ਜਾਂਦਾ ਹੈ। ਇਹਨਾਂ ਨੂੰ ਕੀ ਕਹਿੰਦੇ ਹਨ?

ਟ੍ਰੈਕ

10.   

ਪੈਨ ਡਰਾਈਵ ਕਿਸ ਪ੍ਰਕਾਰ ਦੀ ਸਟੋਰੇਜ਼ ਡਿਵਾਈਸ ਹੈ?

Removable  

11.    

RAM  ਕਿਸ ਪ੍ਰਕਾਰ ਦੀ ਮੈਮਰੀ ਹੈ?

ਅਸਥਾਈ

12.    

Window Vista  ਕਿਸ ਕੰਪਨੀ ਦੁਆਰਾ ਵਿਕਸਿਤ ਕੀਤੀ ਗਈ ਹੈ?

ਮਾਈਕਰੋਸੌਫਟ

13.    

Window Vista  ਨੂੰ ਵਿਕਰੀ ਲਈ ਕਦੋਂ ਲਾਂਚ ਕੀਤਾ ਗਿਆ?

2007

14.   

MS Word  ਵਿਚ .rtf ਤੋਂ ਕੀ ਭਾਵ ਹੁੰਦਾ ਹੈ?

Rich Text Format

15.   

MS Word  ਵਿੱਚ ਟਾਈਪ ਕਰਦੇ ਸਮੇਂ ਅੱਖਰਾਂ ਦੀ ਉਚਾਈ ਅਤੇ ਅਕਾਰ ਕਿਸ ਫੀਚਰ ਦੁਆਰਾ ਬਦਲਿਆ ਜਾਂਦਾ ਹੈ?

Font Style

16.   

MS Office ਵਿੱਚ ਕੀਤੇ ਕੰਮ ਨੂੰ ਸੇਵ ਕਰਨ ਲਈ ਕਿਸ ਸ਼ਾਰਟਕੱਟ ਕੁੰਜੀ ਦੀ ਵਰਤੋਂ ਕੀਤੀ ਜਾਂਦੀ ਹੈ?

Ctrl + S

17.   

Folder System  ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

Directory System

18.   

ਜਿਸ ਪ੍ਰੋਗਰਾਮ ਨੂੰ ਵਾਰ ਵਾਰ ਵਰਤਿਆ ਜਾਣਾ ਹੈ, ਕਈ ਵਾਰ ਉਸਦਾ Icon ਬਣਾ ਕੇ ਸਕਰੀਨ ਤੇ ਰੱਖ ਲਿਆ ਜਾਂਦਾ ਹੈ।ਇਸਨੂੰ  ਕੀ ਕਹਿੰਦੇ ਹਨ?

ਸ਼ਾਰਟਕੱਟ

19.   

.txt, .docx, .png  ਆਦਿ ਕੀ ਹਨ?

ਐਕਸਟੈਂਸ਼ਨ

20.  

Notepad  ਵਿੱਚ ਤਿਆਰ ਕੀਤੀ ਫਾਈਲ ਵਿੱਚ ਕੀ ਐਕਸਟੈਂਸਨ ਹੁੰਦਾ ਹੈ?

.txt

Leave a Comment

Your email address will not be published. Required fields are marked *

error: Content is protected !!