ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-15

1.      

ਅਜਿਹਾ ਵਿਅਕਤੀ ਜੋ ਨਜਾਇਜ ਤੌਰ ਤੇ ਕੰਪਿਊਟਰ ਸਿਸਟਮ ਵਿੱਚ  ਦਾਖਲ ਹੋ ਕੇ ਜਾਅਲਸਾਜ਼ੀ ਦੇ ਉਦੇਸ਼ ਨਾਲ ਕਿਸੇ ਵੈਬਸਾਈਟ ਨੂੰ ਵਿਗਾੜਦਾ ਹੈ, ਕੀ ਅਖਵਾਉਂਦਾ ਹੈ?

ਕ੍ਰੈਕਰ

2.     

ਕ੍ਰੈਕਰਜ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਬਲੈਕ ਹੈਟ ਹੈਕਰਜ਼

3.     

ਬਾਈਡੂ ਕੀ ਹੈ?

ਇੱਕ ਸਰਚ ਇੰਜਨ

4.     

ਐਕਸਲ ਸਪ੍ਰੈਡਸ਼ੀਟ ਵਿੱਚ ਜਿਸ ਮੂਲ ਸਥਾਨ ਤੇ ਡਾਟਾ ਐਂਟਰ ਕੀਤਾ ਜਾਂਦਾ ਹੈ, ਉਸਨੂੰ ਕੀ ਕਹਿੰਦੇ ਹਨ?

ਸੈੱਲ

5.     

ਕੰਪਿਊਟਰ ਵਿੱਚ ਉਹ ਸਥਾਨ ਜਿੱਥੇ ਐਸਰੀਜ਼ ਜੁੜਦੀਆਂ ਹਨ, ਕੀ ਅਖਵਾਉਂਦਾ ਹੈ?

ਪੋਰਟ

6.     

ਭਾਰਤੀ ਸੁਪਰ ਕੰਪਿਊਟਰ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ?

ਵਿਜੇ ਭ੍ਰਾਟਕਰ

7.        

‘ਮੈਨਯੂ’ ਵਿੱਚ ਕਿਸ ਚੀਜ ਦੀ ਸੂਚੀ ਹੁੰਦੀ ਹੈ?

ਕਮਾਂਡਸ ਦੀ

8.     

URL  ਦੀ full form ਕੀ ਹੈ?

Universal Resource Locator

9.        

‘ਬਲਾਗ’ ਸ਼ਬਦ ਕਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ?

ਵੈਬ, ਲਾਗ

10.   

ਵਰਚੁਅਲ ਮੈਮਰੀ ਦਾ ਅਕਾਰ ਕਿਸਤੇ ਨਿਰਭਰ ਕਰਦਾ ਹੈ?

ਡਿਸਕ ਸਪੇਸ ਤੇ

11.    

ਸਿਗਨਲ ਦੀ ਸ਼ਕਤੀ ਘਟਾਏ ਬਿਨਾਂ ਨੈਟਵਰਕ ਦੀ ਲੰਬਾਈ ਵਧਾਉਣ ਲਈ ਕਿਸਦੀ ਵਰਤੋਂ ਕੀਤੀ ਜਾਂਦੀ ਹੈ?

ਰਾਊਟਰ

12.   

ਨੈਸ਼ਨਲ ਈ—ਗਵਰਨੈਂਸ ਪਲਾਨ ਤਹਿਤ SWAN  ਕੀ ਹੈ?

State Wide Area Network

13.   

ਵੈਬਸਾਈਟ ਖੋਲ੍ਹਣ ਤੋਂ ਬਾਅਦ ਵੈਬ ਬ੍ਰਾਊਜ਼ਰ ਦੁਆਰਾ ਪ੍ਰਦਰਸਿ਼ਤ ਕੀਤੇ ਗਏ ਪਹਿਲੇ ਪੇਜ਼  ਨੂੰ ਕੀ ਕਿਹਾ ਜਾਂਦਾ ਹੈ?

ਹੋਮ ਪੇਜ਼

14.   

ਕੰਪਿਊਟਰ ਵਿੱਚ ਫਾਈਲਾਂ ਸੇਵ ਕਰਦੇ ਸਮੇਂ ਉਹਨਾਂ ਨਾਲ .rtf, .doc, .pdf ਆਦਿ ਆਉਂਦਾ ਹੈ। ਇਸਨੂੰ ਕੀ ਕਹਿੰਦੇ ਹਨ?

ਫਾਈਲ ਐਕਸਟੈਂਸ਼ਨ

15.   

ਕੰਪਿਊਟਰ ਦੀ ਮੈਮਰੀ ਦੀ ਸਭ ਤੋਂ ਵੱਡੀ ਇਕਾਈ ਕੀ ਹੈ?

ਯੋਟਾਬਾਈਟ

16.   

ਸਟੇਟ ਡਾਟਾ ਸੈਂਟਰ (SDC) ਆਰੰਭ ਕਰਨ ਵਾਲਾ ਪਹਿਲਾ ਰਾਜ ਕਿਹੜਾ ਹੈ?

ਹਿਮਾਚਲ ਪ੍ਰਦੇਸ਼

17.   

ਕਿਹੜਾ ਯੰਤਰ ਐਨਾਲਾਗ ਸਿਗਨਲਾਂ ਨੂੰ ਡਿਜੀਟਲ ਸਿਗਨਲਾਂ ਵਿੱਚ ਅਤੇ ਡਿਜ਼ੀਟਲ ਸਿਗਨਲਾਂ ਨੂੰ ਐਨਾਲਾਗ ਸਿਗਨਲਾਂ ਵਿੱਚ ਪਰਿਵਰਤਿਤ ਕਰਦਾ ਹੈ?

ਮੌਡਮ

18.   

ਅਜਿਹਾ ਵਿਅਕਤੀ ਜੋ ਨਜਾਇਜ ਤੌਰ ਤੇ ਕੰਪਿਊਟਰ ਸਿਸਟਮ ਵਿੱਚ ਦਾਖਲ ਹੋ ਕੇ ਜਾਅਲਸਾਜ਼ੀ ਦੇ ਉਦੇਸ਼ ਨਾਲ ਕਿਸੇ ਵੈਬਸਾਈਟ ਨੂੰ ਵਿਗਾੜਦਾ ਹੈ, ਕੀ ਅਖਵਾਉਂਦਾ ਹੈ?

ਕ੍ਰੈਕਰ

19.   

ਕ੍ਰੈਕਰਜ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਬਲੈਕ ਹੈਟ ਹੈਕਰਜ਼

20.  

Keyboard  ਦੇ ਜਿਹੜੇ ਬਟਨਾਂ ਤੇ ਤੀਰ ਦਾ ਨਿਸ਼ਾਨ ਹੁੰਦਾ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?

ਨੇਵੀਗੇਸ਼ਨ ਕੀਜ਼

Leave a Comment

Your email address will not be published. Required fields are marked *

error: Content is protected !!