ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-14

1.      

PAM  ਦੀ full form  ਕੀ ਹੈ?

Pulse Amplitude Modulation

2.     

ਕਿਸੇ ਸ੍ਰੋਤ ਤੋਂ ਜਾਣਕਾਰੀ ਲੈ ਕੇ ਆਪਣੇ ਕੰਪਿਊਟਰ ਵਿੱਚ ਪਾਉਣ ਨੂੰ ਕੀ ਕਿਹਾ ਜਾਂਦਾ ਹੈ?

ਡਾਊਨਲੋਡਿੰਗ

3.     

ਕੰਪਿਊਟਰ/ ਇੰਟਰਨੈਟ ਵਿੱਚ ਭਾਵਨਾਵਾਂ ਪ੍ਰਗਟ ਕਰਨ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਨੂੰ ਕੀ ਕਹਿੰਦੇ ਹਨ?

Smily

4.     

Smily  ਨੂੰ ਕੰਪਿਊਟਰ ਭਾਸ਼ਾ ਵਿੱਚ ਕੀ ਕਿਹਾ ਜਾਂਦਾ ਹੈ?

ਇਮੋਟਿਕੌਨ

5.     

ਇੱਕ ਨੁਕਸਾਨਦਾਇਕ ਸਾਫ਼ਟਵੇਅਰ ਜਿਹੜਾ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਫੈਲਦਾ ਹੈ, ਨੂੰ ਕੀ ਆਖਦੇ ਹਨ?

ਵਾਇਰਸ

6.     

ਪ੍ਰਸਿੱਧ ਸਾਈਟਾਂ ਦੇ ਨਕਲੀ ਹੋਮ ਪੇਜ ਬਣਾ ਕੇ ਲੋਕਾਂ ਦੀਆਂ ਸੂਚਨਾਵਾਂ ਪ੍ਰਾਪਤ ਕਰਨਾ ਕੀ ਅਖਵਾਉਂਦਾ ਹੈ?

ਫਿਸਿ਼ੰਗ

7.     

ਪਾਸਵਰਡ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ?

ਗੋਪਨੀਅਤਾ ਬਰਕਾਰ ਰੱਖਣ ਲਈ

8.     

Cookies  ਕਿੱਥੇ ਸਟੋਰ ਹੁੰਦੇ ਹਨ?

ਬ੍ਰਾਊਜ਼ਰ ਹਿਸਟਰੀ ਵਿੱਚ

9.     

ਖਰੀਦਦਾਰਾਂ ਦੁਆਰਾ ਆਪਣੇ ਕੰਪਿਊਟਰ ਦੁਆਰਾ ਖਰੀਦਦਾਰੀ ਕਰਨਾ ਕੀ ਅਖਵਾਉਂਦਾ ਹੈ?

ਈ—ਕਾਮਰਸ

10.   

ਸੂਚਨਾ ਦੀ ਇੱਕ ਇਕਾਈ ਨੂੰ ਦਿੱਤੇ ਜਾਣ ਵਾਲੇ ਨਾਮ ਨੂੰ ਕੀ ਕਿਹਾ ਜਾਂਦਾ ਹੈ?

File Name

11.    

ਪਾਵਰਪੁਆਇੰਟ ਕਿਸ ਪ੍ਰਕਾਰ ਦਾ ਸਾਫ਼ਟਵੇਅਰ ਹੈ?

Presentation Software

12.   

MS Powerpoint  ਵਿੱਚ ਸਾਰੀਆਂ ਸਲਾਈਡਾਂ ਨੂੰ ਇੱਕੋ ਬੈਕਗਰਾਊਂਡ ਦੇਣ ਲਈ ਕਿਸਦੀ ਵਰਤੋਂ ਕੀਤੀ ਜਾਂਦੀ ਹੈ?

Tool, Slide Layout

13.   

ਸਟੋਰੇਜ ਦੀ ਸਭ ਤੋਂ ਵੱਡੀ ਇਕਾਈ ਕੀ ਹੈ?

ਟੈਰਾਬਾਈਟ (ੳਨ)

14.   

ਕਿਸੇ ਡਿਸਕ ਨੂੰ ਟ੍ਰੈਕ ਅਤੇ ਸੈਕਟਰ ਵਿੱਚ ਵੰਡਣ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ?

ਫਾਰਮੈਟਿੰਗ

15.   

ਕਮਾਂਡ ਨੂੰ ਕਾਰਜਸ਼ੀਲ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ?

Execution

16.   

ਕਿਸੇ ਮੌਜੂਦਾ ਡਾਕੂਮੈਂਟ ਵਿੱਚ ਤਬਦੀਲੀ ਲਿਆਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ?

Editing

17.   

ਵੈਬਸਾਈਟ ਖੋਲ੍ਹਣ ਤੋਂ ਬਾਅਦ ਵੈਬ ਬ੍ਰਾਊਜ਼ਰ ਦੁਆਰਾ ਪ੍ਰਦਰਸਿ਼ਤ ਕੀਤੇ ਗਏ ਪਹਿਲੇ ਪੇਜ਼  ਨੂੰ ਕੀ ਕਿਹਾ ਜਾਂਦਾ ਹੈ?

ਹੋਮ ਪੇਜ਼

18.   

ਸਟੇਟ ਡਾਟਾ ਸੈਂਟਰ (SDC) ਆਰੰਭ ਕਰਨ ਵਾਲਾ ਪਹਿਲਾ ਰਾਜ ਕਿਹੜਾ ਹੈ?

ਹਿਮਾਚਲ ਪ੍ਰਦੇਸ਼

19.   

ਕਿਹੜਾ ਯੰਤਰ ਐਨਾਲਾਗ ਸਿਗਨਲਾਂ ਨੂੰ ਡਿਜੀਟਲ ਸਿਗਨਲਾਂ ਵਿੱਚ ਅਤੇ ਡਿਜ਼ੀਟਲ ਸਿਗਨਲਾਂ ਨੂੰ ਐਨਾਲਾਗ ਸਿਗਨਲਾਂ ਵਿੱਚ ਪਰਿਵਰਤਿਤ ਕਰਦਾ ਹੈ?

ਮੌਡਮ

20.  

ਡਕਡਕਗੋ ਕੀ ਹੈ?

ਇੱਕ ਸਰਚ ਇੰਜਨ

Leave a Comment

Your email address will not be published. Required fields are marked *

error: Content is protected !!