ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-13

1.      

ਕੰਪਿਊਟਰ ਵਿੱਚ ਫੀਡ ਕੀਤੇ ਜਾਣ ਵਾਲੇ Raw Facts  ਨੂੰ ਕੀ ਕਹਿੰਦੇ ਹਨ?

Data

2.     

ਪ੍ਰੋਸੈਸਿੰਗ ਤੋਂ ਬਾਅਦ ਪ੍ਰਾਪਤ ਕੀਤੇ ਜਾਣ ਵਾਲੇ ਡਾਟਾ ਨੂੰ ਕੀ ਕਹਿੰਦੇ ਹਨ?

Information

3.     

ਕੰਪਿਊਟਰ ਦਾ ਕਿਹੜਾ ਭਾਗ ਗਣਿਤ ਨਾਲ ਸੰਬੰਧਤ ਕਿਰਿਆਵਾਂ ਕਰਦਾ ਹੈ?

ALU

4.     

ਸੰਸਾਰ ਦਾ ਪਹਿਲਾ ਐਨਾਲਾਗ ਕੰਪਿਊਟਰ ਕਿਸਨੇ ਤਿਆਰ ਕੀਤਾ?

ਸਾਈਬੋਰਗ

5.     

ਸਾਫਟਵੇਅਰ ਕੋਡ ਦੇ Error ਦਾ ਪਤਾ ਲਗਾਉਣ ਲਈ ਕੀ ਕੀਤਾ ਜਾਂਦਾ ਹੈ?

ਟੈਸਟਿੰਗ

6.     

BIOS  ਦੀ full form ਕੀ ਹੈ?

Basic Input Output System

7.     

ਕਿਸੇ ਪ੍ਰੋਗਰਾਮ ਨੂੰ ਚਿੱਤਰ ਰੂਪ ਵਿੱਚ ਪੇਸ਼ ਕਰਨਾ ਕੀ ਅਖਵਾਉਂਦਾ ਹੈ?

ਫਲੋਚਾਰਟ

8.     

ਡਾਕੂਮੈਂਟ ਤੇ ਅੰਤਮ ਗਤੀਵਿਧੀ ਨੂੰ ਵਾਪਿਸ ਕਰਨ ਲਈ ਕਿਸ ਸ਼ਾਰਟਕੱਟ Key  ਦੀ ਵਰਤੋਂ ਕੀਤੀ ਜਾਂਦੀ ਹੈ?

Ctrl + Z

9.     

ਮਦਰਬੋਰਡ ਦੇ ਵੱਖੋ—ਵੱਖ ਭਾਗਾਂ ਵਿੱਚ ਸੂਚਨਾ ਕਿਹੜੇ ਮਾਧਿਅਮ ਰਾਹੀਂ ਪਰਿਵਰਤਿਤ ਹੁੰਦੀ ਹੈ?

BUS

10.   

Booting  ਕਿੰਨੇ ਪ੍ਰਕਾਰ ਦੀ ਹੁੰਦੀ ਹੈ?

2 (ਕੋਲਡ, ਵਾਰਮ)

11.    

MICR  ਵਿੱਚ C ਦਾ ਕੀ ਅਰਥ ਹੈ?

Character

12.   

ਪਹਿਲੀ ਇਲੈਕਟ੍ਰਾਨਿਕ ਵਰਕਸ਼ੀਟ ਕਿਹੜੀ ਸੀ?

Visical

13.   

MS Excell  ਵਰਕਸ਼ੀਟ ਤੇ ਪਾਈਆਂ ਜਾਣ ਵਾਲੀਆਂ horizontal ਅਤੇ vertical  ਲਾਈਨਾਂ ਨੂੰ ਕੀ ਕਹਿੰਦੇ ਹਨ?

Grid Lines

14.   

ਡਾਟਾ ਨੂੰ logical sequence  ਵਿੱਚ arrange  ਕਰਨ ਨੂੰ ਕੀ ਕਿਹਾ ਜਾਂਦਾ ਹੈ?

Sorting

15.   

ਸਪ੍ਰੈਡਸ਼ੀਟ ਵਿੱਚ ਵਰਤੇ ਜਾਣ ਵਾਲੇ ਨੰਬਰ ਜਿਹਨਾਂ ਦੀ ਅਸੀਂ calculation ਕਰਦੇ ਹਾਂ, ਕੀ ਅਖਵਾਉਂਦੇ ਹਨ?

values

16.   

Intel  ਦੁਆਰਾ ਕੰਪਿਊਟਰ ਦੇ ਕਿਹੜੇ ਪੁਰਜੇ ਦਾ ਨਿਰਮਾਣ ਕੀਤਾ ਜਾਂਦਾ ਹੈ?

ਮਾਈਕਰੋਪ੍ਰੋਸੈਸਰ

17.   

ਬੈਂਕਾਂ ਵਿੱਚ ਵਰਤੇ ਜਾਣ ਵਾਲੇ ‘ਫਿਨੇਕਲ ਕੋਰ’ ਨਾਮਕ ਸਾਫਟਵੇਅਰ ਦਾ ਨਿਰਮਾਣ ਕਿਸ ਆਈ ਟੀ ਕੰਪਨੀ ਨੇ ਕੀਤਾ ਹੈ?

ਇਨਫੋਸਿਸ

18.   

ਮਾਈਕਰੋਸੌਫਟ ਕੰਪਨੀ ਦਾ ਸੰਸਥਾਪਕ ਕੌਣ ਹੈ?

ਪਾਲ ਐਲਨ, ਬਿਲ ਗੇਟਸ

19.   

ਜਿਹੜਾ ਪ੍ਰੋਗਰਾਮ ਹਾਰਡਵੇਅਰ ਦੇ ਰੂਪ ਵਿੱਚ ਸਥਾਈ ਤੌਰ ਤੇ  ROM  ਵਿੱਚ ਹੁੰਦਾ ਹੈ, ਉਸਨੂੰ ਕੀ ਕਹਿੰਦੇ ਹਨ?

Firmware

20.  

MISD  ਦੀ full form  ਕੀ ਹੈ?

Multiple Instruction Single Data

Leave a Comment

Your email address will not be published. Required fields are marked *

error: Content is protected !!