ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-9
1. | HTML ਦੀ full form ਕੀ ਹੈ? | Hyper Text Markup Language |
2. | COBOL ਦੀ full form ਕੀ ਹੈ? | Common Business Oriented Language |
3. | HTTP ਦੀ full form ਕੀ ਹੈ? | Hyper Text Transfer Protocol |
4. | ਕੰਪਿਊਟਰ ਨੂੰ ਬੰਦ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? | Shut Down |
5. | ਕੰਪਿਊਟਰ ਨੂੰ ਚਾਲੂ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? | Boot Up |
6. | ਫਲਾਪੀ ਡਿਸਕ ਦਾ ਸਾਈਜ਼ ਕੀ ਹੁੰਦਾ ਹੈ? | ਸਵਾ ਤਿੰਨ ਇੰਚ, ਸਵਾ ਪੰਜ ਇੰਚ |
7. | ਕੰਪਿਊਟਰ ਨੈਟਵਰਕ ਨਾਲ ਸੰਪਰਕ ਜੋੜਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? | Log In, Sign In |
8. | ਕੰਪਿਊਟਰ ਨੈਟਵਰਕ ਨਾਲੋਂ ਸੰਪਰਕ ਖਤਮ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? | Sign Out |
9. | ਕੰਪਿਊਟਰ ਵਾਇਰਸ ਕੀ ਹੁੰਦਾ ਹੈ? | A Destructive Program |
10. | ਕਿਹੜੀ device ਕੰਪਿਊਟਰਾਂ ਨੂੰ ਟੈਲੀਫੂਨ ਲਾਈਨਾਂ ਦੁਆਰਾ ਜੋੜ ਕੇ date ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਭੇਜਦੀ ਹੈ? | Modem |
11. | ਕੰਪਿਊਟਰ ਵਿੱਚ ਜਾਣਕਾਰੀ ਕਿਸ ਰੂਪ ਵਿੱਚ ਸਟੋਰ ਕੀਤੀ ਜਾਂਦੀ ਹੈ? | ਡਿਜ਼ੀਟਲ ਰੂਪ ਵਿੱਚ |
12. | ਕਿਸੇ ਵਿਅਕਤੀ ਦੀਆਂ ਕੰਪਿਊਟਿੰਗ ਜਰੂਰਤਾਂ ਨੂੰ ਪੂਰਾ ਡਿਜ਼ਾਈਨ ਕੀਤੇ ਕੰਪਿਊਟਰ ਨੂੰ ਕੀ ਕਿਹਾ ਜਾਂਦਾ ਹੈ?ਕਰਨ ਲਈ | ਪਰਸਨਲ ਕੰਪਿਊਟਰ |
13. | ਕਿਹੜੀ ਪ੍ਰਕਿਰਿਆ ਇਸ ਗੱਲ ਦਾ ਪਤਾ ਲਗਾਉਂਦੀ ਹੈ ਕਿ ਕੰਪਿਊਟਰ ਠੀਕ ਕੰਮ ਕਰ ਰਹੇ ਹਨ ਅਤੇ ਉਸਦੇ ਸਾਰੇ parts ਠੀਕ ਤਰੀਕੇ ਨਾਲ ਜੁੜੇ ਹੋਏ ਹਨ? | Booting |
14. | ਕਿਹੜੇ generation ਦੇ ਕੰਪਿਊਟਰਾਂ ਵਿੱਚ ਵਾਲਵ ਦੀ ਵਰਤੋਂ ਕੀਤੀ ਜਾਂਦੀ ਸੀ? | ਪਹਿਲੀ Generation |
15. | Micro Computer ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | Computer on a Chip |
16. | ਪੈਂਟੀਅਮ ਕੀ ਹੈ? | ਇੱਕ ਮਾਈਕਰੋਪ੍ਰੋਸੈਸਰ |
17. | ਪਹਿਲੀ Generation ਦੇ ਕੰਪਿਊਟਰ ਕਿਸ ਪ੍ਰਕਾਰ ਦੇ ਕੰਪਿਊਟਰ ਸਨ? | Electro-Mechanical |
18. | ਪਹਿਲਾ ਇਲੈਕਟ੍ਰਾਨਿਕ ਕੰਪਿਊਟਰ ਕਿਹੜਾ ਸੀ? | Mark-1 |
19. | ਸੰਸਾਰ ਦਾ ਪਹਿਲਾ ਸੁਪਰ ਕੰਪਿਊਟਰ ਕਦੋਂ ਬਣਾਇਆ ਗਿਆ? | 1979 ਈ: |
20. | ਭਾਰਤ ਵਿੱਚ ਨਿਰਮਿਤ ਪਹਿਲੇ ਕੰਪਿਊਟਰ ਦਾ ਨਾਂ ਕੀ ਸੀ? | ਸਿਧਾਰਥ |