ਰਾਜਪੂਤਾਂ ਦੀ ਉਤਪੱਤੀ ਅਤੇ ਸ਼ਾਸਨ ਪ੍ਰਬੰਧ

1.      

ਅਰਬਾਂ ਨੇ ਸਿੰਧ ਤੇ ਪਹਿਲਾ ਹਮਲਾ ਕਦੋਂ ਕੀਤਾ?

712 ਈ:

2.     

ਅਰਬਾਂ ਨੇ ਕਿਸਦੀ ਅਗਵਾਈ ਹੇਠ ਭਾਰਤ ਤੇ ਹਮਲਾ ਕੀਤਾ?

ਮੁਹੰਮਦ-ਬਿਨ-ਕਾਸਮ

3.     

ਪਾਲ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਗੋਪਾਲ ਨੇ

4.     

ਵਿਕਰਮਸ਼ਿਲਾ ਯੂਨੀਰਵਸਟੀ ਦੀ ਸਥਾਪਨਾ ਕਿਸਨੇ ਕੀਤੀ?

ਧਰਮਪਾਲ ਨੇ

5.     

ਧਰਮਪਾਲ ਨੇ ਕਿਸ ਯੂਨੀਵਰਸਟੀ ਨੂੰ ਪੁਨਰਸਥਾਪਿਤ ਕਰਨ ਲਈ 200 ਪਿੰਡ ਦਿੱਤੇ?

ਨਾਲੰਦਾ

6.     

ਪਾਲ ਸ਼ਾਸਕ ਕਿਸ ਧਰਮ ਦੇ ਪੈਰੋਕਾਰ ਸਨ?

ਬੁੱਧ ਧਰਮ ਦੇ

7.     

ਮੁਹੰਮਦ-ਬਿਨ-ਕਾਸਿਮ ਨੇ ਭਾਰਤ ਵਿੱਚ ਪਹਿਲਾ ਯੁੱਧ ਕਿਸ ਸ਼ਾਸਕ ਨਾਲ ਕੀਤਾ?

ਦਾਹਿਰ ਨਾਲ

8.     

ਮਹਿਮੂਦ ਗਜ਼ਨਵੀ ਕਿੱਥੋਂ ਦਾ ਸ਼ਾਸਕ ਸੀ?

ਗਜ਼ਨੀ ਦਾ

9.     

ਮੁਹੰਮਦ ਗਜ਼ਨਵੀ ਕਿਸ ਜਾਤੀ ਨਾਲ ਸਬੰਧ ਰੱਖਦਾ ਸੀ?

ਤੁਰਕ

10.   

ਮੁਹੰਮਦ ਗਜ਼ਨਵੀ ਨੇ ਭਾਰਤ ਤੇ ਕਿੰਨੇ ਹਮਲੇ ਕੀਤੇ?

17

11.    

ਮੁਹੰਮਦ ਗਜ਼ਨਵੀ ਨੇ ਕਿਹੜੇ ਸਮੇਂ ਦੌਰਾਨ ਭਾਰਤ ਤੇ ਹਮਲੇ ਕੀਤੇ?

1000 ਈ: ਤੋਂ 1027 ਈ: ਤੱਕ

12.   

ਮਹਿਮੂਦ ਗਜ਼ਨਵੀ ਦਾ ਭਾਰਤ ਤੇ ਸਭ ਤੋਂ ਪ੍ਰਸਿੱਧ ਹਮਲਾ ਕਿਹੜਾ ਸੀ?

ਸੋਮਨਾਥ ਦਾ ਹਮਲਾ

13.   

ਮਹਿਮੂਦ ਗਜ਼ਨਵੀ ਨੇ ਸੋਮਨਾਥ ਤੇ ਹਮਲਾ ਕਿਉਂ ਕੀਤਾ?

ਸੋਮਨਾਥ ਮੰਦਰ ਦੀ ਦੌਲਤ ਕਾਰਨ

14.   

ਰਾਜਪੂਤ ਸ਼ਬਦ ਤੋਂ ਕੀ ਭਾਵ ਹੈ?

ਰਾਜਿਆਂ ਦੇ ਪੁੱਤਰ

15.   

ਰਾਜਪੂਤਾਂ ਦੀ ਵਿਦੇਸ਼ੀ ਉਤਪੱਤੀ ਦਾ ਸਿਧਾਂਤ ਕਿਸਨੇ ਦਿੱਤਾ?

ਕਰਨਲ ਟਾਡ ਨੇ

16.   

ਅਗਨੀਕੁਲ ਸਿਧਾਂਤ ਕਿਸ ਪੁਸਤਕ ਵਿੱਚੋਂ ਲਿਆ ਗਿਆ ਹੈ?

ਪ੍ਰਿਥਵੀਰਾਜ ਰਾਸੋ

17.   

ਪ੍ਰਿਥਵੀਰਾਜ ਰਾਸੋ ਦਾ ਲੇਖਕ ਕੌਣ ਹੈ?

ਚੰਦ ਬਰਦਾਈ

18.   

ਅਗਨੀਕੁਲ ਸਿੱਧਾਂਤ ਅਨੁਸਾਰ ਰਾਜਪੂਤਾਂ ਦੀ ਉਤਪਤੀ ਕਿੱਥੋਂ ਹੋਈ?

ਅਗਨੀ ਤੋਂ

19.   

ਰਾਜਪੂਤਾਂ ਦੀ ਉਤਪੱਤੀ ਲਈ ਕਿਹੜੇ ਪਰਬਤ ਤੇ ਯੱਗ ਕੀਤਾ ਗਿਆ?

ਆਬੂ ਪਰਬਤ ਤੇ

20.  

ਆਬੂ ਪਰਬਤ ਤੇ ਯੱਗ ਕਿੰਨਾਂ ਸਮਾਂ ਚੱਲਿਆ?

40 ਦਿਨ

21.   

ਮਿਸ਼ਰਤ ਜਾਤੀ ਉਤਪੱਤੀ ਦਾ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ?

ਡਾ: ਵੀ ਏ ਸਮਿੱਥ ਦੁਆਰਾ

22.   

ਰਾਜਪੂਤਾਂ ਦੀ ਉਤਪੱਤੀ ਸਬੰਧੀ ਕਿਹੜਾ ਸਿਧਾਂਤ ਸਭ ਤੋਂ ਭਰੋਸੇਯੋਗ ਹੈ?

ਮਿਸ਼ਰਿਤ ਉਤਪੱਤੀ ਦਾ ਸਿਧਾਂਤ

23.  

ਪ੍ਰਤਿਹਾਰ ਵੰਸ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਗੁੱਜਰ-ਪ੍ਰਤਿਹਾਰ

24.  

ਤ੍ਰੈਪੱਖੀ ਸੰਘਰਸ਼ ਵਿੱਚ ਕਿਸ ਪ੍ਰਤਿਹਾਰ ਸ਼ਾਸਕ ਨੇ ਧਰਮਪਾਲ ਨੂੰ ਹਰਾਇਆ ਪਰ ਧਰੁਵ ਕੋਲੋਂ ਹਾਰ ਗਿਆ?

ਵਤਸਰਾਜ

25.  

ਧਰਮਪਾਲ ਕਿਸ ਵੰਸ਼ ਨਾਲ ਸੰਬੰਧ ਰੱਖਦਾ ਸੀ?

ਪਾਲ ਵੰਸ਼ ਨਾਲ

26.  

ਧਰੁਵ ਕਿਸ ਵੰਸ਼ ਨਾਲ ਸੰਬੰਧ ਰੱਖਦਾ ਸੀ?

ਰਾਸ਼ਟਰਕੂਟ ਵੰਸ਼ ਨਾਲ

27.  

ਪ੍ਰਤਿਹਾਰ ਵੰਸ਼ ਦੀ ਨੀਂਹ ਕਿਸਨੇ ਰੱਖੀ?

ਨਾਗਭੱਟ ਪਹਿਲੇ ਨੇ

28.  

ਪ੍ਰਤਿਹਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ?

ਮਿਹਰਭੋਜ

29.  

ਮਿਹਰਭੋਜ ਕਿਸ ਦੇਵਤਾ ਦਾ ਪੈਰੋਕਾਰ ਸੀ?

ਭਗਵਾਨ ਵਿਸ਼ਨੂੰ ਦਾ

30.  

ਰਾਜਸ਼ੇਖਰ ਕਿਸ ਪ੍ਰਤਿਹਾਰ ਰਾਜੇ ਦੇ ਦਰਬਾਰ ਵਿੱਚ ਰਹਿੰਦਾ ਸੀ?

ਮਹੇਂਦਰਪਾਲ ਦੇ

31.   

ਰਾਜਸ਼ੇਖਰ ਦੀਆਂ ਪ੍ਰਸਿੱਧ ਰਚਨਾਵਾਂ ਕਿਹੜੀਆਂ ਹਨ?

ਕਪੂਰਮੰਜਰੀ,ਕਾਵਿਆ ਮੀਮਾਂਤਾ,  ਬਾਲ ਰਮਾਇਣ, ਬਾਲ ਭਾਰਤ, ਭੁਵਨ ਕੋਸ਼, ਹਰਵਿਲਾਸ ਆਦਿ

32.  

ਪ੍ਰਤਿਹਾਰ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ?

ਯਸ਼ਪਾਲ

33.  

ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਦੰਤੀਦੁਰਗ ਨੇ

34.  

ਅਜੰਤਾ ਅਤੇ ਏਲੋਰਾ ਦੇ ਗੁਫ਼ਾ ਮੰਦਰ ਕਿਸ ਵੰਸ਼ ਦੇ ਸ਼ਾਸਨਕਾਲ ਵਿੱਚ ਬਣਾਏ ਗਏ?

ਰਾਸ਼ਟਰਕੂਟਾਂ ਦੇ

35.  

ਕਾਵਿਰਾਜ ਮਾਰਗ ਅਤੇ ਪ੍ਰਸ਼ਨੋਤਰ ਮਲਿਕਾ ਨਾਮਕ ਪੁਸਤਕਾਂ ਦਾ ਲੇਖਕ ਕੌਣ ਹੈ?

ਅਮੋਘਵਰਸ਼

36.  

ਅਮੋਘਵਰਸ਼ ਕਿਸ ਵੰਸ਼ ਦਾ ਸ਼ਾਸਕ ਸੀ?

ਰਾਸ਼ਟਰਕੂਟਾਂ ਦਾ

37.  

ਪਰਮਾਰ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਕ੍ਰਿਸ਼ਨ ਰਾਜ ਨੇ

38.  

ਪਰਮਾਰ ਵੰਸ਼ ਦਾ ਅਸਲ ਸੰਸਥਾਪਕ ਕਿਸਨੂੰ ਮੰਨਿਆ ਜਾਂਦਾ ਹੈ?

ਸੀਯਕ ਨੂੰ

39.  

ਪਰਮਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ?

ਰਾਜਾ ਭੋਜ

40.  

ਰਾਜਾ ਭੋਜ ਨੇ ਕਿਹੜੀ ਪ੍ਰਸਿੱਧ ਝੀਲ ਬਣਵਾਈ?

ਭੋਜਪੁਰ

41.   

ਰਾਜਾ ਭੋਜ ਨੇ ਕਿਸ ਦੇਵਤੇ ਦੀ ਯਾਦ ਵਿੱਚ ਮੰਦਰ ਬਣਵਾਏ?

ਸ਼ਿਵ ਜੀ ਦੀ ਯਾਦ ਵਿੱਚ

42.  

ਰਾਜਾ ਭੋਜ ਨੂੰ ਕਿਸ ਪਰਮਾਰ ਰਾਜੇ ਨੇ ਹਰਾਇਆ ਸੀ?

ਜੈਸਿਮਹਾ ਦੂਜੇ ਨੇ

43.  

ਚਾਲੂਕਿਆ ਵੰਸ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸੋਲੰਕੀ ਵੰਸ਼

44.  

ਚਾਲੂਕਿਆ ਵੰਸ਼ ਦੀ ਰਾਜਧਾਨੀ ਦਾ ਨਾਂ ਕੀ ਸੀ?

ਅਹਿਲਨਵਾੜਾ

45.  

ਚਾਲੂਕਿਆ ਸ਼ਾਸਕ ਕੁਮਾਰਪਾਲ ਦੇ ਦਰਬਾਰ ਵਿੱਚ ਕਿਹੜਾ ਪ੍ਰਸਿੱਧ ਜੈਨ ਲੇਖਕ ਰਹਿੰਦਾ ਸੀ?

ਹੇਮਚੰਦਰ

46.  

ਅਗਨੀਕੁਲ ਰਾਜਪੂਤਾਂ ਵਿੱਚੋਂ ਕਿਹੜਾ ਵੰਸ਼ ਸਭ ਤੋਂ ਪ੍ਰਸਿੱਧ ਸੀ?

ਚੌਹਾਨ ਵੰਸ਼

47.  

ਚੌਹਾਨ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਵਸੂਦੇਵ ਨੇ

48.  

ਅਜਮੇਰ ਦੀ ਸਥਾਪਨਾ ਕਿਸ ਚੌਹਾਨ ਸ਼ਾਸਕ ਨੇ ਕੀਤੀ?

ਅਜੇਰਾਜ ਨੇ

49.  

ਕਿਸ ਚੌਹਾਨ ਰਾਜੇ ਨੂੰ ‘ਰਾਇ ਪਿਥੌਰਾ’ ਵੀ ਕਿਹਾ ਜਾਂਦਾ ਹੈ?

ਪ੍ਰਿਥਵੀ ਰਾਜ ਚੌਹਾਨ ਨੂੰ

50.  

ਚੌਹਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕਿਹੜਾ ਸੀ?

ਪ੍ਰਿਥਵੀਰਾਜ ਚੌਹਾਨ

51.   

ਪ੍ਰਿਥਵੀਰਾਜ ਚੌਹਾਨ ਦੀਆਂ ਸਫ਼ਲਤਾਵਾਂ ਦਾ ਵਰਣਨ ਕਿਸ ਪੁਸਤਕ ਵਿੱਚ ਕੀਤਾ ਗਿਆ ਹੈ?

ਪ੍ਰਿਥਵੀਰਾਜ ਰਾਸੋ

52.  

ਪ੍ਰਿਥਵੀਰਾਜ ਚੌਹਾਨ ਦੀ ਰਾਜਧਾਨੀ ਦਾ ਨਾਂ ਕੀ ਸੀ?

ਅਜਮੇਰ

53.  

ਪ੍ਰਿਥਵੀਰਾਜ ਰਾਸੋ ਦੀ ਰਚਨਾ ਕਿਸਨੇ ਕੀਤੀ?

ਚੰਦ ਬਰਦਾਈ ਨੇ

54.  

ਤਰਾਇਣ ਦੀ ਪਹਿਲੀ ਲੜਾਈ ਕਿਹੜੇ ਦੋ ਸ਼ਾਸਕਾਂ ਵਿਚਕਾਰ ਹੋਈ?

ਪ੍ਰਿਥਵੀਰਾਜ ਚੌਹਾਨ ਅਤੇ ਮੁਹੰਮਦ ਗੌਰੀ

55.  

ਤਰਾਇਣ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਪ੍ਰਿਥਵੀਰਾਜ ਚੌਹਾਨ ਦੀ

56.  

ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ?

1191 ਈ:

57.  

ਚੰਦਾਵਰ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਮੁਹੰਮਦ ਗੌਰੀ ਅਤੇ ਜੈ ਚੰਦ

58.  

ਚੰਦਾਵਰ ਦੀ ਲੜਾਈ ਕਦੋਂ ਹੋਈ?

1194 ਈ:

59.  

ਵਿਕਰਮਾਦੇਵ ਚਰਿੱਤ ਦੀ ਰਚਨਾ ਕਿਸਨੇ ਕੀਤੀ?

ਬਿਲਹਣ

60. 

ਵਿਕਰਮਾਦੇਵ ਚਰਿੱਤ ਵਿੱਚ ਕਿਸਦੇ ਜੀਵਨ ਦਾ ਵਰਣਨ ਹੈ?

ਚਾਲੂਕੀਆ ਰਾਜੇ ਵਿਕਰਮਦੇਵ ਛੇਵੇਂ ਦੇ

61.   

ਗੰਧਾਵਲ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ?

ਚੰਦਰਦੇਵ

62.  

ਗੰਧਾਵਲ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ?

ਜੈ ਚੰਦਰ

63.  

ਸੋਲੰਕੀਆਂ ਨੇ ਕਿੱਥੋਂ ਸ਼ਾਸਨ ਕੀਤਾ?

ਗੁਜਰਾਤ ਅਤੇ ਕਾਠੀਆਵਾੜ

64.  

ਕਿਸ ਚੋਲ ਰਾਜੇ ਨੇ ਸ਼੍ਰੀਲੰਕਾ ਤੇ ਕਬਜਾ ਕਰ ਲਿਆ?

ਰਾਜਰਾਜਾ ਪਹਿਲੇ ਨੇ

65.  

ਮੁਹੰਮਦ ਗਜ਼ਨੀ ਨੇ ਸੋਮਨਾਥ ਹਮਲਾ ਕਿਸ ਸੋਲੰਕੀ ਸ਼ਾਸਕ ਸਮੇਂ ਕੀਤਾ?

ਭੀਮ ਪਹਿਲੇ ਦੇ ਸਮੇਂ

66. 

ਸੋਲੰਕੀ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ?

ਜੈਸਿੰਮਹਾ ਸਿੱਧਰਾਜ ਨੂੰ

67.  

ਪ੍ਰਸਿੱਧ ਜੈਨ ਵਿਦਵਾਨ ਹੇਮਚੰਦਰ ਕਿਸਦੇ ਦਰਬਾਰ ਵਿੱਚ ਰਹਿੰਦਾ ਸੀ?

ਜੈਸਿਮੰਹਾ ਸਿੱਧਰਾਜ ਦੇ

68.  

ਚੰਦੇਲ ਵੰਸ਼ ਦੀ ਸਥਾਪਨਾ ਕਿਸਨੇ ਕੀਤੀ?

ਨੱਨੁਕਾ ਨੇ

69. 

ਅਪਭ੍ਰੰਸ਼ ਤੋਂ ਕੀ ਭਾਵ ਹੈ?

ਭ੍ਰਿਸ਼ਟ ਹੋਣਾ

70.  

ਰਾਜਪੂਤ ਕਿਸ ਧਰਮ ਵਿੱਚ ਯਕੀਨ ਰੱਖਦੇ ਸਨ?

ਹਿੰਦੂ ਧਰਮ ਵਿੱਚ

71.   

ਰਾਜਪੂਤ ਸਭ ਤੋਂ ਵੱਧ ਕਿਸਦੀ ਪੂਜਾ ਕਰਦੇ ਸਨ?

ਭਗਵਾਨ ਸ਼ਿਵਜੀ ਅਤੇ ਮਾਤਾ ਕਾਲੀ ਦੇਵੀ  ਦੀ

72.  

ਸ਼ੈਵ ਮਤ ਅਧੀਨ ਕਿਹੜੀਆਂ ਦੋ ਲਹਿਰਾਂ ਚੱਲੀਆਂ?

ਲਿੰਗਾਯਤ ਅਤੇ ਗੋਰਖਨਾਥੀ

73.  

ਲਿੰਗਾਯਤ ਮਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ?

ਭਗਵਾਨ ਸ਼ਿਵਜੀ ਦੀ

74.  

ਲਿੰਗਾਯਤ ਸੰਪਰਦਾ ਕਿਸਨੇ ਸ਼ੁਰੂ ਕੀਤੀ?

ਬਸਾਵਾ ਨੇ

75.  

ਗੋਰਖਨਾਥੀ ਜੋਗੀ ਕਿਸਦੀ ਪੂਜਾ ਕਰਦੇ ਸਨ?

ਭਗਵਾਨ ਸ਼ਿਵਜੀ ਦੀ ਭੈਰਵ ਰੂਪ ਵਿੱਚ

76.  

ਵੈਸ਼ਨਵ ਮਤ ਦੇ ਪੈਰੋਕਾਰ ਕਿਸਦੀ ਪੂਜਾ ਕਰਦੇ ਸਨ?

ਭਗਵਾਨ ਵਿਸ਼ਣੂ ਅਤੇ ਉਹਨਾਂ ਦੇ ਅਵਤਾਰਾਂ ਦੀ

77.  

ਸੰਤ ਰਾਮਾਨੁਜ ਦਾ ਸਬੰਧ ਕਿਹੜੇ ਮਤ ਨਾਲ ਸੀ?

ਵੈਸ਼ਣਵ ਮਤ ਨਾਲ

78.  

ਸੰਤ ਰਾਮਾਨੁਜ ਦਾ ਜਨਮ ਕਿੱਥੇ ਹੋਇਆ?

ਤਿਰੂਪਤੀ, ਤਾਮਿਲਨਾਡੂ

79.  

ਅਲਵਾਰ ਸੰਤ ਕਿਸ ਆਧੁਨਿਕ ਭਾਰਤੀ ਰਾਜ ਵਿੱਚ ਪੈਦਾ ਹੋਏ?

ਤਾਮਿਲਨਾਡੂ

80.  

ਕੇਦਾਰਨਾਥ ਦਾ ਮੰਦਰ ਕਿਸ ਦੇਵਤਾ ਨੂੰ ਸਮਰਪਿਤ ਹੈ?

ਭਗਵਾਨ ਸ਼ਿਵ

81.   

ਬਦਰੀਨਾਥ ਦਾ ਮੰਦਰ ਕਿਸ ਦੇਵਤਾ ਨੂੰ ਸਮਰਪਿਤ ਹੈ?

ਭਗਵਾਨ ਵਿਸ਼ਣੂ

82.  

ਭਾਰਤ ਦੇ ਚਾਰ ਕੋਨਿਆਂ ਵਿੱਚ ਚਾਰ ਮੱਠ ਕਿਸਨੇ ਸਥਾਪਿਤ ਕੀਤੇ?

ਆਦਿ ਸ਼ੰਕਰਾਚਾਰੀਆ

83.  

ਪ੍ਰਸਿੱਧ ਸੰਤ ਅਤੇ ਦਾਰਸ਼ਨਿਕ ਸ਼ੰਕਰਾਚਾਰੀਆ ਕਿਸ ਰਾਜ ਨਾਲ ਸੰਬੰਧਤ ਸਨ?

ਕੇਰਲਾ

84.  

ਭਗਤੀ ਅੰਦੋਲਨ ਦਾ ਕਿਹੜੇ ਸੰਤ ਨੇ ਮਹਾਂਰਾਸ਼ਟਰ ਵਿੱਚ ਜਨਮ ਲਿਆ ਪਰ ਉਹਨਾਂ ਦਾ ਅਕਾਲ ਚਲਾਣਾ ਪੰਜਾਬ ਵਿੱਚ ਹੋਇਆ?

ਸੰਤ ਨਾਮਦੇਵ

85.  

ਸ੍ਰੀਵੈਸ਼ਨਵ ਮੱਤ ਕਿਸਨੇ ਸ਼ੁਰੂ ਕੀਤਾ?

ਸੰਤ ਰਾਮਾਨੁਜ

86.  

ਕਿਸ ਭਗਤੀ ਸੰਤ ਨੇ ਕਿਹਾ ਸੀ ਕਿ ਰਾਮ ਅਤੇ ਰਹੀਮ ਇੱਕੋ ਰੱਬ ਦੇ ਦੋ ਨਾਂ ਹਨ?

ਸੰਤ ਕਬੀਰ ਨੇ

87.  

ਸੰਤ ਰਾਮਾਨੁਜ ਦਾ ਜਨਮ ਕਿੱਥੇ ਹੋਇਆ ਸੀ?

ਸ੍ਰੀ ਪੇਰੁਮਬੁਦਰ

88.    

‘ਬੀਜਕ’ ਕਿਸਦੀ ਰਚਨਾ ਹੈ?

ਸੰਤ ਕਬੀਰ ਦੀ

89.  

ਹਿੰਦੀ ਭਾਸ਼ਾ ਵਿੱਚ ਉਪਦੇਸ਼ ਦੇਣ ਵਾਲਾ ਪਹਿਲਾ ਭਗਤੀ ਸੰਤ ਕੌਣ ਸੀ?

ਰਾਮਾਨੰਦ

90.    

‘ਪ੍ਰੇਮ ਵਾਟਿਕਾ’ ਕਿਸਦੇ ਜੀਵਨ ਤੇ ਅਧਾਰਿਤ ਹੈ?

ਭਗਵਾਨ ਕਿਸ਼ਨ ਦੇ ਜੀਵਨ ਤੇ

91.    

‘ਪ੍ਰੇਮ ਵਾਟਿਕਾ’ ਦੀ ਰਚਨਾ ਕਿਸਨੇ ਕੀਤੀ?

ਰਸਖਾਨ ਨੇ

92.  

ਸ਼੍ਰੀ ਨਰਾਇਣ ਗੁਰੂ ਦਾ ਸੰਬੰਧ ਕਿਸ ਰਾਜ ਨਾਲ ਸੀ?

ਕੇਰਲਾ

93.  

ਭਗਤੀ ਲਹਿਰ ਦਾ ਜਨਮਦਾਤਾ ਕਿਸਨੂੰ ਮੰਨਿਆ ਜਾਂਦਾ ਹੈ?

ਸੰਤ ਰਾਮਾਨੁਜ ਨੂੰ

94.  

ਅਲੋਰਾ ਵਿਖੇ ਕੈਲਾਸ਼ ਮੰਦਰ ਦਾ ਨਿਰਮਾਣ ਕਿਸਨੇ ਕਰਵਾਇਆ?

ਰਾਸ਼ਟਰਕੂਟਾਂ ਨੇ

95.  

ਗੰਗਈਕੋਂਡਾ ਚੋਲਪੁਰਮ ਦਾ ਮੰਦਰ ਕਿਸਨੇ ਬਣਵਾਇਆ?

ਰਜਿੰਦਰ ਪਹਿਲੇ ਨੇ

96. 

ਏਲੋਰਾ ਗੁਫਾਵਾਂ ਦਾ ਨਿਰਮਾਣ ਕਿਸ ਸ਼ਾਸਨਕਾਲ ਵਿੱਚ ਹੋਇਆ ਸੀ?

ਰਾਸ਼ਟਰਕੂਟਾਂ ਦੇ

97.  

ਮੰਦਿਰ ਨਿਰਮਾਣ ਕਲਾ ਵਿੱਚ ‘ਵਿਮਾਨ ਸ਼ੈਲੀ’ ਦਾ ਪ੍ਰਚਲਨ ਕਿਸ ਕਾਲ ਵਿੱਚ ਹੋਇਆ?

ਰਾਸ਼ਟਰਕੂਟ ਕਾਲ

98.  

ਭਾਰਤ ਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਿਮ ਹਮਲਾਵਰ ਕੌਣ ਸੀ?

ਮੁਹੰਮਦ ਬਿਨ ਕਾਸਿਮ

99. 

ਮੁਹੰਮਦ ਬਿਨ ਕਾਸਿਮ ਨੇ ਭਾਰਤ ਤੇ ਕਦੋਂ ਹਮਲਾ ਕੀਤਾ?

712 ਈ:

100.               

ਪ੍ਰਿਥਵੀਰਾਜ ਚੌਹਾਨ ਦੀ ਰਾਜਧਾਨੀ ਦਾ ਨਾਂ ਕੀ ਸੀ?

ਅਜਮੇਰ

101.                 

ਭੋਪਾਲ ਦੀ ਸਥਾਪਨਾ ਕਿਸ ਰਾਜਪੂਤ ਰਾਜੇ ਦੁਆਰਾ ਕੀਤੀ ਗਈ ਮੰਨੀ  ਜਾਂਦੀ ਹੈ?

ਰਾਜਾ ਭੋਜ ਦੁਆਰਾ

102.                

ਕਿਸ ਮੰਦਰ ਨੂੰ ‘ਬਲੈਕ ਪੈਗੋਡਾ’ ਕਿਹਾ ਜਾਂਦਾ ਹੈ?

ਕੋਨਾਰਕ ਦਾ ਸੂਰਜ ਮੰਦਰ

103.                

ਕਿਸ ਚੋਲ ਰਾਜਾ ਨੂੰ ਗੰਗਈਕੋਂਡਾ ਕਿਹਾ ਜਾਂਦਾ ਸੀ?

ਰਾਜੇਂਦਰ ਪਹਿਲੇ ਨੂੰ

104.                

ਵਿਕਰਮਸ਼ਿਲਾ ਯੂਨੀਵਰਸਟੀ ਦੀ ਸਥਾਪਨਾ ਕਿਸਨੇ ਕੀਤੀ?

ਧਰਮਪਾਲ ਨੇ

105.                

ਕੀਰਤੀ ਸਤੰਭ ਕਿੱਥੇ ਸਥਿਤ ਹੈ?

ਚਿਤੌੜਗੜ੍ਹ

106.               

ਕੀਰਤੀ ਸਤੰਭ ਕਿਸਦੇ ਸ਼ਾਸਨ ਕਾਲ ਵਿੱਚ ਬਣਵਾਇਆ ਗਿਆ?

ਬੱਪਾ ਰਾਵਲ

107.                

ਕੀਰਤੀ ਸਤੰਭ ਕਿਸਨੇ ਬਣਵਾਇਆ?

ਜੈਨ ਵਪਾਰੀ ਜੀਜਾ ਬਾਗੇਰਵਾਲਾ

108.                

ਕੀਰਤੀ ਸਤੰਭ ਕਿਸ ਧਰਮ ਨਾਲ ਸੰਬੰਧਤ ਹੈ?

ਜੈਨ ਧਰਮ ਨਾਲ

109.               

ਵਿਜੈ ਸਤੰਭ ਕਿੱਥੇ ਸਥਿਤ ਹੈ?

ਚਿਤੌੜਗੜ੍ਹ

110.                 

ਵਿਜੈ ਸਤੰਭ ਕਿਸਨੇ ਬਣਵਾਇਆ ਸੀ?

ਰਾਣਾ ਕੁੰਭਾ

111.  

ਰਾਣਾ ਕੁੰਭਾ ਕਿੱਥੋਂ ਦਾ ਸ਼ਾਸਕ ਸੀ?

ਮੇਵਾੜ ਦਾ

112. 

ਵਿਜੈ ਸਤੰਭ ਕਿਸ ਜਿੱਤ ਦੀ ਖੁਸ਼ੀ ਵਿੱਚ ਬਣਵਾਇਆ ਗਿਆ ਸੀ?

ਮਾਲਵਾ ਦੀ ਜਿੱਤ

113.                 

ਵਿਜੈ ਸਤੰਭ ਕਿਸ ਦੇਵਤਾ ਨੂੰ ਸਮਰਪਿਤ ਹੈ?

ਭਗਵਾਨ ਵਿਸ਼ਣੂ ਨੂੰ

114.                 

ਰਣਥੰਭੋਰ ਕੀ ਹੈ?

ਇੱਕ ਰਾਜਪੂਤ ਕਿਲ੍ਹਾ

115.                 

ਸੰਸਾਰ ਪ੍ਰਸਿੱਧ ਖਜੁਰਾਹੋ ਮੰਦਰ ਕਿਸ ਰਾਜ ਵਿੱਚ ਸਥਿਤ ਹਨ?

ਮੱਧ ਪ੍ਰਦੇਸ਼

116.                 

ਨਟਰਾਜ ਦੀ ਪ੍ਰਸਿੱਧ ਕਾਂਸੇ ਦੀ ਮੂਰਤੀ ਕਿਸ ਵੰਸ਼ ਦੀ ਕਲਾ ਦੀ ਉਦਾਹਰਣ ਹੈ?

ਚੋਲ ਵੰਸ਼ ਦੀ

117.                 

ਵੀਰੂਪਕਸ਼ ਮੰਦਰ ਦਾ ਨਿਰਮਾਣ ਕਿਸ ਵੰਸ਼ ਦੇ ਸ਼ਾਸਕਾਂ ਨੇ ਕਰਵਾਇਆ?

ਚਾਲੂਕੀਆ ਨੇ

118.                 

ਕਿਸ ਚੌਹਾਨ ਰਾਜੇ ਨੇ ਅਜਮੇਰ ਦੀ ਸਥਾਪਨਾ ਕਰਕੇ ਇਸਨੂੰ ਆਪਣੀ ਰਾਜਧਾਨੀ ਬਣਾਇਆ?

ਅਜੇਰਾਜ ਨੇ

119.                 

ਕਿਸ ਪੁਸਤਕ ਨੂੰ ‘ਕਸ਼ਮੀਰ ਦਾ ਇਤਿਹਾਸ’ ਵੀ ਕਿਹਾ ਜਾਂਦਾ ਹੈ?

ਰਾਜਤਰੰਗਣੀ

120.                

ਰਾਜਤਰੰਗਣੀ ਦੀ ਰਚਨਾ ਕਿਸਨੇ ਕੀਤੀ?

ਕਲਹਣ

121. 

ਕਿਸ ਚੋਲ ਰਾਜੇ ਨੇ ਗੰਗਈਕੋਂਡਾ ਚੋਲਾਪੁਰਮ ਨੂੰ ਆਪਣੀ ਰਾਜਧਾਨੀ ਬਣਾਇਆ?

ਰਜਿੰਦਰ ਪਹਿਲੇ ਨੇ

122.                 

ਚੋਲ ਵਾਸਤੂਕਲਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਕੀ ਸੀ?

ਉੱਚੇ ਵਿਮਾਨ ਜਾਂ ਮੀਨਾਰ

123.                

ਚੋਲ ਕਾਲ ਦੇ ਸਿੱਕਿਆਂ ਤੇ ਨਟਰਾਜ ਦੇ ਕਿੰਨੇ ਹੱਥ ਹਨ?

6

124.                

ਚੋਲ ਮੂਰਤੀਕਲਾ ਦਾ ਪ੍ਰਸਿੱਧ ਨਮੂਨਾ ਨਟਰਾਜ ਦੀ ਮੂਰਤੀ ਕਿੱਥੇ ਸਥਿਤ ਹੈ?

ਚਿੰਦਮਬਰਮ

125.                

ਦੱਖਣੀ ਭਾਰਤ ਵਿੱਚ ਵੋਲ ਵੰਸ਼ ਦਾ ਵਿਰੋਧੀ ਵੰਸ਼ ਕਿਹੜਾ ਸੀ?

ਕਲਿਆਣੀ ਦੇ ਚਾਲੂਕੀਆ

126.                

ਗੰਗਾਈ ਕੋਂਡਾ ਕਿਸ ਸ਼ਾਸਕ ਨੂੰ ਕਿਹਾ ਜਾਂਦਾ ਹੈ?

ਰਜਿੰਦਰ ਚੋਲ ਪਹਿਲੇ ਨੂੰ

127.                

ਕਿਹੜੇ ਚੋਲ ਸ਼ਾਸਕ ਨੇ ਸ੍ਰੀ ਲੰਕਾ ਦਾ ਉੱਤਰੀ ਭਾਗ ਜਿੱਤ ਕੇ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ?

ਰਾਜਾਰਾਜਾ ਚੋਲ ਪਹਿਲਾ

128.                

ਅਰਬਾਂ ਨੇ ਕਿਸਦੀ ਅਗਵਾਈ ਹੇਠ 712 ਂਈ: ਵਿੱਚ ਸਿੰੰਧ ਤੇ ਹਮਲਾ ਕੀਤਾ?

ਮੁਹੰਮਦ ਬਿਨ ਕਾਸਿਮ

129.                

ਚੋਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕੀ ਸੀ?

ਕੁੱਰਮ

130.                

ਮਦੁਰਾਈ ਕਿਸ ਵੰਸ਼ ਦੀ ਰਾਜਧਾਨੀ ਸੀ?

ਪਾਂਡਯਾ

131.                 

ਕਿਸ ਮੰਦਰ ਨੂੰ ‘ਬਲੈਕ ਪੈਗੋਡਾ’ ਵੀ ਕਿਹਾ ਜਾਂਦਾ ਹੈ?

ਸੂਰਜ ਮੰਦਰ ਨੂੰ

132.                

ਚੋਲ ਸ਼ਾਸਨ ਕਿਸ ਨਦੀ ਦੇ ਡੈਲਟਾ ਖੇਤਰ ਵਿੱਚ ਹੋਂਦ ਵਿੱਚ ਆਇਆ?

ਕਾਵੇਰੀ ਨਦੀ ਦੇ

133.                

ਅਲਬਰੂਨੀ ਕਿਸ ਨਾਲ ਭਾਰਤ ਆਇਆ ਸੀ?

ਮਹਿਮੂਦ ਗਜ਼ਨਵੀ

134.                

ਮਹਿਮੂਦ ਗਜ਼ਨਵੀ ਦੇ ਸੋਮਨਾਥ ਹਮਲੇ ਸਮੇਂ ਗੁਜਰਾਤ ਦਾ ਸ਼ਾਸਕ ਕੌਣ ਸੀ?

ਭੀਮ ਦੂਜਾ

135.                

ਮਹਿਮੂਦ ਗਜ਼ਨਵੀ ਕਿਸ ਨਸਲ ਨਾਲ ਸੰਬੰਧ ਰੱਖਦਾ ਸੀ?

ਅਫ਼ਗਾਨ

136.                

ਮਹਿਮੂਦ ਗਜ਼ਨਵੀ ਨੇ ਭਾਰਤ ਤੇ ਕਿੰਨੇ ਹਮਲੇ ਕੀਤੇ?

17

137.                

ਮਹਿਮੂਦ ਗਜ਼ਨਵੀ ਨੇ ਸੋਮਨਾਥ ਤੇ ਹਮਲਾ ਕਦੋਂ ਕੀਤਾ?

1026 ਈ:

138.                

ਤਹਿਕੀਕੇ ਹਿੰਦ ਦੀ ਰਚਨਾ ਕਿਸਨੇ ਕੀਤੀ?

ਅਲਬਰੂਨੀ

139.                

ਮਥਰਾ ਕਲਾ ਸ਼ੈਲੀ ਵਿੱਚ ਕਿਸ ਵਸਤੂ ਦੀਆਂ ਮੂਰਤੀਆਂ ਬਣਦੀਆਂ ਸਨ?

ਲਾਲ ਸੰਗਮਰਮਰ

140.                

ਖਜੁਰਾਹੋ ਮੰਦਰ ਕਿਸ ਵੰਸ਼ ਦੇ ਸ਼ਾਸਕਾਂ ਨੇ ਬਣਵਾਏ?

ਚੰਦੇਲ

141.                 

ਖਜੁਰਾਹੋ ਮੰਦਰ ਕਿਸ ਭਗਵਾਨ ਨੂੰ ਸਮਰਪਿਤ ਹਨ?

ਭਗਵਾਨ ਸ਼ਿਵ ਅਤੇ ਪਾਰਵਤੀ

142.                

ਹੋਯਸਾਲਾ ਸਾਮਰਾਜ ਦੀ ਰਾਜਧਾਨੀ ਦਵਾਰਸਮੁਦਰ ਨੂੰ ਅੱਜਕੱਲ੍ਹ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਹਲੇਬਿਡ

143.                

ਵਿਜੇ ਸਤੰਭ ਕਿਸਨੇ ਬਣਵਾਇਆ?

ਰਾਣਾ ਕੁੰਭਾ

144.                

ਪਦਮਾਵਤ ਦਾ ਲੇਖਕ ਕੌਣ ਹੈ?

ਮਲਿਕ ਮੁਹੰਮਦ ਜਾਇਸੀ

145.                

ਤੋਤਾ-ਏ-ਹਿੰਦ ਕਿਸਨੂੰ ਕਿਹਾ ਜਾਂਦਾ ਹੈ?

ਅਮੀਰ ਖੁਸਰੋ ਨੂੰ

146.                

ਬੁੱਧ ਧਰਮ ਨੂੰ ਸਰਪ੍ਰਸਤੀ ਦੇਣ ਵਾਲੇ ਅੰਤਮ ਸ਼ਾਸਕ ਕੌਣ ਸਨ?

ਪਾਲ ਰਾਜੇ

147.                

ਕਿਤਾਬ-ਉਲ-ਹਿੰਦ ਦੀ ਰਚਨਾ ਕਿਸਨੇ ਕੀਤੀ?

ਅਲਬਰੂਨੀ

148.                

ਅਹਿਮਦਾਬਾਦ ਦੀ ਖੋਜ ਕਿਸਨੇ ਕੀਤੀ?

ਅਹਿਮਦ ਸ਼ਾਹ

149.                

ਅਜਮੇਰ ਦੀ ਸਥਾਪਨਾ ਕਿਸਨੇ ਕੀਤੀ?

ਅਜੇਰਾਜ ਨੇ

150.                

ਮਾਲਦੇਵ ਕਿੱਥੋਂ ਦਾ ਸ਼ਾਸਕ ਸੀ?

ਜੋਧਪੁਰ ਦਾ

151.                 

ਮਹਾਰਾਜਾ ਜਸਵੰਤ ਸਿੰਘ ਕਿੱਥੋਂ ਦਾ ਸ਼ਾਸਕ ਸੀ?

ਮਾਰਵਾੜ ਦਾ

152.                

ਅੱਲਾਉਦੀਨ ਦੇ ਚਿਤੌੜ ਤੇ ਹਮਲੇ ਸਮੇਂ ਚਿਤੌੜ ਦਾ ਸ਼ਾਸਕ ਕੌਣ ਸੀ?

ਰਾਣਾ ਰਤਨ ਸਿੰਘ

153.                

ਏਲੋਰਾ ਗੁਫਾਵਾਂ ਦਾ ਨਿਰਮਾਣ ਕਿਸ ਸ਼ਾਸਨਕਾਲ ਵਿੱਚ ਹੋਇਆ ਸੀ?

ਰਾਸ਼ਟਰਕੂਟਾਂ ਦੇ

154.                

ਏਲੋਰਾ ਦੇ ਮੰਦਰਾਂ ਦਾ ਨਿਰਮਾਣ ਕਿਹੜੇ ਸ਼ਾਸਕਾਂ ਦੁਆਰਾ ਕਰਵਾਇਆ ਗਿਆ?

ਰਾਸ਼ਟਰਕੂਟਾਂ ਦੁਆਰਾ

155.                

ਮੰਦਿਰ ਨਿਰਮਾਣ ਕਲਾ ਵਿੱਚ ‘ਵਿਮਾਨ ਸ਼ੈਲੀ’ ਦਾ ਪ੍ਰਚਲਨ ਕਿਸ ਕਾਲ ਵਿੱਚ ਹੋਇਆ?

ਰਾਸ਼ਟਰਕੂਟ ਕਾਲ

156.                

ਕਿਸ ਮੰਦਰ ਨੂੰ ‘ਬਲੈਕ ਪੈਗੋਡਾ’ ਕਿਹਾ ਜਾਂਦਾ ਹੈ?

ਕੋਨਾਰਕ ਦਾ ਸੂਰਜ ਮੰਦਰ

157.                

ਕਿਸ ਚੋਲ ਰਾਜਾ ਨੂੰ ਗੰਗਈਕੋਂਡਾ ਕਿਹਾ ਜਾਂਦਾ ਸੀ?

ਰਾਜੇਂਦਰ ਪਹਿਲੇ ਨੂੰ

158.                

ਭੋਪਾਲ ਦੀ ਸਥਾਪਨਾ ਕਿਸ ਰਾਜਪੂਤ ਰਾਜੇ ਦੁਆਰਾ ਕੀਤੀ ਗਈ ?

 ਰਾਜਾ ਭੋਜ ਦੁਆਰਾ

159.                

ਵਿਕਰਮਸ਼ਿਲਾ ਯੂਨੀਵਰਸਟੀ ਦੀ ਸਥਾਪਨਾ ਕਿਸਨੇ ਕੀਤੀ?

ਧਰਮਪਾਲ ਨੇ

160.               

ਭਾਰਤ ਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਿਮ ਹਮਲਾਵਰ ਕੌਣ ਸੀ?

ਮੁਹੰਮਦ ਬਿਨ ਕਾਸਿਮ

161.                 

ਮੁਹੰਮਦ ਬਿਨ ਕਾਸਿਮ ਨੇ ਭਾਰਤ ਤੇ ਕਦੋਂ ਹਮਲਾ ਕੀਤਾ?

712 ਈ:

162.                

ਵਿਕ੍ਰਮਾਦੇਵ ਚਰਿੱਤ ਦਾ ਲੇਖਕ ਕੌਣ ਹੈ?

ਬਿਲਹਣ

163.                

ਕਿਹੜਾ ਪ੍ਰਾਚੀਨ ਰਾਜਵੰਸ਼ ਆਪਣੀ ਜਲ ਸੈਨਾ ਕਾਰਨ ਪ੍ਰਸਿੱਧ ਸੀ?

ਚੋਲ ਵੰਸ਼

164.                

ਅਰਬ ਸਾਗਰ ਵਿੱਚ ਤਾਕਤਵਰ ਜਲ ਸੈਨਾ ਦੀ ਸਥਾਪਨਾ ਕਰਨ ਵਾਲਾ ਪਹਿਲਾ ਭਾਰਤੀ ਰਾਜਾ ਕੌਣ ਸੀ?

ਰਾਜਾਰਾਜਾ ਚੋਲ ਪਹਿਲਾ

165.                

ਚਾਲੂਕੀਆ ਨੇ ਆਪਣਾ ਸਾਮਰਾਜ ਕਿੱਥੇ ਸਥਾਪਿਤ ਕੀਤਾ?

ਮਾਲਵਾ

Leave a Comment

Your email address will not be published. Required fields are marked *

error: Content is protected !!