ਬਾਲ ਵਿਕਾਸ ਅਤੇ ਮਨੋਵਿਗਿਆਨ-4

1.        

ਮਨੋਵਿਗਿਆਨ ਦੀ ਪਹਿਲੀ ਪ੍ਰਯੋਗਸ਼ਾਲਾ ਕਦੋਂ ਸਥਾਪਿਤ ਕੀਤੀ ਗਈ?

1879 ਈ:

2.        

ਕਿਹੜੇ ਮਨੋਵਿਗਿਆਨੀ ਨੇ Id, Ego, Super Ego ਨੂੰ ਮਨੁੱਖ ਸੰਰਚਨਾ ਦਾ ਅਭਿੰਨ ਅੰਗ ਮੰਨਿਆ ਹੈ?

ਫਰਾਇਡ ਨੇ

3.        

ਬਿਨੇ ਅਨੁਸਾਰ ਬੁੱਧੀ ਕਿੰਨੇ ਕਾਰਕਾਂ ਤੋਂ ਬਣੀ ਹੁੰਦੀ ਹੈ?

ਇੱਕ

4.        

ਨੈਤਿਕ ਵਿਕਾਸ ਦੀ ਅਵਸਥਾ ਦਾ ਸਿਧਾਂਤ ਕਿਸਨੇ ਦਿੱਤਾ?

ਕੋਹਲਬਰਗ ਨੇ

5.        

ਕੋਹਲਬਰਗ ਦੇ ਨੈਤਿਕ ਵਿਕਾਸ ਦੇ ਸਿਧਾਂਤ ਅਨੁਸਾਰ ਨੈਤਿਕ ਸਿਧਾਂਤ ਦੀ ਉਮਰ ਕੀ ਹੁੰਦੀ ਹੈ?

ਜਨਮ ਤੋਂ 2 ਸਾਲ ਤੱਕ

6.        

ਪਿਆਜੇ ਅਨੁਸਾਰ ਬੱਚਾ ਕਿਸ ਅਵਸਥਾ ਵਿੱਚ ਵਸਤੂਆਂ ਨੂੰ ਪਛਾਣਨ ਅਤੇ ਉਹਨਾਂ ਵਿੱਚ ਤੁਲਨਾ ਕਰਨ ਦੇ ਯੋਗ ਹੋ ਜਾਂਦਾ ਹੈ?

ਪੂਰਵ ਸੰਕ੍ਰਿਆਤਮਕ ਅਵਸਥਾ ਵਿੱਚ

7.        

ਬੱਚਿਆਂ ਵਿੱਚ ਆਧਾਰਹੀਣ ਆਤਮਚੇਤਨਾ ਦਾ ਸੰਬੰਧ ਉਹਨਾਂ ਦੇ ਵਿਕਾਸ ਦੀ ਕਿਸ ਅਵਸਥਾ ਨਾਲ ਸੰਬੰਧਤ ਹੈ?

ਕਿਸ਼ੋਰ ਅਵਸਥਾ ਨਾਲ

8.        

ਬੱਚਿਆਂ ਦੇ ਵਿਕਾਸ ਨਾਲ ਸੰਬੰਧਤ ਨਿਰਮਾਣ ਅਤੇ ਖੋਜ ਦਾ ਸਿਧਾਂਤ ਕਿਸ ਮਨੋਵਿਗਿਆਨੀ ਨੇ ਦਿੱਤਾ?

ਪਿਆਜੇ

9.        

ਮਾਨਸਿਕ ਪ੍ਰੀਖਣ (ਮੈਂਟਲ ਟੈਸਟ) ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਕੈਟਲ ਨੂੰ

10.    

ਬੁੱਧੀ ਦਾ ਦੋ-ਕਾਰਕ ਸਿਧਾਂਤ ਕਿਸਨੇ ਦਿੱਤਾ?

ਸਪੀਅਰਮੈਨ ਨੇ

11.    

ਸਪੀਅਰਮੈਨ ਅਨੁਸਾਰ ਬੁੱਧੀ ਕਿਹੜੇ ਦੋ ਕਾਰਕਾਂ ਤੋਂ ਬਣੀ ਹੁੰਦੀ ਹੈ?

ਸਧਾਰਨ, ਵਿਸ਼ੇਸ਼

12.    

ਬਾਅਦ ਵਿੱਚ ਸਪੀਅਰ ਮੈਨ ਨੇ ਬੁੱਧੀ ਦੇ ਦੋ-ਕਾਰਕ ਸਿਧਾਂਤ ਵਿੱਚ ਕਿਹੜਾ ਤੀਜਾ ਕਾਰਕ ਜੋੜਿਆ?

ਸਮੂਹ

13.    

ਪਿਆਜੇ ਨੇ ਬੌਧਿਕ ਵਿਕਾਸ ਦੀਆਂ ਕਿੰਨੀਆਂ ਅਵਸਥਾਵਾਂ ਮੰਨੀਆਂ?

4

14.    

ਈਰਖਾ ਦੀ ਭਾਵਨਾ ਕਿਸ ਅਵਸਥਾ ਵਿੱਚ ਪੈਦਾ ਹੁੰਦੀ ਹੈ?

ਬਾਲ ਅਵਸਥਾ ਵਿੱਚ

15.    

ਸਿੱਖਿਆ ਨਾਲ ਸੰਬੰਧਤ 3 R  ਕਿਹੜੇ ਹਨ?

Reading, Writing, Arithmetic

16.    

‘‘ਵਾਤਾਵਰਨ ਦੇ ਨਤੀਜੇ ਵਜੋਂ ਵਿਅਕਤੀ ਵਿੱਚ ਨਵੀਆਂ ਵਿਸ਼ੇਸ਼ਤਾਵਾਂ ਅਤੇ ਯੋਗਤਾਵਾਂ ਪ੍ਰਗਟ ਹੁੰਦੀਆਂ ਹਨ।“  ਕਿਸਦਾ ਕਥਨ ਹੈ?

ਹਰਲੌਕ ਦਾ

17.    

‘ਵਿਕਾਸ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ।’ ਇਹ ਕਥਨ ਵਿਕਾਸ ਦੇ ਕਿਸ ਸਿਧਾਂਤ ਨਾਲ ਸੰਬੰਧਤ ਹੈ?

ਨਿਰੰਤਰਤਾ ਦੇ ਸਿਧਾਂਤ ਨਾਲ

18.    

ਸਿੱਖਿਆ ਦੀ ਦ੍ਰਿਸ਼ਟੀ ਤੋਂ ਬੱਚੇ ਦੇ ਵਿਕਾਸ ਦੀਆਂ ਕਿੰਨੀਆਂ ਅਵਸਥਾਵਾਂ ਮੰਨੀਆਂ ਜਾਂਦੀਆਂ ਹਨ?

3 (ਸ਼ਿਸ਼ੂਕਾਲ, ਬਚਪਨ, ਕਿਸ਼ੋਰਅਵਸਥਾ)

19.    

‘‘ਵਾਤਾਵਰਨ ਵਿੱਚ ਉਹ ਸਾਰੇ ਬਾਹਰੀ ਤੱਤ ਆ ਜਾਂਦੇ ਹਨ ਜਿਹਨਾਂ ਨੇ ਮਨੁੱਖ ਨੂੰ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਪ੍ਰਭਾਵਿਤ ਕੀਤਾ ਹੈ।’’ ਕਿਸਦਾ ਕਥਨ ਹੈ?

ਵੁਡਵਰਥ ਦਾ

20.    

ਸ਼ਿਸ਼ੂਕਾਲ ਵਿੱਚ ਸਿੱਖਣ ਦੀ ਗਤੀ ਕਿਹੋ ਜਿਹੀ ਹੁੰਦੀ ਹੈ?

ਤੇਜ

Leave a Comment

Your email address will not be published. Required fields are marked *

error: Content is protected !!