ਬਾਲ ਵਿਕਾਸ ਅਤੇ ਮਨੋਵਿਗਿਆਨ-2

1.        

 ‘‘ਮਨੁੱਖ ਅੰਦਰਲੀਆਂ ਯੋਗਤਾਵਾਂ ਨੂੰ ਪ੍ਰਗਟ ਕਰਨਾ ਹੀ ਸਿੱਖਿਆ ਹੈ।“ ਕਿਸਦਾ ਕਥਨ ਹੈ?

ਸਵਾਮੀ ਵਿਵੇਕਾਨੰਦ ਦਾ

2.        

ਕੈਲੇ ਅਨੁਸਾਰ ਸਿੱਖਿਆ ਮਨੋਵਿਗਿਆਨ ਦੇ ਕਿੰਨੇ ਉਦੇਸ਼ ਹਨ?

9

3.        

ਸਮਾਂ ਸਾਰਣੀ ਵਿੱਚ ਗਣਿਤ, ਵਿਗਿਆਨ ਅਤੇ ਹੋਰ ਔਖੇ ਵਿਸ਼ੇ ਅੱਧੀ ਛੁੱਟੀ ਤੋਂ ਪਹਿਲਾਂ ਕਿਉਂ ਰੱਖੇ ਜਾਂਦੇ ਹਨ? 

ਮਨੋਵਿਗਿਆਨ ਦੇ ਅਧਾਰ ਤੇ

4.        

ਸਿੱਖਿਆ ਮਨੋਵਿਗਿਆਨ ਦੀ ਉਤਪੱਤੀ ਕਦੋਂ ਤੋਂ ਹੋਈ ਮੰਨੀ ਜਾਂਦੀ ਹੈ?

1900 ਈ: ਤੋਂ

5.        

‘‘ਸਿੱਖਿਆ ਮਨੋਵਿਗਿਆਨ, ਅਧਿਆਪਕਾਂ ਦੀ ਤਿਆਰੀ ਦੀ ਨੀਂਹ ਹੈ।‘’  ਕਿਸਦਾ ਕਥਨ ਹੈ?

ਸਕਿਨਰ ਦਾ

6.        

‘‘ਮਨੋਵਿਗਿਆਨ ਮਨ ਦਾ ਵਿਗਿਆਨ ਹੈ।‘’ ਕਿਸਦਾ ਕਥਨ ਹੈ?

ਅਰਸਤੂ ਦਾ

7.        

ਵਰਤਮਾਨ ਸਮੇਂ ਮਨੋਵਿਗਿਆਨ ਨੂੰ ਕਿਸਦਾ ਵਿਗਿਆਨ ਮੰਨਿਆ ਜਾਂਦਾ ਹੈ?

ਵਿਵਹਾਰ ਦਾ

8.        

‘‘ਸਿੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੁਆਰਾ ਇੱਕ ਬਾਲਕ ਆਪਣੀਆਂ ਸ਼ਕਤੀਆਂ ਦਾ ਵਿਕਾਸ ਕਰਦਾ ਹੈ।‘’  ਕਿਸਦਾ ਕਥਨ ਹੈ?

ਫਰੋਬਲ ਦਾ

9.        

ਸੰਸਾਰ ਦਾ ਪਹਿਲਾ ਬੁੱਧੀ ਪਰੀਖਣ ਕਦੋਂ ਕੀਤਾ ਗਿਆ?

1905 ਈ:

10.    

ਸੰਸਾਰ ਦਾ ਪਹਿਲਾ ਬੁੱਧੀ ਪਰੀਖਣ ਕਿਸ ਦੁਆਰਾ ਕੀਤਾ ਗਿਆ?

ਬਿਨੈ ਅਤੇ ਸਾਈਮਨ ਦੁਆਰਾ

11.    

ਭਾਰਤ ਵਿੱਚ ਪਹਿਲਾ ਬੁੱਧੀ ਪਰੀਖਣ ਕਦੋਂ ਕੀਤਾ ਗਿਆ?

1922 ਈ:

12.    

ਭਾਰਤ ਵਿੱਚ ਪਹਿਲਾ ਬੁੱਧੀ ਪਰੀਖਣ ਕਿਸ ਦੁਆਰਾ ਕੀਤਾ ਗਿਆ?

ਸੀ.ਐਚ.ਰਾਈਸ ਦੁਆਰਾ

13.    

ਆਮ ਤੌਰ ਤੇ ਵਿਕਾਸ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਹਨ?

5

14.    

‘‘ਵਾਤਾਵਰਨ ਵਿੱਚ ਸਾਰੇ ਬਾਹਰੀ ਤੱਤ ਆ ਜਾਂਦੇ ਹਨ ਜਿਹਨਾਂ ਨੇ ਵਿਅਕਤੀ ਨੂੰ ਜੀਵਨ ਆਰੰਭ ਕਰਨ ਦੇ ਸਮੇਂ ਤੋਂ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਹੈ।‘’  ਕਿਸਦਾ ਕਥਨ ਹੈ?

ਵੁਡਵਰਥ ਦਾ

15.    

ਕੀ ਵਿਕਾਸ ਨੂੰ ਸਪਸ਼ਟ ਇਕਾਈਆਂ ਵਿੱਚ ਮਾਪਿਆ ਜਾ ਸਕਦਾ ਹੈ?

ਨਹੀਂ

16.    

ਸ਼ਿਸ਼ੂ ਕਾਲ ਦਾ ਸਮਾਂ ਕੀ ਹੈ?

ਜਨਮ ਤੋਂ 5-6 ਸਾਲ ਦੀ ਉਮਰ ਤੱਕ

17.    

ਵਿਕਾਸ ਕਿਸ ਪ੍ਰਕਾਰ ਦੀ ਪ੍ਰਕਿਰਿਆ ਹੈ?

ਨਿਰੰਤਰ

18.    

ਬਾਲ ਅਵਸਥਾ ਵਿੱਚ ਕਿੰਨੇ ਫ਼ੀਸਦੀ ਦਿਮਾਗ ਦਾ ਵਿਕਾਸ ਹੋ ਜਾਂਦਾ ਹੈ?

90 ਫ਼ੀਸਦੀ

19.    

ਅੰਤਰਦਰਸ਼ਨ ਵਿਧੀ ਵਿੱਚ ਕਿਸਦਾ ਅਧਿਐਨ ਕੀਤਾ ਜਾਂਦਾ ਹੈ?

ਖੁਦ ਦਾ

20.    

‘‘ਬਾਲਕ ਨੂੰ ਆਨੰਦਦਾਇਕ ਸਰਲ ਕਹਾਣੀਆਂ ਦੁਆਰਾ ਨੈਤਿਕ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।“  ਕਿਸਦਾ ਕਥਨ ਹੈ?

ਕੋਲੇਸਨਿਕ ਦਾ

Leave a Comment

Your email address will not be published. Required fields are marked *

error: Content is protected !!