ਬਾਲ ਵਿਕਾਸ ਅਤੇ ਮਨੋਵਿਗਿਆਨ-19

1.        

ਪਿਆਜੇ ਅਨੁਸਾਰ ਫਾਰਮਲ ਆਪਰੇਸ਼ਨਲ ਅਵਸਥਾ ਦਾ ਸਮਾਂ ਕੀ ਹੈ?

11 ਸਾਲ ਤੋਂ ਬਾਅਦ

2.        

ਇੱਕ ਬੱਚੇ ਦੁਆਰਾ ਬਿਨਾਂ ਕਿਸੇ ਸਹਾਇਤਾ ਤੋਂ ਕੀਤੀ ਗਈ ਪ੍ਰਾਪਤੀ ਅਤੇ ਉਸ ਦੁਆਰਾ ਕਿਸੇ ਜਿਆਦਾ ਸਮਝਦਾਰ ਵਿਅਕਤੀ ਜਾਂ ਅਧਿਆਪਕ ਦੀ ਅਗਵਾਈ ਹੇਠ ਕੀਤੀ ਗਈ ਪ੍ਰਾਪਤੀ ਵਿਚਲਾ ਅੰਤਰ ਕੀ ਅਖਵਾਉਂਦਾ ਹੈ?

ZPD

3.        

ZPD ਤੋਂ ਕੀ ਭਾਵ ਹੈ?

Zone of proximal development

4.        

MKO ਤੋਂ ਕੀ ਭਾਵ ਹੈ?

More Knowledgeable Other

5.        

ZPD ਅਤੇ MKO ਦਾ ਸਿਧਾਂਤ ਕਿਸਨੇ ਦਿੱਤਾ?

ਵਯਗੋਤਸਕੀ

6.        

ਬੱਚੇ ਦੇ ਵਿਕਾਸ ਲਈ ਬਾਲਗ ਜਾਂ ਅਧਿਆਪਕ ਦੁਆਰਾ ਦਿੱਤੀ ਗਈ ਸਹਾਇਤਾ ਜਾਂ ਅਗਵਾਈ ਨੂੰ ਕੀ ਕਿਹਾ ਜਾਂਦਾ ਹੈ?

ਸਕੈਫੋਲਡਿੰਗ

7.        

ਸਿੱਖਣ ਵਿੱਚ ਸਕੈਫੋਲਡਿੰਗ ਦਾ ਸੰਕਲਪ ਸਭ ਤੋਂ ਪਹਿਲਾਂ ਕਿਸਨੇ ਦਿੱਤਾ?

ਬਰੂਨਰ ਨੇ

8.        

ਬਰੂਨਰ ਨੇ ਕੁੱਲ ਕਿੰਨੀਆਂ ਮਾਨਸਿਕ ਪ੍ਰਕਿਰਿਆਵਾਂ ਦਾ ਵਰਣਨ ਕੀਤਾ ਹੈ?

3

9.        

ਬਰੂਨਰ ਅਨੁਸਾਰ ਮਾਨਸਿਕ ਪ੍ਰਕਿਰਿਆ ‘ਇਨੈਕਟਿਵ’ ਦਾ ਸਮਾਂ ਕਿਹੜਾ ਹੈ?

0 ਤੋਂ 1 ਸਾਲ

10.    

ਬਰੂਨੁਰ ਅਨੁਸਾਰ ਮਾਨਸਿਕ ਪ੍ਰਕਿਰਆ ‘ਆਈਕੋਨਿਕ’ ਦਾ ਸਮਾਂ ਕਿਹੜਾ ਹੈ?

1 ਤੋਂ 7 ਸਾਲ

11.    

ਬਰੂਨਰ ਅਨੁਸਾਰ 7 ਸਾਲ ਤੋਂ ਵਧ ਉਮਰ ਵਿੱਚ ਬੱਚਾ ਕਿਹੜੀ ਅਵਸਥਾ ਵਿੱਚ ਹੁੰਦਾ ਹੈ?

ਸਿੰਬੋਲਿਕ ਰਿਪਰੇਸੈਂਟੇਸ਼ਨ

12.    

ਸਪਾਈਰਲ ਕਰੀਕੁਲਮ ਦੀ ਸਿਫ਼ਾਰਸ਼ ਕਿਸ ਮਨੋਵਿਗਿਆਨੀ ਨੇ ਕੀਤੀ?

ਬਰੂਨਰ

13.    

2oyond 9Q ਪੁਸਤਕ ਦੀ ਰਚਨਾ ਕਿਸਨੇ ਕੀਤੀ?

ਰੌਬਰਟ ਸਟਰਨਬਰਗ

14.    

ਐਡਵਾਂਸਡ ਔਰਗੇਨਾਈਜ਼ਰ ਦਾ ਸੰਕਲਪ ਕਿਸ ਮਨੋਵਿਗਿਆਨੀ ਨੇ ਪੇਸ਼ ਕੀਤਾ?

ਡੇਵਿਡ ਆਸਬੇਲ

15.    

ਐਡਵਾਂਸਡ ਔਰਗੇਨਾਈਜ਼ਰ ਮੁੱਖ ਤੌਰ ਤੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ?

4

16.    

ਮੀਨਿੰਗਫੁੱਲ ਰਿਸੈਪਸ਼ਨ ਲਰਨਿੰਗ ਥਿਉਰੀ (ਅਰਥਭਰਪੂਰ ਸਿੱਖਣ ਸਿਧਾਂਤ) ਕਿਸਨੇ ਪੇਸ਼ ਕੀਤੀ?

ਡੇਵਿਡ ਆਸਬੇਲ

17.    

ਬੱਚਾ ਕੋਰੀ ਸਲੇਟ (ਤਬਲਾ ਰਸਾ) ਵਾਂਗ ਹੁੰਦਾ ਹੈ। ਕਿਸਦਾ ਕਥਨ ਹੈ?

ਜੌਹਨ ਲੌਕ

18.    

ਮਨੁੱਖ ਦੇ ਸਰੀਰਕ ਅੰਕਾਂ ਦੀ ਕ੍ਰਿਆਤਮਕ ਉੱਨਤੀ ਨੂੰ ਕੀ ਕਿਹਾ ਜਾਂਦਾ ਹੈ?

ਵਿਕਾਸ

19.    

‘‘ਅਨੁਭਵਾਂ ਦੁਆਰਾ ਵਿਵਹਾਰ ਵਿਚ ਤਬਦੀਲੀ ਲਿਆਉਣਾ ਹੀ ਸਿੱਖਣਾ ਹੈ।“ਕਿਸਦਾ ਕਥਨ ਹੈ?

ਗੇਟਸ ਦਾ

20.    

ਮੁੱਖ ਅਤੇ ਗੌਣ ਯਾਦਾਸ਼ਤ (ਪ੍ਰਾਇਮਰੀ ਅਤੇ ਸੈਕੰਡਰੀ ਮੈਮਰੀ ) ਦਾ ਸੰਕਲਪ ਕਿਸਨੇ ਦਿੱਤਾ?

ਸਟਰਨਬਰਗ ਨੇ

Leave a Comment

Your email address will not be published. Required fields are marked *

error: Content is protected !!