ਇਲਤੁਤਮਿਸ਼ ਅਤੇ ਬਲਬਨ ਅਧੀਨ ਦਿੱਲੀ ਸਲਤਨਤ

1.      

ਮੁਹੰਮਦ ਗੌਰੀ ਕਿੱਥੋਂ ਦਾ ਸ਼ਾਸਕ ਸੀ?

ਗਜ਼ਨੀ ਦਾ

2.     

ਮੁਹੰਮਦ ਗੌਰੀ ਕਿਸਨੂੰ ਆਪਣਾ ਮਾਲਕ ਮੰਨਦਾ ਸੀ?

ਆਪਣੇ ਭਰਾ ਗਿਆਸੁਦੀਨ ਨੂੰ

3.     

ਮੁਹੰਮਦ ਗੌਰੀ ਨੇ ਕਿਹੜੇ ਸਮੇਂ ਦੌਰਾਨ ਭਾਰਤ ਤੇ ਹਮਲੇ ਕੀਤੇ?

1175 ਈ: ਤੋਂ 1206 ਈ:

4.     

ਮੁਹੰਮਦ ਗੌਰੀ ਨੇ ਸਭ ਤੋਂ ਪਹਿਲਾ ਹਮਲਾ ਕਦੋਂ ਅਤੇ ਕਿੱਥੇ ਕੀਤਾ?

1175 ਈ:, ਮੁਲਤਾਨ ਤੇ

5.     

ਮੁਹੰਮਦ ਗੌਰੀ ਨੇ ਪੰਜਾਬ ਤੇ ਕਦੋਂ ਕਬਜਾ ਕੀਤਾ?

1186 ਈ:

6.     

ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ?

1191 ਈ:

7.     

ਤਰਾਇਣ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ

8.     

ਤਰਾਇਣ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਪ੍ਰਿਥਵੀ ਰਾਜ ਚੌਹਾਨ ਦੀ

9.     

ਤਰਾਇਣ ਦੀ ਦੂਜੀ ਲੜਾਈ ਕਦੋਂ ਹੋਈ?

1192 ਈ:

10.   

ਤਰਾਇਣ ਦੀ ਦੂਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ

11.    

ਤਰਾਇਣ ਦੀ ਦੂਜੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਮੁਹੰਮਦ ਗੌਰੀ

12.   

ਤਰਾਇਣ ਦੀ ਦੂਜੀ ਲੜਾਈ ਵਿੱਚ ਕਿੰਨੇ ਸਾਮੰਤਾਂ ਨੇ ਪ੍ਰਿਥਵੀਰਾਜ ਚੌਹਾਨ ਦਾ ਸਾਥ ਦਿੱਤਾ?

 ਲੱਗਭਗ 150

13.   

ਮੁਹੰਮਦ ਗੌਰੀ ਨੇ ਭਾਰਤ ਵਿੱਚ ਆਪਣਾ ਪ੍ਰਤੀਨਿਧੀ ਕਿਸਨੂੰ ਨਿਯੁਕਤ ਕੀਤਾ?

ਕੁਤਬਦੀਨ ਐਬਕ ਨੂੰ

14.   

ਕੁਤਬਦੀਨ ਐਬਕ ਨੂੰ ਭਾਰਤ ਵਿੱਚ ਕਦੋਂ ਨਿਯੁਕਤ ਕੀਤਾ ਗਿਆ?

1192 ਈ:

15.   

ਕੁਤਬਦੀਨ ਐਬਕ ਨੇ ਦਿੱਲੀ ਸਲਤਨਤ ਦੀ ਸਥਾਪਨਾ ਕਦੋਂ ਕੀਤੀ?

1206 ਈ:

16.   

ਕੁਤਬਦੀਨ ਐਬਕ ਕਿਸਦਾ ਗੁਲਾਮ ਸੀ?

ਮੁਹੰਮਦ ਗੌਰੀ ਦਾ

17.   

ਕਿਸ ਦਿੱਲੀ ਸ਼ਾਸਕ ਦੀ ਮੌਤ ਚੌਗਾਨ ਖੇਡਦੇ ਸਮੇਂ ਘੋੜੇ ਤੋਂ ਡਿੱਗ ਕੇ ਹੋਈ?

ਕੁਤਬਦੀਨ ਐਬਕ

18.   

ਕੁਤਬਦੀਨ ਐਬਕ ਨੇ ਕਿਸ ਵੰਸ਼ ਦੀ ਸਥਾਪਨਾ ਕੀਤੀ?

ਗੁਲਾਮ ਵੰਸ਼ ਦੀ

19.   

ਗੁਲਾਮ ਵੰਸ਼ ਦੇ ਸ਼ਾਸਕਾਂ ਨੂੰ ਹੋਰ ਕਿਸ ਨਾਂ ਨਲ ਜਾਣਿਆ ਜਾਂਦਾ ਹੈ?

ਪੂਰਵਲੇ ਤੁਰਕ/ ਮਮਲੂਕ/ ਇਲਬਾਰੀ

20.  

ਕੁਤਬਦੀਨ ਐਬਕ ਨੇ ਕਿਹੜੀਆਂ ਦੋ ਪ੍ਰਸਿੱਧ ਮਸਜਿਦਾਂ ਬਣਵਾਈਆਂ?

 ਢਾਈ ਦਿਨ ਕਾ ਝੌਪੜਾ, ਕੁਵੱਤ-ਉਲ- ਇਸਲਾਮ

21.   

ਢਾਈ ਦਿਨ ਕਾ ਝੌਪੜਾ ਕਿੱਥੇ ਸਥਿਤ ਹੈ?

ਅਜਮੇਰ

22.   

ਕੁਵੱਤ-ਉਲ-ਇਸਲਾਮ ਕਿੱਥੇ ਸਥਿੱਤ ਹੈ?

ਦਿੱਲੀ

23.  

ਕੁਤਬਦੀਨ ਐਬਕ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ?

ਲਾਹੌਰ

24.  

ਕੁਤਬਮੀਨਾਰ ਦਾ ਨਿਰਮਾਣ ਕਿਸਨੇ ਸ਼ੁਰੂ ਕਰਵਾਇਆ?

ਕੁਤਬਦੀਨ ਐਬਕ ਨੇ

25.  

ਕੁਤਬਮੀਨਾਰ ਦਾ ਨਿਰਮਾਣ ਕਿਸਦੀ ਯਾਦ ਵਿੱਚ ਕਰਵਾਇਆ ਗਿਆ?

ਖਵਾਜ਼ਾ ਕੁਤਬਦੀਨ ਬਖ਼ਤਿਆਰ ਕਾਕੀ

26.  

ਕੁਤਬਮੀਨਾਰ ਦਾ ਨਿਰਮਾਣ ਕਿਸਨੇ ਪੂਰਾ ਕਰਵਾਇਆ?

ਇਲਤੁਤਮਿਸ਼

27.  

ਕੁਤਬਦੀਨ ਐਬਕ ਦੀ ਮੌਤ ਕਦੋਂ ਹੋਈ?

1210 ਈ:

28.  

ਕੁਤਬਦੀਨ ਐਬਕ ਦੀ ਮੌਤ ਕਿਵੇਂ ਹੋਈ?

ਘੋੜੇ ਤੋਂ ਡਿੱਗਣ ਕਾਰਨ

29.  

ਕੁਤਬਦੀਨ ਐਬਕ ਕਿਹੜੀ ਖੇਡ ਖੇਡਦੇ ਸਮੇਂ ਮੌਤ ਦਾ ਸ਼ਿਕਾਰ ਹੋਇਆ?

ਪੋਲੋ ਜਾਂ ਚੌਗਾਨ

30.  

ਕੁਤਬਦੀਨ ਐਬਕ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਲੱਖ ਬਖਸ਼

31.   

ਕਿਹੜਾ ਪ੍ਰਸਿੱਧ ਇਤਿਹਾਸਕਾਰ ਕੁਤਬਦੀਨ ਐਬਕ ਦੇ ਦਰਬਾਰ ਵਿੱਚ ਰਹਿੰਦਾ ਸੀ?

ਹਸਨ ਨਿਜਾਮੀ

32.  

ਕੁਤਬਦੀਨ ਐਬਕ ਦੀ ਮੌਤ ਤੋਂ ਬਾਅਦ ਗੱਦੀ ਤੇ ਕੌਣ ਬੈਠਾ?

ਆਰਾਮ ਸ਼ਾਹ

33.  

ਦਿੱਲੀ ਸਲਤਨਤ ਦਾ ਅਸਲ ਨਿਰਮਾਤਾ ਕਿਸਨੂੰ ਮੰਨਿਆ ਜਾਂਦਾ ਹੈ?

ਇਲਤੁਤਮਿਸ਼ ਨੂੰ

34.  

ਇਲਤੁਤਮਿਸ਼ ਕੁਤਬਦੀਨ ਐਬਕ ਦਾ ਕੀ ਲੱਗਦਾ ਸੀ?

ਗੁਲਾਮ ਅਤੇ ਜਵਾਈ

35.  

ਇਲਤੁਤਮਿਸ਼ ਦਾ ਪੂਰਾ ਨਾਂ ਕੀ ਸੀ?

ਸ਼ਮਸਉੱਦੀਨ ਇਲਤੁਤਮਿਸ਼

36.  

ਕੁਤਬਦੀਨ ਐਬਕ ਨੇ ਇਲਤੁਤਮਿਸ਼ ਨੂੰ ਕਿਸ ਅਹੁਦੇ ਤੇ ਨਿਯੁਕਤ ਕੀਤਾ?

ਅਮੀਰ-ਏ-ਸ਼ਿਕਾਰ

37.  

ਕੁਤਬਦੀਨ ਐਬਕ ਦੀ ਮੌਤ ਸਮੇਂ ਇਲਤੁਤਮਿਸ਼ ਕਿੱਥੋਂ ਦਾ ਸੂਬੇਦਾਰ ਸੀ?

ਬਦਾਯੂੰ ਦਾ

38.  

ਕੁਤਬਮੀਨਾਰ ਨੂੰ ਕਿਸਨੇ ਪੂਰਾ ਕਰਵਾਇਆ?

ਇਲਤੁਤਮਿਸ਼

39.  

ਕਿਸ ਸੈਨਾਪਤੀ ਨੇ ਨਾਲੰਦਾ ਯੂਨੀਵਰਸਟੀ ਨੂੰ ਤਬਾਹ ਕਰ ਦਿੱਤਾ?

ਬਖਤਿਆਰ ਖ਼ਲਜੀ

40.  

ਦਿੱਲੀ ਸਲਤਨਤ ਦਾ ਅਸਲ ਸੰਸਥਾਪਕ ਕੌਣ ਸੀ?

ਇਲਤੁਤਮਿਸ਼

41.   

ਇਲਤੁਤਮਿਸ਼ ਸੁਲਤਾਨ ਕਦੋਂ ਬਣਿਆ?

1211 ਈ:

42.  

ਇਲਤੁਤਮਿਸ਼ ਨੇ ਕਿਹੜੇ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ?

ਦਿੱਲੀ ਨੂੰ

43.  

ਮੰਗੋਲ ਮੂਲ ਰੂਪ ਵਿੱਚ ਕਿੱਥੋਂ ਦੇ ਵਾਸੀ ਸਨ?

ਮੱਧ ਏਸ਼ੀਆ ਦੇ

44.  

ਮੰਗੋਲਾਂ ਨੇ ਕਿਸਦੀ ਅਗਵਾਈ ਹੇਠ ਭਾਰਤ ਤੇ ਹਮਲਾ ਕੀਤਾ?

ਚੰਗੇਜ਼ ਖਾਂ

45.  

ਇਲਤੁਤਮਿਸ਼ ਨੇ ਕਿਸ ਤੋਂ ਸਰੋਪਾ ਤੇ ਤਾਜ ਪੋਸ਼ੀ ਦੀ ਚਿੱਠੀ ਪ੍ਰਾਪਤ ਕੀਤੀ?

ਖਲੀਫ਼ਾ ਕੋਲੋਂ

46.  

ਚਹਲਗਨੀ ਦੀ ਸਥਾਪਨਾ ਕਿਸਨੇ ਕੀਤੀ?

ਇਲਤੁਤਮਿਸ਼ ਨੇ

47.  

ਚਹਲਗਨੀ ਕੀ ਸੀ?

40 ਤੁਰਕ ਅਮੀਰਾਂ ਦਾ ਸੰਗਠਨ

48.  

ਇਲਤੁਤਮਿਸ਼ ਨੇ ਕਿਹੜੇ ਦੋ ਸਿੱਕੇ ਚਲਾਏ?

ਟੰਕਾ ਅਤੇ ਜੀਤਲ

49.  

ਇਕਤਾ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ?

ਇਲਤੁਤਮਿਸ਼

50.  

ਇਲਤੁਤਮਿਸ਼ ਦੀ ਮੌਤ ਕਦੋਂ ਹੋਈ?

1236 ਈ:

51.   

ਇਲਤੁਤਮਿਸ਼ ਤੋਂ ਬਾਅਦ ਦਿੱਲੀ ਦੀ ਗੱਦੀ ਕਿਸਨੇ ਸੰਭਾਲੀ?

ਰੁਕਨਦੀਨ ਫਿਰੋਜਸ਼ਾਹ

52.  

ਦਿੱਲੀ ਦੇ ਤਖ਼ਤ ਤੇ ਬੈਠਣ ਵਾਲੀ ਪਹਿਲੀ ਮੁਸਲਿਮ ਇਸਤਰੀ ਕੌਣ ਸੀ?

ਰਜੀਆ ਸੁਲਤਾਨ

53.  

ਰਜੀਆ ਸੁਲਤਾਨ ਦੇ ਪਿਤਾ ਦਾ ਨਾਂ ਕੀ ਸੀ?

ਇਲਤੁਤਮਿਸ਼

54.  

ਰਜੀਆ ਸੁਲਤਾਨ ਦਾ ਕਾਰਜਕਾਲ ਕੀ ਸੀ?

1236 ਈ: ਤੋਂ 1240 ਈ: ਤੱਕ

55.  

ਰਜੀਆ ਸੁਲਤਾਨ ਕਿਸਦੇ ਪਿਆਰ ਵਿੱਚ ਪੈ ਗਈ?

ਜਲਾਲੁਦੀਨ ਯਾਕੂਬ ਦੇ

56.  

ਰਜੀਆ ਨੇ ਯਾਕੂਬ ਨੂੰ ਕਿਸ ਅਹੁਦੇ ਤੇ ਨਿਯੁਕਤ ਕੀਤਾ?

ਅਮੀਰ-ਏ- ਅਖੂਰ

57.  

ਰਜੀਆ ਸੁਲਤਾਨ ਨੇ ਕਿਸ ਨਾਲ ਵਿਆਹ ਕਰਵਾਇਆ?

ਅਲਤੂਨੀਆ ਨਾਂਲ

58.  

ਅਲਤੂਨੀਆ ਕਿੱਥੋਂ ਦਾ ਗਵਰਨਰਸ ਸੀ?

ਸਰਹਿੰਦ ਦਾ

59.  

ਰਜੀਆ ਨੇ ਰਾਜਪੂਤਾਂ ਦੇ ਕਿਹੜੇ ਪ੍ਰਸਿੱਧ ਕਿਲ੍ਹੇ ਨੂੰ ਆਪਣੇ ਅਧੀਨ ਕੀਤਾ?

ਰਣਥੰਭੋਰ

60. 

ਬਲਬਨ ਦਾ ਕਾਰਜਕਾਲ ਕੀ ਸੀ?

1266 ਈ: ਤੋ 1286 ਈ:

61.   

ਬਲਬਨ ਨੇ ਆਪਣੇ ਰਾਜ ਨੂੰ ਪੱਕਾ ਕਰਨ ਲਈ ਕਿਹੜੀ ਨੀਤੀ ਅਪਣਾਈ?

ਲਹੂ ਅਤੇ ਲੋਹੇ ਦੀ ਨੀਤੀ

62.  

ਰਾਜੇ ਦੇ ਦੈਵੀ ਅਧਿਕਾਰਾਂ ਦਾ ਸਿਧਾਂਤ ਮੱਧਕਾਲ ਦੇ ਕਿਹੜੇ ਸ਼ਾਸਕ ਨੇ ਪ੍ਰਚਲਿਤ ਕੀਤਾ?

ਬਲਬਨ ਨੇ

63.  

ਬਲਬਨ ਨੇ ਕਿਹੜੇ ਇਲਾਕਿਆਂ ਵਿੱਚੋਂ ਡਾਕੂਆਂ ਦਾ ਖਤਮ ਕੀਤਾ?

ਦੁਆਬੇ ਅਤੇ ਅਵਧ ਵਿੱਚੋਂ

64.  

ਗੁਲਾਮ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕਿਸਨੂੰ ਮੰਨਿਆ ਜਾਂਦਾ ਹੈ?

ਬਲਬਨ ਨੂੰ

65.  

ਬਲਬਨ ਨੇ ਸੁਲਤਾਨ ਦੇ ਗੌਰਵ ਨੂੰ ਵਧਾਉਣ ਲਈ ਕਿਹੜੇ ਸਿਧਾਂਤ ਦਿੱਤਾ?

ਰਾਜੇ ਦੇ ਦੈਵੀ ਅਧਿਕਾਰਾਂ ਦਾ ਤੇ ਜੋਰ ਸਿਧਾਂਤ ਤੇ

66. 

ਬਲਬਨ ਨੇ ਕਿਹੜੀ ਉਪਾਧੀ ਧਾਰਨ ਕੀਤੀ?

ਜਿਲ-ਏ-ਇਲਾਹੀ

67.  

ਜਿਲ-ਏ-ਇਲਾਹੀ ਤੋਂ ਕੀ ਭਾਵ ਹੈ?

ਪ੍ਰਮਾਤਮਾ ਦਾ ਪਰਛਾਵਾਂ

68.  

ਕਿਸ ਦਿੱਲੀ ਸ਼ਾਸਕ ਨੇ ਆਪਣੇ ਆਪ ਨੂੰ ‘ਨਾਇਬ-ਏ-ਖੁਦਾਈ’ ਕਿਹਾ?

ਬਲਬਨ

69. 

ਬਲਬਨ ਨੇ ਸਰਹੱਦਾਂ ਦੀ ਰਾਖੀ ਦੀ ਜਿੰਮੇਵਾਰੀ ਕਿਸਨੂੰ ਦਿੱਤੀ?

ਆਪਣੇ ਲੜਕੇ ਮੁਹੰਮਦ ਨੂੰ

70.  

ਸੁਲਤਾਨ ਦੀ ਸਰਵਉੱਚਤਾ ਸਥਾਪਿਤ ਕਰਨ ਲਈ ਬਲਬਨ ਨੇ ਕਿਹੜੀਆਂ ਦੋ ਪ੍ਰਥਾਵਾਂ ਚਲਾਈਆਂ?

 ਸਿਜਦਾ ਅਤੇ ਪਾਇਬੋਸ

71.   

ਬਲਬਨ ਨੇ ਇਲਤੁਤਮਿਸ਼ ਦੁਆਰਾ ਸਥਾਪਿਤ ਕਿਹੜੀ ਪ੍ਰਸਿੱਧ ਸੰਸਥਾ ਨੂੰ ਸਮਾਪਤ ਕਰ ਦਿੱਤਾ?

ਚਹਲਗਨੀ

72.  

ਬਲਬਨ ਨੇ ਨਵੇਂ ਸਾਲ ਨਾਲ ਸੰਬੰਧਤ ਕਿਹੜਾ ਤਿਉਹਾਰ ਭਾਰਤ ਵਿੱਚ  ਸ਼ੁਰੂ ਕੀਤਾ?

ਨੌਰੋਜ

73.  

ਪ੍ਰਸਿੱਧ ਈਰਾਨੀ ਤਿਉਹਾਰ ਨੌਰੋਜ ਨੂੰ ਭਾਰਤ ਵਿੱਚ ਕਿਸਨੇ ਸ਼ੁਰੂ ਕੀਤਾ?

ਬਲਬਨ ਨੇ

74.  

ਫੌਜ ਲਈ ਵੱਖਰਾ ਮਹਿਕਮਾ ਸਥਾਪਿਤ ਕਰਨ ਵਾਲਾ ਦਿੱਲੀ ਸਲਤਨਤ ਦਾ ਪਹਿਲਾ ਸੁਲਤਾਨ ਕਿਹੜਾ ਹੈ?

 ਬਲਬਨ

75.  

ਬਲਬਨ ਨੇ ਫੌਜ ਲਈ ਕਿਹੜਾ ਮਹਿਕਮਾ ਸਥਾਪਿਤ ਕੀਤਾ?

ਦੀਵਾਨੇ ਵਿਜ਼ਾਰਤ

76.  

ਦੀਵਾਨੇ ਵਿਜ਼ਾਰਤ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?

ਦੀਵਾਨੇ ਅਰਜ਼

77.  

ਜਿਲੇ ਇਲਾਹੀ ਦੀ ਉਪਾਧੀ ਕਿਸਨੇ ਧਾਰਨ ਕੀਤੀ?

ਬਲਬਨ ਨੇ

78.  

ਕਿਸ ਦਿੱਲੀ ਸ਼ਾਸਕ ਨੇ ਆਪਣੇ ਦਰਬਾਰ ਵਿੱਚ ਹੱਸਣ ਤੇ ਪਾਬੰਦੀ ਲਗਾਈ?

ਬਲਬਨ

79.  

ਗੁਲਾਮ ਵੰਸ਼ ਦਾ ਅੰਤਮ ਸ਼ਾਸਕ ਕੌਣ ਸੀ?

ਕੈਕੂਬਾਦ

80.  

ਤੂਤੀ –ਏ-ਹਿੰਦ ਕਿਸਨੂੰ ਕਿਹਾ ਜਾਂਦਾ ਹੈ?

ਅਮੀਰ ਖੁਸਰੋ ਨੂੰ

81.   

ਕੱਵਾਲੀ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?

ਅਮੀਰ ਖੁਸਰੋ ਨੂੰ

82.  

ਉਰਦੂ ਭਾਸ਼ਾ ਨੂੰ ਕਵਿਤਾਵਾਂ ਵਿੱਚ ਵਰਤਣ ਵਾਲਾ ਪਹਿਲਾ ਕਵੀ ਕੌਣ ਸੀ?

ਅਮੀਰ ਖੁਸਰੋ

83.  

ਅਮੀਰ ਖੁਸਰੋ ਕਿਸਦਾ ਚੇਲਾ ਸੀ?

ਹਜ਼ਰਤ ਨਿਜਾਮੁਦੀਨ ਔਲੀਆ ਦਾ

84.  

ਅਮੀਰ ਖੁਸਰੋ ਨੇ ਕਿੰਨੇ ਸ਼ਾਸਕਾਂ ਨੂੰ ਸੇਵਾਵਾਂ ਦਿੱਤੀਆਂ?

7

85.  

ਅਮੀਰ ਖੁਸਰੋ ਨੇ ਕਿਹੜੇ ਸੰਗੀਤ ਯੰਤਰਾਂ ਦੀ ਖੋਜ਼ ਕੀਤੀ?

ਤਬਲਾ ਅਤੇ ਸਿਤਾਰ

86.  

ਦਿੱਲੀ ਸੁਲਤਾਨਾਂ ਦਾ ਰਾਜ ਕਦੋਂ ਸ਼ੁਰੂ ਹੋਇਆ?

1206 ਈ:

87.  

ਮੁਹੰਮਦ ਗੌਰੀ ਦੇ ਕਿਸ ਪ੍ਰਸਿੱਧ ਸੇਨਾਪਤੀ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਨਾਦੀਆ ਨਾਂ ਦੇ ਰਾਜ ਨੂੰ ਸਿਰਫ 18 ਘੋੜਸਵਾਰਾਂ ਨਾਲ ਜਿੱਤ ਲਿਆ?

ਬਖ਼ਤਿਆਰ ਖਲ਼ਜੀ

88.  

ਨਾਲੰਦਾ ਅਤੇ ਵਿਕਰਮਸ਼ਿਲਾ ਯੂਨੀਵਰਸਟੀਆਂ ਨੂੰ ਕਿਸਨੇ ਤਬਾਹ ਕੀਤਾ?

ਬਖ਼ਤਿਆਰ ਖ਼ਲਜੀ ਨੇ

89.    

1206 ਈ: ਵਿੱਚ ਮੁਹੰਮਦ ਗੌਰੀ ਦੀ ਮੌਤ ਕਿੱਥੇ ਹੋਈ?

ਦਮਾਇਕ (ਵਰਤਮਾਨ ਪਾਕਿਸਤਾਨ)

90. 

ਬਲਬਨ ਦਾ ਅਸਲ ਨਾਂ ਕੀ ਸੀ?

ਉਲਗ ਖਾਨ

91.   

ਕਿਸਨੂੰ ‘Çਂੲੱਕ ਗੁਲਾਮ ਦਾ ਗੁਲਾਮ’ ਕਿਹਾ ਜਾਂਦਾ ਹੈ?

ਇਲਤੁਤਮਿਸ਼

92.  

ਮੰਗੋਲਾਂ ਨੇ ਪਹਿਲੀ ਵਾਰ ਭਾਰਤ ਤੇ ਹਮਲਾ ਕਿਸ ਦਿੱਲੀ ਸੁਲਤਾਨ ਦੇ ਸ਼ਾਸਨਕਾਲ ਵਿੱਚ ਕੀਤਾ?

 ਇਲਤੁਤਮਿਸ਼

Leave a Comment

Your email address will not be published. Required fields are marked *

error: Content is protected !!