ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-8
1. | MS Word ਵਿੱਚ ਕੰਮ ਕਰਦੇ ਸਮੇਂ Menu Bar ਨੂੰ active ਕਰਨ ਲਈ F6 ਨੂੰ ਕਿੰਨੀ ਵਾਰ ਦਬਾਉਣਾ ਪੈਂਦਾ ਹੈ? | ਦੋ ਵਾਰ |
2. | MS Word ਵਿੱਚ ਕੰਮ ਕਰਦੇ ਸਮੇਂ spelling ਅਤੇ grammar ਦੀਆਂ ਗਲਤੀਆਂ ਨੂੰ ਠੀਕ ਕਰਨ ਲਈ ਕਿਹੜੀ Function Key ਦੀ ਵਰਤੋਂ ਕੀਤੀ ਜਾਂਦੀ ਹੈ? | F7 |
3. | ਕੰਪਿਊਟਰ ਵਿੱਚ ਵਿੰਡੋ ਲੋਡ ਕਰਦੇ ਸਮੇਂ ਬੂਟ ਪ੍ਰਕਿਰਿਆ ਨੂੰ ਚਾਲੂ ਕਰਨ ਲਈ ਕਿਹੜੀ Function Key ਦੀ ਵਰਤੋਂ ਕੀਤੀ ਜਾਂਦੀ ਹੈ? | F8, F9 |
4. | Numeric Key ਕੀ ਬੋਰਡ ਦੇ ਕਿਹੜੇ ਪਾਸੇ ਸਥਿੱਤ ਹੁੰਦੀਆਂ ਹਨ? | ਖੱਬੇ ਪਾਸੇ |
5. | Numeric Keys ਗਿਣਤੀ ਵਿੱਚ ਕਿੰਨੀਆਂ ਹੁੰਦੀਆਂ ਹਨ? | 17 |
6. | Print Screen, Scroll Lock, Insert, Home, End ਆਦਿ ਕਿਹੜੀਆਂ Keys ਹਨ? | Special Keys |
7. | ਬੈਂਕਾਂ ਵਿੱਚ ਕੈਸ਼ ਦੀ ਜਾਂਚ ਕਰਨ ਲਈ ਮੁੱਖ ਤੌਰ ਤੇ ਕਿਸ device ਦੀ ਵਰਤੋਂ ਕੀਤੀ ਜਾਂਦੀ ਹੈ? | MICR Scanner |
8. | ਅੱਜਕੱਲ੍ਹ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ OMR ਸ਼ੀਟਾਂ ਦੀ ਵਰਤੋਂ ਕੀਤੀ ਜਾਂਦੀ ਹੈ। OMR ਦੀ full form ਕੀ ਹੈ? | Optical Mark Reader |
9. | OCR ਦੀ full form ਕੀ ਹੈ? | Optical Character Reader |
10. | ਕੰਪਿਊਟਰ ਸਕਰੀਨ ਤੇ ਕੋਈ ਚਿੱਤਰ ਜਾਂ ਆਕ੍ਰਿਤੀ ਬਣਾਉਣ ਲਈ ਕਿਸਦੀ ਵਰਤੋਂ ਕੀਤੀ ਜਾਂਦੀ ਹੈ? | Lightpen |
11. | ਕਿਸੇ ਵਸਤੂ ਤੇ ਛਪੇ ਹੋਏ ‘ਬਾਰ ਕੋਡ’ ਨੂੰ ਪੜ੍ਹਣ ਲਈ ਕਿਸਦੀ ਵਰਤੋਂ ਕੀਤੀ ਜਾਂਦੀ ਹੈ? | ਬਾਰ ਕੋਡ ਰੀਡਰ |
12. | ਜਿਹੜੇ ਡਿਵਾਈਸ ਕੰਪਿਊਟਰ ਨਾਲ ਜੁੜੇ ਬਿਨਾਂ ਡਾਟਾ ਇਕੱਠਾ ਕਰਕੇ ਬਾਅਦ ਵਿੱਚ ਕੰਪਿਊਟਰ ਵਿੱਚ Input ਕਰ ਸਕਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? | Offline Input Device |
13. | Offline Input Device ਦੀ ਕੋਈ ਇੱਕ ਉਦਾਹਰਣ ਦਿਓ। | ਡਿਜ਼ੀਟਲ ਕੈਮਰਾ |
14. | ਅਸੈਂਬਲਰ ਦਾ ਮੁੱਖ ਕੰਮ ਕੀ ਹੁੰਦਾ ਹੈ? | Assembly Language ਨੂੰ Machine language ਵਿੱਚ ਬਦਲਣਾ |
15. | High Level Languages ਦਾ ਵਿਕਾਸ ਕਿਸਨੇ ਕੀਤਾ? | IBM ਨੇ |
16. | IBM ਦੀ full form ਕੀ ਹੈ? | International Business Machine |
17. | High Level Language ਨੂੰ Low Level Language ਵਿੱਚ ਕੌਣ ਬਦਲਦਾ ਹੈ? | Compiler |
18. | ਪ੍ਰੋਗਰਾਮਿੰਗ ਲਈ ਵਿਕਸਿਤ ਕੀਤੀ ਗਈ ਪਹਿਲੀ ਭਾਸ਼ਾ ਕਿਹੜੀ ਸੀ? | Fortran |
19. | ਮੌਨੀਟਰ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? | VDU |
20. | VDU ਦੀ full form ਕੀ ਹੈ? | Visual Display Unit |