ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-2

1.      

ਮਾਈਕਰੋਸੌਫਟ ਦੀ ਸਥਾਪਨਾ ਕਿਸਨੇ ਕੀਤੀ?

ਬਿਲ ਗੇਟਸ, ਪਾਲ ਐਲਨ

2.     

ਭਾਰਤ ਦੀ ਸਿਲੀਕਾਨ ਵੈਲੀ ਕਿਸਨੂੰ ਕਿਹਾ ਜਾਂਦਾ ਹੈ?

ਬੈਂਗਲੁਰੂ

3.     

ਈਮੇਲ ਦੀ ਖੋਜ ਕਿਸਨੇ ਕੀਤੀ?

ਰੇਅ ਟਾਮਲਿੰਸਨ

4.     

ਕੰਪਿਊਟਰ ਦੇ ਮਾਊਸ ਦਾ ਖੋਜਕਰਤਾ ਕੌਣ ਹੈ?

ਡਗਲਸ ਏਂਗਲਬਰਟ

5.     

ਸੰਸਾਰ ਦਾ ਪਹਿਲਾ ਪ੍ਰੋਗਰਾਮਰ ਕਿਸਨੂੰ ਮੰਨਿਆ ਜਾਂਦਾ ਹੈ?

ਏਡਾ ਲਵਲੇਸ

6.     

ਕੰਪਿਊਟਰ ਪ੍ਰੋਗਰਾਮ ਵਿੱਚ ‘ਬਗ’ ਕੀ ਹੁੰਦਾ ਹੈ?

Error

7.     

ਸੰਸਾਰ ਦਾ ਸਭ ਤੋਂ ਵੱਡਾ ਨੈਟਵਰਕ ਕਿਹੜਾ ਹੈ?

ਇੰਟਰਨੈਟ

8.     

ਸਾਰੇ ਕੰਪਿਊਟਰ ਵਿੱਚ ਆਉਂਦੀਆਂ ਗੈਰਜਰੂਰੀ (ਅਣਲੋੜੀਂਦੀਆਂ) ਈਮੇਲ ਨੂੰ ਕੀ ਕਹਿੰਦੇ ਹਨ?

ਸਪੈਮ

9.     

ਕੰਪਿਊਟਰ ਦੀ ਭਾਸ਼ਾ ਵਿੱਚ ਕੰਪਾਈਲਰ ਕੀ ਹੁੰਦਾ ਹੈ?

ਉੱਚ ਪੱਧਰ ਦੀ ਭਾਸ਼ਾ ਨੂੰ ਮਸ਼ੀਨੀ ਭਾਸ਼ਾ ਵਿੱਚ ਤਬਦੀਲ ਕਰਨ ਵਾਲਾ ਪ੍ਰੋਗਰਾਮ

10.   

ਕੰਪਿਊਟਰ ਦੇ ਕੰਮ ਕਰਨ ਦੀ ਗਤੀ ਨੂੰ ਮਾਪਣ ਲਈ ਕਿਹੜੀ ਇਕਾਈ ਦੀ ਵਰਤੋਂ ਕੀਤੀ ਜਾਂਦੀ ਹੈ?

ਮੈਗਾ—ਹਰਟਜ਼

11.    

ਐਂਡਰਾਇਡ ਨੂੰ ਵਿਕਸਿਤ ਕਰਨ ਲਈ ਵਰਤੀ ਜਾਂਦੀ ਅਧਿਕਾਰਿਕ ਭਾਸ਼ਾ ਕਿਹੜੀ ਹੈ?

ਜਾਵਾ

12.   

ਗੂਗਲ ਕੀ ਹੈ?

ਸਰਚ ਇੰਜਨ

13.   

ਕਿਸੇ ਵੈਬਸਾਈਟ ਦੇ ਮੇਨ ਪੇਜ਼ ਨੂੰ ਕੀ ਕਿਹਾ ਜਾਂਦਾ ਹੈ?

ਹੋਮਪੇਜ਼

14.   

C, BASIC, COBOL, JAVA ਆਦਿ ਕਿਹੜੀਆਂ ਭਾਸ਼ਾਵਾਂ ਹਨ?

ਹਾਈ ਲੈਵਲ ਭਾਸ਼ਾਵਾਂ

15.   

Computer ਸ਼ਬਦ ਦੀ ਉਤਪਤੀ ਕਿਸ ਸ਼ਬਦ ਤੋਂ ਹੋਈ ਹੈ?

computare

16.    

Computare ਕਿਹੜੀ ਭਾਸ਼ਾ ਦਾ ਸ਼ਬਦ ਹੈ?

ਲਾਤੀਨੀ

17.    

Computare ਦਾ ਕੀ ਭਾਵ ਹੈ?

ਗਣਨਾ/ਗਿਣਤੀ ਕਰਨਾ

18.   

COMPUTER ਦੀ full form ਕੀ ਹੁੰਦੀ ਹੈ?

Commonly Operatd Machine Particularly Used for Technical Education and Research

19.   

ਕੰਪਿਊਟਰ ਕਿਹੜੇ ਚਾਰ ਮੁੱਖ ਕੰਮ ਕਰਦਾ ਹੈ?

Inpur, Processing, Output, Storage

20.  

ਕੰਪਿਊਟਰ ਵਿੱਚ ਡਾਟਾ ਜਾਂ ਸੂਚਨਾ ਨੂੰ ਭੇਜਣ ਨੂੰ ਕੀ ਕਹਿੰਦੇ ਹਨ?

ਇਨਪੁਟ

Leave a Comment

Your email address will not be published. Required fields are marked *

error: Content is protected !!