ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-12
1. | ਕਿਹੜੀ ਇਸਤਰੀ ਨੂੰ ਪਹਿਲਾ ਕੰਪਿਊਟਰ ਪ੍ਰੋਗਰਾਮਰ ਮੰਨਿਆ ਜਾਂਦਾ ਹੈ? | ਲੇਡੀ ਆਗਸਟਾ |
2. | ਲੇਡੀ ਆਗਸਟਾ ਕਿਸਦੀ ਸਹਾਇਕ ਸੀ? | ਚਾਰਲਸ ਬੈਬੇਜ |
3. | ਕੰਪਿਊਟਰ ਸਕਰੀਨ, ਮੋਬਾਈਲ, ਜਾਂ ਗ੍ਰਾਫਿਕ ਟੈਬਲੇਟ ਨੂੰ Command ਦੇਣ ਲਈ ਵਰਤੇ ਜਾਣ ਵਾਲੇ ਪੈੱਨ ਵਰਗੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ? | Stylus |
4. | ਸੁਪਰ ਕੰਪਿਊਟਰ ਦੀ ਇੱਕ ਬੇਸਿਕ ਸਾਈਕਲ ਕਿੰਨਾ ਸਮਾਂ ਲੈਂਦੀ ਹੈ? | 4-20 ਨੈਨੋ ਸੈਕਿੰਡ |
5. | ਉਸ ਸਕਰੀਨ ਨੂੰ ਕੀ ਕਹਿੰਦੇ ਹਨ ਜਿਹੜੇ ਕੰਪਿਊਟਰ ਨੂੰ On ਕਰਨ ਤੇ ਦਿਖਾਈ ਦਿੰਦੀ ਹੈ ਅਤੇ ਉਸਤੇ ਸਾਰੇ ਆਈਕਾਨ ਦਿਖਦੇ ਹਨ? | ਡੈਸਕਟਾਪ |
6. | ਬਾਇਨਰੀ ਪ੍ਰਣਾਲੀ ਵਿੱਚ ਕਿਹੜੇ ਦੋ ਅੰਕ ਹੁੰਦੇ ਹਨ? | 0 ਅਤੇ 1 |
7. | ਸਮਾਰਟ ਕਾਰਡ ਵਿੱਚ ਲੱਗੀ ਹੋਈ chip ਕਿਸਦਾ ਕੰਮ ਕਰਦੀ ਹੈ? | Microprocessor ਦਾ |
8. | ਮਾਈਕਰੋਫੋਨ ਧੁਨੀ ਤਰੰਗਾਂ ਨੂੰ ਕਿਸ ਪ੍ਰਕਾਰ ਦੀਆਂ ਤਰੰਗਾਂ ਵਿੱਚ ਬਦਲਦਾ ਹੈ? | ਬਿਜਲਈ ਸੰਦੇਸ਼ ਵਿੱਚ |
9. | ਜਦੋਂ ਕੰਪਿਊਟਰ ਅਚਾਨਕ ਕੰਮ ਕਰਨਾ ਬੰਦ ਕਰ ਦੇਵੇ ਤਾਂ ਇਸਨੂੰ ਕੀ ਕਹਿੰਦੇ ਹਨ? | ਕ੍ਰੈਸ਼ |
10. | ਕੰਪਿਊਟਰ ਦੀ ਲਾਈਟ ਜਗਣ ਤੋਂ ਬਾਅਦ ਉਸਦੇ ਕਾਰਜਸ਼ੀਲ ਹੋਣ ਤੱਕ ਦੀ ਪ੍ਰਕਿਰਿਆ ਕੀ ਅਖਵਾਉਂਦੀ ਹੈ? | ਬੂਟ ਸਟ੍ਰੈਪ |
11. | 8 ਡਿਜਿ਼ਟ ਦੇ ਬਾਈਨਰੀ ਨੰਬਰ ਨੂੰ ਕੀ ਕਹਿੰਦੇ ਹਨ? | ਬਿਟ |
12. | ਬਹੁਤ ਸਾਰੀਆਂ ਸੰਸਥਾਵਾਂ ਵਿੱਚ ਅੱਜਕੱਲ੍ਹ ਹਾਜ਼ਰੀ ਲਗਾਉਂਦੇ ਸਮੇਂ ਕਰਮਚਾਰੀਆਂ ਨੇ ਇੱਕ ਯੰਤਰ ਤੇ ਉਂਗਲੀ ਜਾਂ ਅੰਗੂਠਾ ਲਗਾਉਣਾ ਹੁੰਦਾ ਹੈ। ਇਸ ਤਕਨੀਕ ਨੂੰ ਕੀ ਕਿਹਾ ਜਾਂਦਾ ਹੈ? | ਬਾਇਓਮੈਟਰਿਕ |
13. | ਅਵਾਜਾਂ ਦਾ ਵਿਸ਼ਲੇਸ਼ਣ ਕਿਸ ਤਕਨੀਕ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ? | Voice Recognition |
14. | ਕੰਪਿਊਟਰ ਵਿੱਚ ਗਿਣਤੀ ਕਰਨ ਦੀ ਪਹਿਲੀ ਇਕਾਈ ਕੀ ਹੈ? | 0 |
15. | IBM ਦੁਆਰਾ ਘਰੇਲੂ ਵਰਤੋਂ ਲਈ PC ਦਾ ਨਿਰਮਾਣ ਕਦੋਂ ਕੀਤਾ ਗਿਆ? | 1980 |
16. | ਕੰਪਿਊਟਰ ਦਾ ਕਿਹੜਾ ਭਾਗ ਡੈਟਾ ਨੂੰ ਇਨਫੌਰਮੇਸ਼ਨ ਵਿੱਚ ਕਨਵਰਟ ਕਰਦਾ ਹੈ? | ਪ੍ਰੋਸੈਸਰ |
17. | ਸੀ ਪੀ ਯੂ ਵਿੱਚ ਪ੍ਰੋਗਰਾਮ ਨੂੰ ਡਿਕੋਡ ਕੌਣ ਕਰਦਾ ਹੈ? | ਕੰਟਰੌਲ ਯੁਨਿਟ |
18. | ਮੋਬਾਈਲ ਫੋਨ ਵਿੱਚ ਇੰਟਰਨੈਟ ਚਲਾਉਣ ਲਈ ਕਿਸਦੀ ਵਰਤੋਂ ਕੀਤੀ ਜਾਂਦੀ ਹੈ? | ਮਾਈਕਰੋ ਬ੍ਰਾਊਜ਼ਰ ਸੌਫਟਵੇਅਰ |
19. | ਕੰਪਿਊਟਰ ਦੀ ਪ੍ਰੋਸੈਸਿੰਗ ਸਪੀਡ ਨੂੰ ਕਿਸ ਸਵਿੱਚ ਦੁਆਰਾ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ? | ਟਰਬੋ ਸਵਿੱਚ |
20. | ਸੀ ਪੀ ਯੂ ਵਿੱਚ ਕਿਹੜੇ ਦੋ ਯੂਨਿਟ ਹੁੰਦੇ ਹਨ? | CU, ALU |