ਇਨਫਾਰਮੇਸ਼ਨ ਟੈਕਨਾਲੋਜੀ/ ਕੰਪਿਊਟਰ-10
1. | ਸਭ ਤੋਂ ਪੁਰਾਣੀ ਅੰਕੜੇ ਗਿਣਨ ਵਾਲੀ ਮਸ਼ੀਨ ਦਾ ਨਾਂ ਕੀ ਹੈ? | ਅਬੈਕਸ |
2. | WWW ਦੀ ਕਾਢ ਕਿਸਨੇ ਕੱਢੀ? | ਟਿਮ ਬਰਨਰਜ਼ ਲੀ |
3. | ਲੈਪਟਾਪ ਕਿਸ ਪ੍ਰਕਾਰ ਦਾ ਕੰਪਿਊਟਰ ਹੈ? | ਪੋਰਟੇਬਲ ਕੰਪਿਊਟਰ |
4. | ਅਨੁਪਮ ਕੀ ਹੈ? | ਇੱਕ ਸੁਪਰ ਕੰਪਿਊਟਰ |
5. | ਅਨੁਪਮ ਦਾ ਵਿਕਾਸ ਕਿਸ ਸੰਸਥਾ ਦੁਆਰਾ ਕੀਤਾ ਗਿਆ? | Bhaba Atomic Research Center |
6. | ਕੰਪਿਊਟਰ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਿਸਨੇ ਕੀਤਾ ਸੀ? | ਚਾਰਲਸ ਬੈਬੇਜ |
7. | CRAY ਕੀ ਹੈ? | ਇੱਕ ਸੁਪਰ ਕੰਪਿਊਟਰ |
8. | ਪਹਿਲੇ ਆਧੁਨਿਕ ਕੰਪਿਊਟਰ ਦੀ ਖੋਜ ਕਦੋਂ ਹੋਈ? | 1946 |
9. | IC Chip ਦਾ ਵਿਕਾਸ ਕਿਸਨੇ ਕੀਤਾ? | ਜੇ .ਐਸ . ਕਿਲਬੀ |
10. | IC Chip ਦੀ ਵਰਤੋਂ ਕਿਸ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਕੀਤੀ ਗਈ? | ਤੀਜੀ ਪੀੜ੍ਹੀ |
11. | ਐਨਾਲਾਗ ਅਤੇ ਡਿਜ਼ੀਟਲ ਕੰਪਿਊਟਰ ਦੇ ਮੇਲ ਤੋਂ ਬਣੇ ਕੰਪਿਊਟਰ ਨੂੰ ਕੀ ਕਿਹਾ ਜਾਂਦਾ ਹੈ? | ਹਾਈਬ੍ਰਿਡ ਕੰਪਿਊਟਰ |
12. | ਪੰਜਵੀਂ ਪੀੜ੍ਹੀ ਦੇ ਕੰਪਿਊਟਰਾਂ ਦੀ ਮੁੱਖ ਵਿਸ਼ੇਸ਼ਤਾ ਕੀ ਹੈ? | Artificial Intelligence |
13. | ROM ਕਿਸ ਪ੍ਰਕਾਰ ਦੀ Memory ਹੈ? | ਸਥਾਈ |
14. | ਭਾਰਤ ਵਿੱਚ ਵਿਕਸਿਤ ਸੁਪਰ ਕੰਪਿਊਟਰ ‘ਪਰਮ’ਦਾ ਵਿਕਾਸ ਕਿਸ ਸੰਸਥਾ ਨੇ ਕੀਤਾ? | C-DAC |
15. | PC ਕਿਸ ਸ਼੍ਰੇਣੀ ਦੇ ਕੰਪਿਊਟਰ ਹਨ? | ਮਾਈਕਰੋ ਕੰਪਿਊਟਰ |
16. | GUI ਦੀ full form ਕੀ ਹੈ? | Graphical User Interface |
17. | ਸਭ ਤੋਂ ਤੇਜ਼ ਕੰਪਿਊਟਰ ਕਿਹੜਾ ਹੁੰਦਾ ਹੈ? | ਸੁਪਰ ਕੰਪਿਊਟਰ |
18. | ਸਭ ਤੋਂ ਸ਼ਕਤੀਸ਼ਾਲੀ ਕੰਪਿਊਟਰ ਕਿਹੜਾ ਹੁੰਦਾ ਹੈ? | ਸੁਪਰ ਕੰਪਿਊਟਰ |
19. | ਮਾਈਕਰੋ ਪ੍ਰੋਸੈਸਰ ਕਿਸ ਪੀੜ੍ਹੀ ਦਾ ਕੰਪਿਊਟਰ ਹੈ? | ਚੌਥੀ ਪੀੜ੍ਹੀ ਦਾ |
20. | ਡਾਟਾ ਅਤੇ ਪ੍ਰੋਗਰਾਮ ਵਿੱਚ ਕੌਣ ਅੰਤਰ ਕਰਦਾ ਹੈ? | ਮਾਈਕਰੋ ਪ੍ਰੋਸੈਸਰ |