ਅੰਗਰੇਜੀ ਰਾਜ ਦੀ ਸਥਾਪਨਾ: ਪਲਾਸੀ ਅਤੇ ਬਕਸਰ ਦੀਆਂ ਲੜਾਈਆਂ

1.      

ਪੂਰਵ-ਆਧੁਨਿਕ ਕਾਲ ਦੇ ਕਿਸ ਯਾਤਰੀ ਬਾਰੇ ਮੰਨਿਆ ਜਾਂਦਾ ਹੈ ਕਿ ਉਸਨੇ ਲੱਗਭਗ 73000 ਮੀਲ ਦੀ ਯਾਤਰਾ ਕੀਤੀ?

ਮਾਰਕੋ ਪੋਲੋ

2.     

ਭਾਰਤ ਵਿੱਚ ਆਉਣ ਵਾਲੇ ਪਹਿਲੇ ਯੂਰਪੀ ਕੌਣ ਸਨ?

ਪੁਰਤਗਾਲੀ

3.     

ਕਿਹੜੇ ਵਿਦੇਸ਼ੀ ਪਹਿਲੀ ਵਾਰ ਸਮੁੰਦਰੀ ਰਸਤੇ ਰਾਹੀਂ ਭਾਰਤ ਆਏ?

ਪੁਰਤਗਾਲੀ

4.     

ਭਾਰਤ ਵਿੱਚ ਪਹੁੰਚਣ ਵਾਲਾ ਪਹਿਲਾ ਯੂਰਪੀ ਯਾਤਰੀ ਕੌਣ ਸੀ?

ਵਾਸਕੋਡੀਗਾਮਾ

5.     

ਵਾਸਕੋਡੀਗਾਮਾ ਭਾਰਤ ਕਦੋਂ ਪਹੁੰਚਿਆ?

1498 ਈ:

6.     

ਵਾਸਕੋਡੀਗਾਮਾ ਭਾਰਤ ਵਿੱਚ ਕਿਹੜੀ ਥਾਂ ਤੇ ਸਭ ਤੋਂ ਪਹਿਲਾਂ ਪਹੁੰਚਿਆ?

ਕਾਲੀਕੱਟ

7.     

ਵਾਸਕੋਡੀਗਾਮਾ ਨੇ ਭਾਰਤ ਵਿੱਚ ਕਿੱਥੇ ਫੈਕਟਰੀ ਸਥਾਪਿਤ ਕੀਤੀ?

ਕਨੂਰ

8.     

ਪੁਰਤਗਾਲੀਆਂ ਨੇ ਗੋਆ ਕਿਸ ਕੋਲੋਂ ਜਿੱਤਿਆ ਸੀ?

ਬੀਜਾਪੁਰ ਦੇ ਸੁਲਤਾਨ ਕੋਲੋਂ

9.     

ਪੁਰਤਗਾਲੀਆਂ ਦਾ ਪਹਿਲਾ ਹੈਡਕੁਆਟਰ ਕਿਹੜਾ ਸੀ?

ਕੋਚੀਨ

10.   

ਬਾਅਦ ਵਿੱਚ ਪੁਰਤਗਾਲੀਆਂ ਨੇ ਆਪਣਾ ਹੈਡਕੁਆਟਰ ਕਿੱਥੇ ਬਣਾਇਆ?

ਗੋਆ

11.    

ਸਭ ਤੋਂ ਪਹਿਲਾਂ ਗੋਆ ਨੂੰ ਕਿਸਨੇ ਆਪਣੀ ਬਸਤੀ ਬਣਾਇਆ?

ਪੁਰਤਗਾਲੀਆਂ ਨੇ

12.   

ਭਾਰਤ ਵਿੱਚ ਪਹਿਲਾ ਪੁਰਤਗਾਲੀ ਗਵਰਨਰ ਕੌਣ  ਸੀ?

ਫ੍ਰਾਂਸਿਸਕੋ ਅਲਮੀਡਾ

13.   

ਫ੍ਰਾਂਸਿਸਕੋ ਅਲਮੀਡਾ ਦੀ ਹਿੰਦ ਮਹਾਂਸਾਗਰ ਤੇ ਪ੍ਰਭਾਵ ਸਥਾਪਿਤ ਕਰਨ ਦੀ ਨੀਤੀ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਬਲੂ ਵਾਟਰ ਪਾਲਿਸੀ 

14.   

ਕਿਸ ਵਾਇਸਰਾਏ ਦੇ ਸਮੇਂ ਪੁਰਤਗਾਲੀਆਂ ਨੇ ਆਪਣਾ ਹੈਡਕੁਆਟਰ ਕੋਚੀਨ ਤੋਂ ਗੋਆ ਤਬਦੀਲ ਕੀਤਾ?

ਨੀਨੋ ਡੀ ਕੁਨਹਾ

15.   

ਪੁਰਤਗਾਲੀਆਂ ਨੂੰ ਭਾਰਤ ਤੋਂ ਪੂਰੀ ਤਰ੍ਹਾਂ ਕਦੋਂ ਕੱਢਿਆ ਗਿਆ?

1961 ਈ:

16.   

ਪੁਰਤਗਾਲੀਆਂ ਨੇ ਭਾਰਤ ਵਿੱਚ ਕਿਹੜੀ ਚੀਜ ਦੀ ਖੇਤੀ ਸ਼ੁਰੂ ਕੀਤੀ?

ਤੰਬਾਕੂ, ਮਿਰਚ, ਮੱਕੀ, ਪਪੀਤਾ ਆਦਿ

17.   

ਭਾਰਤ ਵਿੱਚ ਪਹਿਲਾ ਛਾਪਾਖਾਨਾ ਕਿੱਥੇ ਲਗਾਇਆ ਗਿਆ?

ਗੋਆ

18.   

ਭਾਰਤ ਵਿੱਚ ਪਹਿਲਾ ਛਾਪਾਖਾਨਾ ਕਿਸਨੇ ਲਗਾਇਆ?

ਪੁਰਤਗਾਲੀਆਂ ਨੇ

19.   

ਭਾਰਤ ਅਤੇ ਏਸ਼ੀਆ ਵਿੱਚ ਈਸਾਈ ਮੱਤ ਦਾ ਪ੍ਰਚਾਰ ਕਰਨ ਵਾਲੇ ਪਹਿਲੇ ਯੂਰਪੀ ਕੌਣ ਸਨ?

ਪੁਰਤਗਾਲੀ

20.  

ਕਿਸ ਆਪਰੇਸ਼ਨ ਦੁਆਰਾ ਪੁਰਤਗਾਲੀਆਂ ਨੂੰ ਭਾਰਤ ਵਿੱਚੋਂ ਕੱਢਿਆ ਗਿਆ?

ਆਪਰੇਸ਼ਨ ਵਿਜੇ

21.   

ਡੱਚ ਮੂਲ ਰੂਪ ਵਿੱਚ ਕਿੱਥੋਂ ਦੇ ਵਾਸੀਆਂ ਨੂੰ ਕਿਹਾ ਜਾਂਦਾ ਹੈ?

ਹਾਲੈਂਡ ਨੂੰ

22.   

ਹਾਲੈਂਡ ਨੂੰ ਵਰਤਮਾਨ ਕਿਸ ਦੇਸ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ?

ਨੀਦਰਲੈਂਡ

23.  

ਡੱਚ ਯੂਨਾਇਟਿਡ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ?

1602 ਈ:

24.  

ਡੱਚਾਂ ਨੇ ਭਾਰਤ ਵਿੱਚ ਪਹਿਲੀ ਫੈਕਟਰੀ ਕਿੱਥੇ ਸਥਾਪਿਤ ਕੀਤੀ?

ਮਸੂਲੀਪਟਨਮ

25.  

ਭਾਰਤ ਵਿੱਚ ਡੱਚਾਂ ਦਾ ਪਹਿਲਾ ਮੁੱਖ ਕੇਂਦਰ ਕਿਹੜਾ ਸੀ?

ਪੁਲੀਕਤ

26.    

1690 ਈ: ਵਿੱਚ ਡੱਚਾਂ ਨੇ ਆਪਣਾ ਮੁੱਖ ਕੇਂਦਰ ਕਿਸ ਸਥਾਨ ਨੂੰ ਬਣਾਇਆ?

ਨਾਗਪਟਨਮ

27.  

ਭਾਰਤ ਵਿੱਚ ਡੱਚਾਂ ਦੇ ਕੋਈ ਦੋ ਵਪਾਰਕ ਕੇਂਦਰਾਂ ਦੇ ਨਾਂ ਲਿਖੋ।

ਕੋਚੀਨ, ਸੂਰਤ, ਆਗਰਾ,  ਨਾਗਾਪਟਨਮ

28.  

ਇੰਗਲਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ?

1600 ਈ:

29.  

ਇੰਗਲਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਿਸਨੇ ਕੀਤੀ?

ਅੰਗਰੇਜ਼ ਵਪਾਰੀਆਂ ਨੇ

30.  

ਇੰਗਲਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਰਨ ਵਾਲੇ ਅੰਗਰੇਜ ਵਪਾਰੀਆਂ ਦੇ ਸਮੂਹ ਦਾ ਨਾਂ ਕੀ ਸੀ?

ਮਰਚੈਂਟ ਅਡਵੈਂਚਰਰਸ

31.   

ਇੰਗਲਿਸ਼ ਈਸਟ ਇੰਡੀਆ ਕੰਪਨੀ ਨੂੰ ਪੂਰਬ ਵਪਾਰ ਕਰਨ ਦਾ ਅਧਿਕਾਰ ਕਿਸਨੇ ਦਿੱਤਾ ਸੀ?

ਰਾਣੀ ਐਲਿਜ਼ਾਬੈਥ ਪਹਿਲੀ ਨੇ

32.  

ਈਸਟ ਇੰਡੀਆ ਕੰਪਨੀ ਦੇ ਗਵਰਨਰ ਦੀ ਨਿਯੁਕਤੀ ਕੌਣ ਕਰਦਾ ਸੀ?

ਈਸਟ ਇੰਡੀਆ ਕੰਪਨੀ ਦੇ ਮੈਂਬਰ

33.  

ਕੈਪਟਨ ਵਿਲੀਅਮ ਹਾਕਿੰਸ ਕਦੋਂ ਭਾਰਤ ਆਇਆ?

1608 ਈ:

34.  

ਕੈਪਟਨ ਵਿਲੀਅਮ ਹਾਕਿੰਸ ਕਿਸਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ?

ਜਹਾਂਗੀਰੀ ਦੇ

35.  

ਥਾਮਸ ਰੋਅ ਕਦੋਂ ਭਾਰਤ ਆਇਆ?

1615 ਈ:

36.  

ਥਾਮਸ ਰੋਅ ਕਿਸਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ?

ਜਹਾਂਗੀਰ ਦੇ

37.  

ਥਾਮਸ ਰੋਅ ਭਾਰਤ ਵਿੱਚ ਕਿਸਦਾ ਰਾਜਦੂਤ ਬਣਕੇ ਆਇਆ?

ਜੇਮਜ਼ ਪਹਿਲੇ ਦਾ

38.  

ਵਿਲੀਅਮ ਹਕਿੰਸ ਕੌਣ ਸੀ?

ਅੰਗਰੇਜ ਵਪਾਰੀ / ਅਧਿਕਾਰੀ

39.  

ਵਿਲੀਅਮ ਹਾਕਿੰਸ ਕਿਸਦੇ ਸ਼ਾਸਨਕਾਲ ਵਿੱਚ ਭਾਰਤ ਆਇਆ?

ਜਹਾਂਗੀਰ ਦੇ

40.  

ਜਹਾਂਗੀਰ ਨੇ ਵਿਲੀਅਮ ਹਾਕਿੰਸ ਨੂੰ ਕਿਸ ਥਾਂ ਤੇ ਫੈਕਟਰੀ ਸਥਾਪਿਤ ਕਰਨ ਦੀ ਆਗਿਆ ਦਿੱਤੀ?

ਸੂਰਤ

41.   

ਭਾਰਤੀਆਂ ਦੇ ਕੱਪੜਿਆਂ ਅਤੇ ਰਿਵਾਜਾਂ ਬਾਰੇ ਲਿਖਣ ਵਾਲਾ ਪਹਿਲਾ ਯੂਰਪੀ ਲੇਖਕ ਕੌਣ ਸੀ?

ਰਾਲਫ਼ ਫਿਚ

42.  

ਅੰਗਰੇਜਾਂ ਨੂੰ ਬੰਬਈ ਕਿਸ ਕੋਲੋਂ ਲਿਆ ਸੀ?

ਪੁਰਤਗਾਲੀਆਂ ਕੋਲੋਂ

43.  

ਅੰਗਰੇਜਾਂ ਨੂੰ ਬੰਬਈ ਕਿਵੇਂ ਪ੍ਰਾਪਤ ਹੋਇਆ?

ਦਾਜ ਵਿੱਚ

44.  

ਬੰਬਈ ਦੀਪ ਕਿਸ ਅੰਗਰੇਜ ਰਾਜਕੁਮਾਰ ਨੂੰ ਦਾਜ ਵਿੱਚ ਮਿਲਿਆ ਸੀ?

ਚਾਰਲਸ ਦੂਜੇ ਨੂੰ

45.  

ਰਾਲਫ਼ ਫਿਚ ਕਿਸਦੇ ਸ਼ਾਸਨਕਾਲ ਵਿੱਚ ਭਾਰਤ ਆਇਆ?

ਅਕਬਰ ਦੇ

46.  

ਅੰਗਰੇਜਾਂ ਨੇ ਕਲਕੱਤਾ ਵਿੱਚ ਕਿਹੜਾ ਕਿਲ੍ਹਾ ਬਣਵਾਇਆ ਸੀ?

ਫੋਰਟ ਵਿਲੀਅਮ

47.  

ਅੰਗਰੇਜਾਂ ਨੇ ਮਦਰਾਸ ਵਿੱਚ ਆਪਣਾ ਕਾਰਖਾਨਾ ਕਦੋਂ ਸਥਾਪਿਤ ਕੀਤਾ?

1640 ਈ:

48.  

ਅੰਗਰੇਜਾਂ ਨੂੰ ਬੰਗਾਲ ਵਿੱਚ ਕਰ ਮੁਕਤ ਵਪਾਰ ਕਰਨ ਦਾ ਅਧਿਕਾਰ ਕਿਸਨੇ ਦਿੱਤਾ?

1717 ਈ:

49.  

ਅੰਗਰੇਜਾਂ ਨੂੰ ਬੰਗਾਲ ਵਿੱਚ ਕਰ ਮੁਕਤ ਵਪਾਰ ਕਰਨ ਦਾ ਅਧਿਕਾਰ ਕਿਸਨੇ ਦਿੱਤਾ?

ਫਰੁਖ਼ਸ਼ਿਅਰ ਨੇ

50.  

ਅੰਗਰੇਜਾਂ ਨੂੰ ਕਰ ਮੁਕਤ ਵਪਾਰ ਲਈ ਜਾਰੀ ਕੀਤੇ ਜਾਣ ਵਾਲੇ ਪਾਸ ਨੂੰ ਕੀ ਕਿਹਾ ਜਾਂਦਾ ਸੀ?

ਦਸਤਕ

51.   

ਕਿਸ ਯੁੱਧ ਤੋਂ ਬਾਅਦ ਅੰਗਰੇਜ ਭਾਰਤ ਵਿੱਚ ਸਭ ਤੋਂ ਵੱਧ ਸ਼ਕਤੀਸ਼ਾਲੀ ਯੂਰਪੀ ਸ਼ਕਤੀ ਬਣੇ?

ਵਾਂਡੀਵਾਸ਼

52.  

ਭਾਰਤ ਵਿੱਚ ਪਹੁੰਚਣ ਵਾਲੇ ਅੰਤਮ ਯੂਰਪੀ ਕੌਣ ਸਨ?

ਫਰਾਂਸੀਸੀ

53.  

ਫਰੈਂਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ?

1664 ਈ:

54.  

ਫਰੈਂਚ ਈਸਟ ਇੰਡੀਆ ਕੰਪਨੀ ਕਿਸਦੇ ਸ਼ਾਸਨਕਾਲ ਵਿੱਚ ਸਥਾਪਿਤ ਹੋਈ?

ਲੂਈ ਚੌਧਵੇਂ

55.  

ਫਰਾਂਸੀਸੀਆਂ ਨੇ ਆਪਣੀ ਪਹਿਲੀ ਫੈਕਟਰੀ ਕਿੱਥੇ ਸਥਾਪਿਤ ਕੀਤੀ?

ਸੂਰਤ

56.  

ਫਰਾਂਸੀਸੀਆਂ ਨੇ ਪਾਂਡੀਚਰੀ ਨੂੰ ਆਪਣੀ ਰਾਜਧਾਨੀ ਕਦੋਂ ਬਣਾਇਆ?

1674 ਈ:

57.  

ਫਰਾਂਸੀਸੀਆਂ ਨੇ ਭਾਰਤ ਵਿੱਚ ਆਪਣੀ ਪਹਿਲੀ ਫੈਕਟਰੀ ਕਦੋਂ ਸਥਾਪਿਤ ਕੀਤੀ?

1668 ਈ:

58.  

ਇੰਗਲਿਸ਼ ਈਸਟ ਇੰਡੀਆ ਕੰਪਨੀ ਨੂੰ ਭਾਰਤ ਨਾਲ ਵਪਾਰ ਕਰਨ ਦਾ ਏਕਾਧਿਕਾਰ ਕਿਸਨੇ ਦਿੱਤਾ?

ਰਾਣੀ ਐਲਿਜ਼ਾਬੈਥ ਨੇ

59.  

ਅੰਗਰੇਜਾਂ ਨੇ ਭਾਰਤ ਵਿੱਚ ਪਹਿਲੀ ਬਸਤੀ ਕਿੱਥੇ ਸਥਾਪਤ ਕੀਤੀ?

ਸੂਰਤ

60. 

ਸੇਂਟ ਡੇਵਿਡ ਕਿਲ੍ਹਾ ਕਿੱਥੇ ਸਥਿਤ ਹੈ?

ਕੁਡਲੁਰ (ਚੇਨੱਈ)

61.   

ਫਰਾਂਸੀਸੀਆਂ ਨੇ ਆਪਣਾ ਹੈਡਕੁਆਟਰ ਕਿੱਥੇ ਬਣਾਇਆ?

ਪਾਂਡੀਚਰੀ

62.  

ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਕੌਣ ਸੀ?

ਸਿਰਾਜੂਦੌਲਾ

63.  

ਭਾਰਤ ਵਿੱਚ ਅੰਗਰੇਜੀ  ਰਾਜ ਦੀ ਨੀਂਹ ਕਿਸ ਲੜਾਈ ਦੁਆਰਾ ਰੱਖੀ ਗਈ?

ਪਲਾਸੀ ਦੀ ਲੜਾਈ

64.  

ਪਲਾਸੀ ਦੀ ਲੜਾਈ ਕਦੋਂ ਹੋਈ?

1757 ਈ:

65.  

ਪਲਾਸੀ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਅੰਗਰੇਜਾਂ ਅਤੇ ਸਿਰਾਜੂਦੌਲਾ

66. 

ਮੀਰ ਜਾਫ਼ਰ ਨੇ ਅੰਗਰੇਜਾਂ ਨੂੰ ਕਿਹੜੇ ਰਾਜਾਂ ਵਿੱਚ ਕਰ ਮੁਕਤ ਵਪਾਰ ਦਾ ਅਧਿਕਾਰ ਦਿੱਤਾ?

ਬੰਗਾਲ, ਬਿਹਾਰ, ਉੜੀਸਾ

67.  

ਮੀਰ ਜਾਫ਼ਰ ਨੇ ਕਿੰਨੇ ਪਰਗਨਿਆਂ ਦੀ ਜਿਮੀਂਦਾਰੀ ਅੰਗਰੇਜਾਂ ਨੂੰ ਦਿੱਤੀ?

24

68.  

ਬਕਸਰ ਦੀ ਲੜਾਈ ਕਦੋਂ ਹੋਈ?

1764 ਈ:

69. 

ਬਕਸਰ ਦੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਸੁਜਾਉਦੌਲਾ, ਸ਼ਾਹ ਆਲਮ ਦੂਜੇ  ਅਤੇ ਮੀਰ ਕਾਸਮ ਦੀਆਂ ਸਾਂਝੀਆਂ ਫੌਜਾਂ ਅਤੇ ਅੰਗਰੇਜਾਂ ਵਿਚਕਾਰ

70.  

ਬਕਸਰ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ?

ਮੁਨਰੋ ਨੇ

71.   

ਬਕਸਰ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਅੰਗਰੇਜਾਂ ਦੀ

72.  

ਮੀਰ ਜਾਫ਼ਰ ਦੀ ਮੌਤ ਤੋਂ ਬਾਅਦ ਕਿਸਨੂੰ ਗੱਦੀ ਤੇ ਬਿਠਾਇਆ ਗਿਆ?

ਨਿਜਾਮ-ਉਦ-ਦੌਲਾ ਨੂੰ

73.  

ਕਿਸ ਲੜਾਈ ਨੇ ਅੰਗਰੇਜਾਂ ਨੂੰ ਬੰਗਾਲ ਦਾ ਅਸਲ ਸ਼ਾਸਕ ਬਣਾ ਦਿੱਤਾ?

ਬਕਸਰ ਦੀ ਲੜਾਈ ਨੇ

74.  

ਬੰਗਾਲ ਵਿੱਚੋਂ ਦੂਹਰੀ ਸ਼ਾਸਨ ਪ੍ਰਣਾਲੀ ਕਿਸਨੇ ਖਤਮ ਕੀਤੀ?

ਵਾਰਨ ਹੇਸਟਿੰਗਜ਼ ਨੇ

75.  

ਲਾਰਡ ਕਲਾਈਵ ਬੰਗਾਲ ਦਾ ਗਵਰਨਰ ਕਦੋਂ ਬਣਿਆ?

1757 ਈ:

76.  

ਕਿਹੜੇ ਗਵਰਨਰ ਜਨਰਲ ਨੂੰ ਭਾਰਤ ਵਿੱਚ ਅੰਗਰੇਜ਼ੀ ਰਾਜ ਦਾ ਸੰਸਥਾਪਕ ਮੰਨਿਆ ਜਾਂਦਾ  ਹੈ?

ਲਾਰਡ ਕਲਾਈਵ

77.  

ਅੰਗਰੇਜਾਂ ਅਤੇ ਮੈਸੂਰ ਵਿਚਕਾਰ ਕਿੰਨੀਆਂ ਲੜਾਈਆਂ ਹੋਈਆਂ?

4

78.  

ਪਹਿਲਾ ਐਂਗਲੋ-ਮੈਸੂਰ ਯੁੱਧ ਕਦੋਂ ਹੋਇਆ?

1767-69 ਈ:

79.  

ਪਹਿਲੇ ਐਂਗਲੋ-ਮੈਸੂਰ ਯੁੱਧ ਵਿੱਚ ਕਿਸਦੀ ਜਿੱਤ ਹੋਈ?

ਹੈਦਰ ਅਲੀ ਦੀ

80.  

ਪਹਿਲੇ ਐਂਗਲੋ-ਮੈਸੂਰ ਯੁੱਧ ਕਿਸ ਸੰਧੀ ਨਾਲ ਖਤਮ ਹੋਇਆ?

ਮਦਰਾਸ ਦੀ ਸੰਧੀ

81.   

ਦੂਜਾ ਐਂਗਲੋ-ਮੈਸੂਰ ਯੁੱਧ ਕਦੋਂ ਹੋਇਆ?

1780-84 ਈ:

82.  

ਟੀਪੂ ਸੁਲਤਾਨ ਮੈਸੂਰ ਦਾ ਸ਼ਾਸਕ ਕਦੋਂ ਬਣਿਆ?

1782 ਈ:

83.  

ਪ੍ਰਸ਼ਾਸਨ ਵਿੱਚ ਪੱਛਮੀ ਪ੍ਰਣਾਲੀ ਅਪਣਾਉਣ ਵਾਲਾ ਪਹਿਲਾ ਭਾਰਤੀ ਸ਼ਾਸਕ ਕੌਣ ਸੀ?

ਟੀਪੂ ਸੁਲਤਾਨ

84.  

ਟੀਪੂ ਸੁਲਤਾਨ ਦੀ ਮੌਤ ਕਿੱਥੇ ਹੋਈ?

ਸ੍ਰੀਰੰਗਾਪਟਨਮ

85.  

ਦੂਜਾ ਐਂਗਲੋ-ਮੈਸੂਰ ਯੁੱਧ ਕਿਸ ਸੰਧੀ ਨਾਲ ਖਤਮ ਹੋਇਆ?

ਮੰਗਲੌਰ ਦੀ ਸੰਧੀ ਨਾਲ

86.  

ਮੰਗਲੌਰ ਦੀ ਸੰਧੀ (1784) ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਅੰਗਰੇਜ ਅਤੇ ਟੀਪੂ ਸੁਲਤਾਨ

87.  

ਦੂਜੇ ਐਂਗਲੋ-ਮੈਸੂਰ ਯੁੱਧ ਵਿੱਚ ਕਿਸਦੀ ਜਿੱਤ ਹੋਈ?

ਅੰਗਰੇਜਾਂ ਦੀ

88.  

ਤੀਜਾ ਐਂਗਲੋ-ਮੈਸੂਰ ਯੁੱਧ ਕਦੋਂ ਹੋਇਆ?

1790-92 ਈ:

89.  

ਸ਼੍ਰੀਰੰਗਾਪਟਨਮ ਦੀ ਸੰਧੀ ਕਦੋਂ ਹੋਈ?

1792 ਈ:

90. 

ਚੌਥਾ ਐਂਗਲੋ-ਮੈਸੂਰ ਯੁੱਧ ਕਦੋਂ ਲੜਿਆ ਗਿਆ?

1799 ਈ:

91.   

ਚੌਥੇ ਐਂਗਲੋ-ਮੈਸੂਰ ਯੁੱਧ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ?

ਲਾਰਡ ਵੈਲਜ਼ਲੀ ਨੇ

92.  

ਟੀਪੂ ਸੁਲਤਾਨ ਦੀ ਮੌਤ ਕਦੋਂ ਹੋਈ?

1799 ਈ:

93.  

ਟੀਪੂ ਸੁਲਤਾਨ ਦੀ ਮੌਤ ਕਿਸ ਲੜਾਈ ਵਿੱਚ ਹੋਈ?

ਚੌਥੀ ਐਂਗਲੋ-ਮੈਸੂਰ ਲੜਾਈ

94.  

ਟੀਪੂ ਸੁਲਤਾਨ ਦੀ ਆਤਮਕਥਾ ਦਾ ਨਾਂ ਕੀ ਹੈ?

ਤਾਰੀਖ਼-ਏ-ਖੁਦਾਈ

95.  

ਟੀਪੂ ਸੁਲਤਾਨ ਨੇ ਕ੍ਰਿਸ਼ਨਰਾਜ ਸਾਗਰ ਡੈਮ ਦੀ ਨੀਂਹ ਕਿਸ ਨਦੀ ਤੇ ਰੱਖੀ?

ਕਾਵੇਰੀ

96. 

ਫਤੇਹੁਲ ਮੁਜਾਹਿਦੀਨ ਦੀ ਰਚਨਾ ਕਿਸਨੇ ਕੀਤੀ?

ਟੀਪੂ ਸੁਲਤਾਨ ਨੇ

97.  

ਕਰਨਾਟਕ ਦੀਆਂ ਲੜਾਈਆਂ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈਆਂ?

ਅੰਗਰੇਜ-ਫਰਾਂਸੀਸੀ

98.  

ਪਹਿਲਾ ਕਰਨਾਟਕ ਯੁੱਧ ਕਦੋਂ ਸ਼ੁਰੂ ਹੋਇਆ?

1746 ਈ:

99. 

ਪਹਿਲਾ ਕਰਨਾਟਕ ਯੁੱਧ ਕਿਸ ਸੰਧੀ ਦੁਆਰਾ ਖਤਮ ਹੋਇਆ?

ਐਕਸ ਲਾ ਛਾਪੇਲ

100.               

ਦੂਜਾ ਕਰਨਾਟਕ ਯੁੱਧ ਕਦੋਂ ਸ਼ੁਰੂ ਹੋਇਆ?

1750 ਈ:

101.                 

ਤੀਜਾ ਕਰਨਾਟਕ ਯੁੱਧ ਕਦੋਂ ਲੜਿਆ ਗਿਆ?

1758 ਈ:

102.                

ਤੀਜਾ ਕਰਨਾਟਕ ਯੁੱਧ ਕਿਸ ਸੰਧੀ ਦੁਆਰਾ ਖਤਮ ਹੋਇਆ?

ਪੈਰਿਸ ਦੀ ਸੰਧੀ ਦੁਆਰਾ

103.                

ਅੰਗਰੇਜਾਂ ਨੂੰ ਭਾਰਤ ਵਿੱਚ ਕਰ ਮੁਕਤ ਵਪਾਰ ਦਾ ਅਧਿਕਾਰ ਕਿਸਨੇ ਦਿੱਤਾ?

ਫਰੁਖਸਿਅਰ ਨੇ

104.                

ਫਰੁਖ਼ਸਿਅਰ ਨੇ ਅੰਗਰੇਜਾਂ ਨੂੰ ਭਾਰਤ ਵਿੱਚ ਕਰ ਮੁਕਤ ਵਪਾਰ

 ਦਾ ਅਧਿਕਾਰ ਕਦੋਂ ਦਿੱਤਾ? 1717 ਈ:

105.                

ਨਵਾਬ ਸਿਰਾਜੂਦੌਲਾ ਨੇ ਕਾਸਮ ਬਜਾਰ ਵਿਖੇ ਅੰਗਰੇਜੀ ਫੈਕਟਰੀ ਨੂੰ ਕਦੋਂ ਘੇਰਾ ਪਾਇਆ?

20 ਜੂਨ 1756

106.               

ਬਲੈਕ ਹੋਲ ਦੀ ਦੁਰਘਟਨਾ ਕਿੱਥੇ ਹੋਈ?

ਕਲਕੱਤਾ

107.                

ਬਲੈਕ ਹੋਲ ਦੁਰਘਟਨਾ ਵਿੱਚ ਕਿੰਨੇ ਅੰਗਰੇਜ ਮਾਰੇ ਗਏ?

123

108.                

ਅੰਗਰੇਜਾਂ ਨੇ ਬਲੈਕ ਹੋਲ ਘਟਨਾ ਲਈ ਕਿਸਨੂੰ ਜਿੰਮੇਵਾਰ ਮੰਨਿਆ?

ਸਿਰਾਜੂਦੌਲਾ ਨੂੰ

109.               

ਸਹਾਇਕ ਸੰਧੀ ਦੀ ਨੀਤੀ ਕਿਸਨੇ ਸ਼ੁਰੂ ਕੀਤੀ?

ਲਾਰਡ ਵੈਲਜ਼ਲੀ ਨੇ

110.                 

ਲਾਰਡ ਵੈਲਜ਼ਲੀ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ?

1798 ਈ:

111.  

ਸਭ ਤੋਂ ਪਹਿਲਾਂ ਕਿਹੜੇ ਰਾਜ ਨੇ ਸਹਾਇਕ ਸੰਧੀ ਨੂੰ ਸਵੀਕਾਰ ਕੀਤਾ?

ਹੈਦਰਾਬਾਦ ਨੇ

112. 

ਲਾਰਡ ਵੈਲਜ਼ਲੀ ਨੇ ਸਹਾਇਕ ਸੰਧੀ ਤੋਂ ਇਲਾਵਾ ਅੰਗਰੇਜੀ ਰਾਜ ਦੇ ਵਿਸਥਾਰ ਲਈ ਹੋਰ ਕਿਹੜੇ ਤਰੀਕੇ ਅਪਣਾਏ?

ਯੁੱਧ ਅਤੇ ਪੈਨਸ਼ਨਾਂ

113.                 

ਟੀਪੂ ਸੁਲਤਾਨ ਕਿੱਥੋਂ ਦਾ ਸ਼ਾਸਕ ਸੀ?

ਮੈਸੂਰ ਦਾ

114.                 

ਸਾਗੋਲੀ ਦੀ ਸੰਧੀ ਕਿਹੜੀਆਂ ਦੋ ਧਿਰਾਂ ਵਿਚਾਲੇ ਹੋਈ?

ਅੰਗਰੇਜਾਂ ਅਤੇ ਗੋਰਖਿਆਂ ਵਿਚਾਲੇ

115.                 

ਕਿਹੜੇ ਅੰਗਰੇਜ਼ ਗਵਰਨਰ ਜਨਰਲ ਨੇ ਗੋਰਖ਼ਿਆਂ ਅਤੇ ਪਿੰਡਾਰੀਆਂ ਦੀ ਲੁੱਟਮਾਰ ਤੋਂ ਲੋਕਾਂ ਨੂੰ ਬਚਾਇਆ?

ਲਾਰਡ ਹੇਸਟਿੰਗਜ਼ ਨੇ

116.                 

ਕਿਹੜੇ ਅੰਗਰੇਜ ਗਵਰਨਰ ਜਨਰਲ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਮਰਾਜਵਾਦੀ ਗਵਰਨਰ ਜਨਰਲ ਮੰਨਿਆ ਜਾਂਦਾ ਹੈ?

ਲਾਰਡ ਡਲਹੌਜੀ ਨੂੰ

117.                 

ਲਾਰਡ ਡਲਹੌਜੀ ਨੇ ਭਾਰਤੀ ਰਾਜਾਂ ਨੂੰ ਹੜਪਣ ਲਈ ਕਿਹੜੀ ਨੀਤੀ ਅਪਣਾਈ?

ਲੈਪਸ ਦੀ ਨੀਤੀ

118.                 

ਲਾਰਡ ਡਲਹੌਜੀ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ?

1848 ਈ:

119.                 

ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ?

1849 ਈ:

120.                

ਲੈਪਸ ਦੀ ਨੀਤੀ ਅਨੁਸਾਰ ਅੰਗਰੇਜੀ ਰਾਜ ਵਿੱਚ ਮਿਲਾਇਆ ਗਿਆ ਪਹਿਲਾ ਭਾਰਤੀ ਰਾਜ ਕਿਹੜਾ ਸੀ?

ਸਤਾਰਾ

121. 

ਅਵਧ ਨੂੰ ਕਿਹੜਾ ਦੋਸ਼ ਲਗਾ ਕੇ ਅੰਗਰੇਜੀ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ?

ਭੈੜੇ ਪ੍ਰਬੰਧ ਦਾ ਦੋਸ਼ ਲਗਾ ਕੇ

122.                 

ਪਹਿਲਾ ਅੰਗਰੇਜ-ਅਫ਼ਗਾਨ ਯੁੱਧ ਕਦੋਂ ਹੋਇਆ?

1839 ਈ:

123.                

ਪਾਣੀਪਤ ਦੀ ਤੀਜੀ ਲੜਾਈ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ?

ਸ਼ਾਹ ਆਲਮ ਦੂਜਾ

124.                

ਅੰਗਰੇਜ ਸਰਕਾਰ ਦੁਆਰਾ ਇੰਗਲਿਸ਼ ਈਸਟ ਇੰਡੀਆ ਕੰਪਨੀ ਦੀਆਂ ਗਤੀਵਿਧੀਆਂ ਤੇ ਨਿਯੰਤਰਣ ਕਰਨ ਲਈ ਬਣਾਇਆ ਗਿਆ ਪਹਿਲਾ ਕਾਨੂੰਨ ਕਿਹੜਾ ਸੀ?

ਰੈਗੂਲੇਟਿੰਗ ਐਕਟ 1773

125.                

ਰੈਗੂਲੇਟਿੰਗ ਐਕਟ 1773 ਰਾਹੀਂ ਗਵਰਨਰ ਜਨਰਲ ਦੇ ਅਹੁਦੇ ਦਾ ਨਾਂ ਕੀ ਰੱਖ ਦਿੱਤਾ ਗਿਆ?

ਗਵਰਨਰ ਜਨਰਲ ਆਫ਼ ਬੰਗਾਲ

126.                

ਰੈਗੂਲੇਟਿੰਗ ਐਕਟ 1773 ਰਾਹੀਂ ਗਵਰਨਰ ਜਨਰਲ ਦੀ ਸਹਾਇਤਾ ਲਈ ਕਿੰਨੇ ਮੈਂਬਰਾਂ ਦੀ ਕਾਰਜਕਾਰੀ ਕੌਂਸਿਲ ਬਣਾਈ ਗਈ?

4

127.                

ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕਿਸਨੂੰ ਬਣਾਇਆ ਗਿਆ?

ਵਾਰਨ ਹੇਸਟਿੰਗਜ਼

128.                

ਸੁਪਰੀਮ ਕੋਰਟ ਦੀ ਸਥਾਪਨਾ ਕਿਸ ਕਾਨੂੰਨ ਰਾਹੀਂ ਕੀਤੀ ਗਈ?

ਰੈਗੂਲੇਟਿੰਗ ਐਕਟ 1773

129.                

ਸੁਪਰੀਮ ਕੋਰਟ ਦੀ ਸਥਾਪਨਾ ਕਿੱਥੇ ਕੀਤੀ ਗਈ?

ਕਲਕੱਤਾ

130.                

ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਕੀਤੀ ਗਈ?

1774

131.                 

ਪਿਟਸ ਇੰਡੀਆ ਐਕਟ ਕਦੋਂ ਪਾਸ ਕੀਤਾ ਗਿਆ?

1784 ਈ:

132.                

ਪਿਟਸ ਇੰਡੀਆ ਐਕਟ 1784 ਦਾ ਮਕਸਦ ਕੀ ਸੀ?

ਰੈਗੂਲੇਟਿੰਗ ਐਕਟ 1773  ਦੀਆਂ ਕਮੀਆਂ ਨੂੰ ਦੂਰ ਕਰਨਾ

133.                

ਪਿਟਸ ਇੰਡੀਆ ਐਕਟ ਦਾ ਨਾਂ ਕਿਸਦੇ ਨਾਂ ਤੇ ਰੱਖਿਆ ਗਿਆ?

ਵਿਲੀਅਮ ਪਿਟ ਦੇ ਨਾਂ ਤੇ

134.                

ਵਿਲੀਅਮ ਪਿਟ ਕੌਣ ਸੀ?

ਬ੍ਰਿਟੇਨ ਦਾ ਪ੍ਰਧਾਨ ਮੰਤਰੀ

135.                

ਪਿਟਸ ਇੰਡੀਆ ਐਕਟ ਅਨੁਸਾਰ ਗਵਰਨਰ ਜਨਰਲ ਦੀ ਕੌਂਸਲ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਕਰ ਦਿੱਤੀ ਗਈ?

3

136.                

ਕਿਸ ਕਾਨੂੰਨ ਨੇ ਭਾਰਤ ਵਿੱਚ ਬ੍ਰਿਟਿਸ਼ ਬਸਤੀਵਾਦ ਨੂੰ ਕਾਨੂੰਨੀ ਮਾਨਤਾ ਦਿੱਤੀ?

ਚਾਰਟਰ ਐਕਟ 1833

137.                

ਚਾਰਟਰ ਐਕਟ ਕਿੰਨੇ ਸਮੇਂ ਬਾਅਦ ਲਿਆਂਦੇ ਜਾਂਦੇ ਸਨ?

20 ਸਾਲ ਬਾਅਦ

138.                

ਗਵਰਨਰ ਜਨਰਲ ਆਫ਼ ਇੰਡੀਆ ਦਾ ਅਹੁਦਾ ਕਿਸ ਚਾਰਟਰ ਐਕਟ ਰਾਹੀਂ ਬਣਾਇਆ ਗਿਆ?

ਚਾਰਟਰ ਐਕਟ 1833

139.                

ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ?

ਲਾਰਡ ਵਿਲੀਅਮ ਬੈਂਟਿਕ

140.                

ਕਿਸ ਕਾਨੂੰਨ ਰਾਹੀਂ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਗਿਆ?

ਚਾਰਟਰ ਐਕਟ 1853

141.                 

ਭਾਰਤੀ ਸਿਵਲ ਸੇਵਾਵਾਂ ਦੀ ਸਥਾਪਨਾ ਕਿਸ ਕਾਨੂੰਨ ਤਹਿਤ ਕੀਤੀ ਗਈ?

ਚਾਰਟਰ ਐਕਟ 1853

142.                

ਕਿਸ ਕਾਨੂੰਨ ਰਾਹੀਂ ਗਵਰਨਰ ਜਨਰਲ ਦੀ ਕੌਂਸਲ ਦੇ ਵਿਧਾਨਕ ਅਤੇ ਕਾਰਜਕਾਰੀ ਕੰਮਾਂ ਨੂੰ ਵੱਖ ਕੀਤਾ ਗਿਆ?

ਚਾਰਟਰ ਐਕਟ 1853

143.                

ਕੰਪਨੀ ਦੀ ਵਪਾਰਕ ਅਜਾਰੇਦਾਰੀ ਨੂੰ ਕਿਸ ਕਾਨੂੰਨ ਰਾਹੀਂ ਖਤਮ ਕੀਤਾ ਗਿਆ?

ਚਾਰਟਰ ਐਕਟ 1833

144.                

ਭਾਰਤ ਨਾਲ ਸੰਬੰਧਤ ਸਭ ਤੋਂ ਅੰਤਮ ਚਾਰਟਰ ਐਕਟ ਕਿਹੜਾ ਸੀ?

ਚਾਰਟਰ ਐਕਟ 1853

145.                         

1773 ਦੇ ਰੈਗੁਲੇਟਿੰਗ ਐਕਟ ਰਾਹੀਂ ਅੰਗਰੇਜ ਸਰਕਾਰ ਨੇ ਇੰਗਲਿਸ਼ ਈਸਟ ਇੰਡੀਆ ਕੰਪਨੀ ਨੂੰ ਕਿੰਨਾ ਕਰਜਾ ਦਿੱਤਾ?

4 ਲੱਖ ਰੁਪਏ

146.                         

1773 ਈ: ਦੇ ਰੈਗੁਲੇਟਿੰਗ ਐਕਟ ਰਾਹੀਂ ਬੰਗਾਲ ਲਈ ਇੱਕ ਗਵਰਨਰ ਜਨਰਲ ਅਤੇ ਕਿੰਨੇ ਕੌਂਸਲਰ ਨਿਯੁਕਤ ਕੀਤੇ ਗਏ?

4

147.                         

1773 ਈ: ਦੇ ਰੈਗੁਲੇਟਿੰਗ ਐਕਟ ਰਾਹੀਂ ਗਵਰਨਰ ਜਨਰਲ ਦੇ ਅਹੁਦੇ ਦੀ ਮਿਆਦ ਕਿੰਨੀ ਸੀ?

5 ਸਾਲ

148.                

ਬੰਗਾਲ ਵਿੱਚ ਸਥਾਪਿਤ ਸੁਪਰੀਮ ਕੋਰਟ ਵਿੱਚ ਇੱਕ ਮੁੱਖ ਜੱਜ ਅਤੇ ਕਿੰਨੇ ਜੱਜ ਸਨ?

3

149.                

ਮਾਰਲੇ-ਮਿੰਟੋ ਸੁਧਾਰਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਇੰਡੀਅਨ ਕੌਂਸਲਜ਼ ਐਕਟ 1909

150.                

ਕਿਸ ਐਕਟ ਰਾਹੀਂ ਚੋਣ ਹਲਕਿਆਂ ਨੂੰ ਧਾਰਮਿਕ ਅਧਾਰ ਤੇ ਵੰਡਿਆ ਗਿਆ?

ਇੰਡੀਅਨ ਕੌਂਸਲਜ਼ ਐਕਟ 1909

151.                 

ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਬਣਨ ਵਾਲਾ ਪਹਿਲਾ ਭਾਰਤੀ ਕੌਣ ਸੀ?

ਸਤੇਂਦਰ ਪ੍ਰਸਾਦ ਸਿਨਹਾ

152.                         

Father of Communal Electorate ਕਿਸਨੂੰ ਕਿਹਾ ਜਾਂਦਾ ਹੈ?

ਲਾਰਡ ਮਿੰਟੋ ਨੂੰ

153.                

ਮੌਂਟਗੇਊ-ਚੈਮਸਫੋਰਡ ਸੁਧਾਰਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਭਾਰਤ ਸਰਕਾਰ ਕਾਨੂੰਨ 1919

154.                

ਜਮੋਰਿਨ ਦਾ ਸ਼ਬਦੀ ਅਰਥ ਕੀ ਹੈ?

ਸਮੁੰਦਰ ਦਾ ਮਾਲਕ

155.                

ਕਿਸ ਪੁਰਤਾਗਲੀ ਨੂੰ ‘ਮਨੁੱਖੀ ਰੂਪ ਵਿੱਚ ਸ਼ੈਤਾਨ’ ਵੀ ਕਿਹਾ ਜਾਂਦਾ ਹੈ?

ਵਾਸਕੋਡੀ ਗਾਮਾ ਨੂੰ

156.                

ਕਿਸ ਕਾਨੂੰਨ ਰਾਹੀਂ ਨਵਜੰਮੀਆਂ ਬੱਚੀਆਂ ਨੂੰ ਮਾਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ?

ਬੰਗਾਲ ਰੈਗੂਲੇਸ਼ਨ ਐਕਟ 1795

157.                

ਭਾਰਤ ਦੇ ਗਵਰਨਰ ਜਨਰਲ ਨੂੰ ਵਾਇਸਰਾਏ ਦਾ ਅਹੁਦਾ ਕਦੋਂ ਦਿੱਤਾ ਗਿਆ?

1858 ਈ:

158.                

ਕਿਸ ਪੁਰਤਾਗਲੀ ਵਾਈਸਰਾਏ ਨੇ ਆਦਿਲ ਸ਼ਾਹੀ ਸੁਲਤਾਨ ਤੋਂ ਬੀਜਾਪੁਰ ਜਿੱਤ ਕੇ ਪੁਰਤਗਾਲੀ ਸਰਕਾਰ ਦਾ ਮੁੱਖ ਦਫ਼ਤਰ ਬਣਾਇਆ?

ਅਲਬੁਕਰੱਕ

159.                

ਪੁਰਤਗਾਲੀਆਂ ਦੇ ਸਮੁੰਦਰੀ ਏਕਾਧਿਕਾਰ ਨੂੰ ਕਿਸਨੇ ਤੋੜਿਆ?

ਡੱਚਾਂ ਨੇ

160.               

ਪਹਿਲੀ ਪੁਰਤਗਾਲੀ ਫੈਕਟਰੀ ਕਿਸਨੇ ਸਥਾਪਿਤ ਕੀਤੀ ਸੀ?

ਕੈਬਰਲ

161.                 

ਆਪਣੀ ਦੂਜੀ ਸਮੁੰਦਰੀ ਯਾਤਰਾ ਦੌਰਾਨ ਵਾਸਕੋਡੀਗਾਮਾ ਨੇ ਕਿਸ ਸਥਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ?

ਕੰਨੂਰ

162.                

ਮਹਾਂਬੰਦੁਲਾ ਕਿਸ ਫੌਜ ਦਾ ਸੈਨਾਪਤੀ ਸੀ?

ਬਰਮਾ ਦੀ ਫੌਜ ਦਾ

163.                

ਯੂਨਾਇਟਿਡ ਈਸਟ ਇੰਡੀਆ ਕੰਪਨੀ ਕਿਸ ਯੂਰਪੀ ਸ਼ਕਤੀ ਦੁਆਰਾ ਬਣਾਈ ਗਈ ਸੀ?

ਡੱਚਾਂ ਦੁਆਰਾ

164.                

ਕਿਸ ਸੰਧੀ ਦੁਆਰਾ ਫਰਾਂਸੀਸੀਆਂ ਨੇ 1748 ਈ: ਵਿੱਚ ਮਦਰਾਸ ਅੰਗਰੇਜਾਂ ਨੂੰ ਵਾਪਿਸ ਕਰ ਦਿੱਤਾ?

ਐਕਸ ਲਾ ਛਾਪੇਲ

165.                

ਭਾਰਤੀਆਂ ਨਾਲ ਵਪਾਰ ਕਰਨ ਲਈ ਕੰਪਨੀ ਦੀ ਸਥਾਪਨਾ ਕਰਨ ਵਾਲੇ ਪਹਿਲੇ ਯੂਰਪੀ ਕੌਣ ਸਨ?

ਪੁਰਤਗਾਲੀ

166.               

ਭਗਵਦ ਗੀਤਾ ਦਾ ਅੰਗਰੇਜੀ ਅਨੁਵਾਦ ਕਰਨ ਵਾਲਾ ਪਹਿਲਾ ਯੂਰਪੀ ਕੌਣ ਸੀ?

ਜੇਮਜ਼ ਪ੍ਰਿੰਸੇਪ

167.                

ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਿਸ ਮੁਗ਼ਲ ਬਾਦਸ਼ਾਹ ਦੇ ਸਮੇਂ ਹੋਈ?

ਅਕਬਰ

168.                

ਪਲਾਸੀ ਦੀ ਲੜਾਈ ਦਾ ਤਤਕਾਲੀ ਕਾਰਨ ਕੀ ਸੀ?

ਸਿਰਾਜੂਦੌਲਾ ਦੁਆਰਾ ਫੋਰਟ ਵਿਲੀਅਮ ਤੇ ਹਮਲਾ

169.               

ਪਲਾਸੀ ਦੀ ਲੜਾਈ  ਜਿੱਤਣ ਲਈ ਲਾਰਡ ਕਲਾਈਵ ਨੇ ਸਿਰਾਜੂਦੌਲਾ ਦੇ ਕਿਸ ਸੈਨਾਪਤੀ ਨਾਲ ਗੁਪਤ ਸਮਝੌਤਾ ਕੀਤਾ?

ਮੀਰ ਜਾਫ਼ਰ

170.                

ਪਲਾਸੀ ਕਿੱਥੇ ਸਥਿਤ ਹੈ?

ਪੱਛਮੀ ਬੰਗਾਲ, ਮੁਰਸ਼ਿਦਾਬਾਦ ਦੇ ਨੇੜੇ

171.                 

ਪਲਾਸੀ ਦਾ ਇਹ ਨਾਂ ਕਿਵੇਂ ਪਿਆ?

ਪਲਾਸ਼ ਦੇ ਫੁੱਲਾਂ ਕਾਰਨ

172.                

ਪਲਾਸੀ ਦੀ ਲੜਾਈ ਦਾ ਹੀਰੋ ਕਿਸਨੂੰ ਕਿਹਾ ਜਾਂਦਾ ਹੈ?

ਲਾਰਡ ਕਲਾਈਵ ਨੂੰ

173.                

ਕਿਸ ਭਾਰਤੀ ਸ਼ਾਸਕ ਨੇ ਇੱਕ ਨਵਾਂ ਕੈਲੰਡਰ, ਸਿੱਕੇ, ਪੈਮਾਨੇ ਅਤੇ ਵੱਟੇ ਤਿਆਰ ਕੀਤੇ?

ਟੀਪੂ ਸੁਲਤਾਨ ਨੇ

174.                

ਭਾਰਤ ਵਿੱਚ ਦੋ ਸਦਨੀ ਵਿਧਾਨ ਮੰਡਲ ਦੀ ਸਥਾਪਨਾ ਕਿਸ ਕਾਨੂੰਨ ਰਾਹੀਂ ਕੀਤੀ ਗਈ?

ਭਾਰਤ ਸਰਕਾਰ ਕਾਨੂੰਨ 1919

175.                

ਭਾਰਤ ਸਰਕਾਰ ਕਾਨੂੰਨ 1919 ਅਨੁਸਾਰ ਹੇਠਲੇ ਸਦਨ ਨੂੰ ਕੀ ਨਾਂ ਦਿੱਤਾ ਗਿਆ?

ਵਿਧਾਨ ਸਭਾ

176.                

ਈਸਟ ਇੰਡੀਆ ਕੰਪਨੀ ਨੂੰ ਬੰਬਈ ਕਿਸ ਕੋਲੋਂ ਪ੍ਰਾਪਤ ਹੋਇਆ?

ਚਾਰਲਸ ਦੂਜੇ ਕੋਲੋਂ

177.                

ਬਕਸਰ ਦੀ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਕਿਸਨੇ ਕੀਤੀ?

ਮੇਜਰ ਮੁਨਰੋ

178.                

ਅੰਗਰੇਜਾਂ ਨੇ ਬੰਗਾਲ ਵਿੱਚ ਆਪਣੀ ਪਹਿਲੀ ਫੈਕਟਰੀ ਕਿੱਥੇ ਸਥਾਪਿਤ ਕੀਤੀ?

ਹੁਗਲੀ

Leave a Comment

Your email address will not be published. Required fields are marked *

error: Content is protected !!